ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ

  • Home
  • India
  • Barnala
  • ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਸਸਸਸ ਪੱਖੋ ਕਲਾਂ

ਅੱਜ ਮਿਤੀ 15 ਫ਼ਰਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਐਸ ਪੀ ਸੀ (Student police Cadet) ਵਾਲੇ ਵਿਦਿਆਰਥੀਆਂ ਨੂੰ ਡਾਕ...
15/02/2025

ਅੱਜ ਮਿਤੀ 15 ਫ਼ਰਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਐਸ ਪੀ ਸੀ (Student police Cadet) ਵਾਲੇ ਵਿਦਿਆਰਥੀਆਂ ਨੂੰ ਡਾਕਟਰ ਮੰਜੁਲਾ ਸ਼ਰਮਾ ਜੀ ਵੱਲੋ ਹੈਲਥ ਅਤੇ ਹਾਈਜਨ ਅਤੇ ਫਸਟ ਏਡ ਕੀ ਹੈ, ਫਸਟ ਏਡ ਕਿੱਟ ਦਾ ਕਿਵੇ ਇਸਤੇਮਾਲ ਕਿਵੇ ਕਰਨਾ ਹੈ । ਅਸੀਂ ਆਪਣੀ ਸਿਹਤ ਦਾ ਕਿਵੇ ਧਿਆਨ ਰੱਖਣਾ ਹੈ। ਸਾਨੂੰ ਕੀ ਕੀ ਖਾਣਾ ਚਾਹੀਦਾ ਹੈ ਅਤੇ ਕੀ ਕੀ ਨਹੀ ਖਾਣਾ ਚਾਹੀਦਾ ਹੈ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੈਡਮ ਪ੍ਰਿਯੰਕਾ ਬਾਂਸਲ (ਐਸ ਐਸ ਟੀ)ਮਿਸਟਰੈਸ ਅਤੇ ਐਸ ਪੀ ਸੀ ਇੰਚਾਰਜ ਸ਼੍ਰੀ ਰਣਜੀਤ ਸਿੰਘ ਜੀ ਹਾਜ਼ਿਰ ਸਨ

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ  ਦੇ ਗਾਈਡੈਸ ਸੈੱਲ ਵੱਲੋਂ ਸਤੰਬਰ ਪ੍ਰੀਖਿਆਂ ਦੀ ਤਿਆਰੀ ਸਬੰਧੀ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ।...
04/09/2024

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ ਗਾਈਡੈਸ ਸੈੱਲ ਵੱਲੋਂ ਸਤੰਬਰ ਪ੍ਰੀਖਿਆਂ ਦੀ ਤਿਆਰੀ ਸਬੰਧੀ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ। ਸਮਾਜਿਕ ਸਿੱਖਿਆ ਅਧਿਆਪਕ ਸ੍ਰ ਜਗਸੀਰ ਸਿੰਘ ਨੇ ਜ਼ਰੂਰੀ ਨੁਕਤੇ ਸਾਂਝੇ ਕੀਤੇ।

ਅੱਜ ਮਿਤੀ 03/09/24 ਨੂੰ  ਸਵ. ਸ੍ਰ ਭੋਲਾ ਸਿੰਘ ਨੰਬਰਦਾਰ ਦੀ ਯਾਦ ਵਿੱਚ  ਅੰਤਿਮ ਅਰਦਾਸ ਸਮੇਂ  ਉਹਨਾਂ ਦੇ ਪੁੱਤਰਾਂ  ਬੂਟਾ ਸਿੰਘ ਅਤੇ ਜਗਸੀਰ ਸਿ...
03/09/2024

ਅੱਜ ਮਿਤੀ 03/09/24 ਨੂੰ ਸਵ. ਸ੍ਰ ਭੋਲਾ ਸਿੰਘ ਨੰਬਰਦਾਰ ਦੀ ਯਾਦ ਵਿੱਚ ਅੰਤਿਮ ਅਰਦਾਸ ਸਮੇਂ ਉਹਨਾਂ ਦੇ ਪੁੱਤਰਾਂ ਬੂਟਾ ਸਿੰਘ ਅਤੇ ਜਗਸੀਰ ਸਿੰਘ(ਜੱਗਾ ਸਿੱਧੂ) ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਨੂੰ *5100 ਰੁਪੈ* ਦਾਨ ਦਿੱਤੇ। ਸਕੂਲ ਇੰਚਾਰਜ, ਸਮੂਹ ਸਟਾਫ ਅਤੇ ਐਮਸੀ ਕਮੇਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵੱਲੋ ਅੰਤਿਮ ਅਰਦਾਸ ਸਮੇਂ ਹਾਜ਼ਰ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਮੁੱਚੇ ਪਰਿਵਾਰ ਦਾ ਧੰਨਵਾਦ।

ਅੱਜ ਮਿਤੀ 2/09/24 ਨੂੰ ਸਕੂਲ ਵਿੱਚੋਂ ਸ੍ਰ. ਬਲਕਰਨ ਸਿੰਘ ਸ ਸ ਮਾਸਟਰ ਨੂੰ ਬਦਲੀ ਹੋਣ ਉਪਰੰਤ ਫਾਰਗ ਕਰਨ ਸਮੇਂ ਉਹਨਾਂ ਦੀਆਂ ਵਧੀਆਂ ਸੇਵਾਵਾ ਲਈ ਸ...
02/09/2024

ਅੱਜ ਮਿਤੀ 2/09/24 ਨੂੰ ਸਕੂਲ ਵਿੱਚੋਂ ਸ੍ਰ. ਬਲਕਰਨ ਸਿੰਘ ਸ ਸ ਮਾਸਟਰ ਨੂੰ ਬਦਲੀ ਹੋਣ ਉਪਰੰਤ ਫਾਰਗ ਕਰਨ ਸਮੇਂ ਉਹਨਾਂ ਦੀਆਂ ਵਧੀਆਂ ਸੇਵਾਵਾ ਲਈ ਸਨਮਾਨਿਤ ਕੀਤਾ ਗਿਆ। ਸਮੁੱਚੇ ਸਟਾਫ਼ ਵੱਲੋਂ ਬਲਕਰਨ ਸਿੰਘ ਨੂੰ ਸ਼ੁਭ ਇੱਛਾਵਾਂ ਦੇਣ ਉਪਰੰਤ ਵਿਦਾਇਗੀ ਦਿੱਤੀ ਗਈ। Balkarn Singh ਵੱਲੋਂ ਵੀ ਸਕੂਲ ਵਿੱਚ ਗੁਜ਼ਾਰੇ ਦਿਨ ਯਾਦ ਕੀਤੇ ਗਏ।

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ  ਦੇ ਵਿਹੜੇ ਵਿੱਚ ਸਵੱਛਤਾ ਪੰਦਰਵਾੜਾ ਦੀ ਸ਼ੁਰੂਆਤ ਮੌਕੇ ਸਵੱਛਤਾ ਸਹੁੰ ਚੁਕਾਈ  ਗਈ। ਇਸ ਮੌਕੇ ਤ...
02/09/2024

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ ਵਿਹੜੇ ਵਿੱਚ ਸਵੱਛਤਾ ਪੰਦਰਵਾੜਾ ਦੀ ਸ਼ੁਰੂਆਤ ਮੌਕੇ ਸਵੱਛਤਾ ਸਹੁੰ ਚੁਕਾਈ ਗਈ। ਇਸ ਮੌਕੇ ਤੇ ਜਿੱਥੇ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆਂ, ਉੱਥੇ ਸਕੂਲ ਦੇ ਇੰਚਾਰਜ ਅਮ੍ਰਿਤਪਾਲ ਸਿੰਘ , ਸਵੱਛਤਾ ਨੋਡਲ ਕੁਲਦੀਪ ਕੌਰ ਲੈਕ. ਅਤੇ ਜਗਸੀਰ ਸਿੰਘ ਮੈਥ ਮਾਸਟਰ Balkarn Singh ਨੇ ਬੱਚਿਆਂ ਨੂੰ ਜਾਗਰੂਕ ਕੀਤਾ। ਸਮੁੱਚਾ ਪੱਖੋ ਕਲਾਂ ਸਟਾਫ਼ ਇਸ ਮੌਕੇ ਹਾਜ਼ਰ ਰਿਹਾ।

ਅੱਜ *ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ *Enclosure Ground* ਵਿੱਚ *ਵਾਲੀਵਾਲ ਸਮੈਂਸਿੰਗ* ਦੇ *ਜਿਲ੍ਹਾਂ ਪੱਧਰੀ* ਮੁਕਾਬਲੇ  ਸ਼ੁਰ...
02/09/2024

ਅੱਜ *ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ *Enclosure Ground* ਵਿੱਚ *ਵਾਲੀਵਾਲ ਸਮੈਂਸਿੰਗ* ਦੇ *ਜਿਲ੍ਹਾਂ ਪੱਧਰੀ* ਮੁਕਾਬਲੇ ਸ਼ੁਰੂ ਕਰਵਾਏ ਗਏ। ਇਸ ਮੌਕੇ ਤੇ ਜਿੱਥੇ ਵੱਖ ਵੱਖ ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆਂ, ਉੱਥੇ ਸਕੂਲ ਦੇ *ਇੰਚਾਰਜ ਅਮ੍ਰਿਤਪਾਲ ਸਿੰਘ* , *DM Sports ਸਿਮਰਦੀਪ ਸਿੰਘ* ਤੇ *ਕਨਵੀਨਰ ਪਰਮਜੀਤ ਕੌਰ ਡੀ ਪੀ ਈ* ਅਤੇ *ਸਮੁੱਚੇ ਪੱਖੋ ਕਲਾਂ ਸਟਾਫ਼* ਵੱਲੋਂ ਸਾਂਝੇ ਤੌਰ ਤੇ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਹੌਂਸਲਾਂ ਅਫ਼ਜ਼ਾਈ ਕੀਤੀ ਗਈ। ਸਮੂਹ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। *ਇਸ ਮੌਕੇ ਗਰਾਉਂਡ ਦੀ ਤਿਆਰੀ ਤੇ ਸਮੁੱਚਾ ਪ੍ਰਬੰਧ* ਕਰਨ ਲਈ *ਅਮਨਦੀਪ ਕੌਰ ਡੀ ਪੀ ਈ* ਅਤੇ *ਮਨਪ੍ਰੀਤ ਸਿੰਘ ਜੂਨ. ਸਹਾ.* ਦੀ ਜਿੰਮੇਵਾਰੀ ਬੜੀ ਸਿ਼ੱਦਤ ਨਾਲ ਨਿਭਾਈ। Balkarn Singh

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ  ਦੇ Enclosure Ground ਵਿੱਚ ਵਾਲੀਵਾਲ ਸਮੈਂਸਿੰਗ ਦੇ ਜਿਲ੍ਹਾਂ ਪੱਧਰੀ ਮੁਕਾਬਲੇ  ਸ਼ੁਰੂ ਕਰਵਾ...
30/08/2024

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ Enclosure Ground ਵਿੱਚ ਵਾਲੀਵਾਲ ਸਮੈਂਸਿੰਗ ਦੇ ਜਿਲ੍ਹਾਂ ਪੱਧਰੀ ਮੁਕਾਬਲੇ ਸ਼ੁਰੂ ਕਰਵਾਏ ਗਏ। ਇਸ ਮੌਕੇ ਤੇ ਜਿੱਥੇ ਵੱਖ ਵੱਖ ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆਂ, ਉੱਥੇ ਸਕੂਲ ਦੇ ਇੰਚਾਰਜ ਅਮ੍ਰਿਤਪਾਲ ਸਿੰਘ ,DM Sports ਸਿਮਰਦੀਪ ਸਿੰਘ ਤੇ ਕਨਵੀਨਰ ਪਰਮਜੀਤ ਕੌਰ ਡੀ ਪੀ ਈ ਅਤੇ ਸਮੁੱਚੇ ਪੱਖੋ ਕਲਾਂ ਸਟਾਫ਼ ਵੱਲੋਂ ਸਾਂਝੇ ਤੌਰ ਤੇ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਹੌਂਸਲਾਂ ਅਫ਼ਜ਼ਾਈ ਕੀਤੀ ਗਈ। ਸਮੂਹ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਗਰਾਉਂਡ ਦੀ ਤਿਆਰੀ ਤੇ ਸਮੁੱਚਾ ਪ੍ਰਬੰਧ ਕਰਨ ਲਈ ਸ੍ਰੀਮਤੀ ਅਮਨਦੀਪ ਕੌਰ ਡੀ ਪੀ ਈ ਅਤੇ ਸ੍ਰੀ ਮਨਪ੍ਰੀਤ ਸਿੰਘ ਜੂਨ. ਸਹਾ. ਦੀ ਜਿੰਮੇਵਾਰੀ ਬੜੀ ਸਿ਼ੱਦਤ ਨਾਲ ਨਿਭਾਈ।

ਆਪ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਅੱਜ ਜਿਲ੍ਹਾ ਪੱਧਰ ਮੁਕਾਬਲੇ ਵਿੱਚ ਪੱਖੋ ਕਲਾਂ ਜੋਨ ਵਿੱਚ U -14 ...
27/08/2024

ਆਪ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਅੱਜ ਜਿਲ੍ਹਾ ਪੱਧਰ ਮੁਕਾਬਲੇ ਵਿੱਚ ਪੱਖੋ ਕਲਾਂ ਜੋਨ ਵਿੱਚ U -14 ਲੜਕੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ ਵਿਦਿਆਰਥੀ ਅਮਨਦੀਪ ਸਿੰਘ ਨੇ ਦੂਜੀ ਪੁਜੀਸ਼ਨ ਹਾਸਿਲ ਕੀਤੀ । ਅਮਨਦੀਪ ਸਿੰਘ ਨੇ ਸਟੇਟ ਟੀਮ ਵਿਚ ਜਗ੍ਹਾ ਬਣਾ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਮੂਹ ਸਟਾਫ ਅਤੇ SMC ਕਮੇਟੀ ਵਲੋਂ ਬੱਚੇ ਦੇ ਚੰਗੇ ਭਵਿੱਖ ਲਈ ਸ਼ੁੱਭ ਕਾਮਨਾਵਾਂ।

23/08/2024
ਅੱਜ ਮਿਤੀ 23 ਅਗਸਤ 2024 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਐਸ ਪੀ ਸੀ (SPC) ਵਾਲੇ ਵਿਦਿਆਰਥੀਆਂ ਨੂੰ ਸੀਨੀਅਰ ਸਿਟੀਜਨ ਵੱਲ...
23/08/2024

ਅੱਜ ਮਿਤੀ 23 ਅਗਸਤ 2024 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਐਸ ਪੀ ਸੀ (SPC) ਵਾਲੇ ਵਿਦਿਆਰਥੀਆਂ ਨੂੰ ਸੀਨੀਅਰ ਸਿਟੀਜਨ ਵੱਲੋ ਪ੍ਰੇਰਨਾਦਾਇਕ ਭਾਸ਼ਣ ਦਿੱਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਸ਼੍ਰੀ ਅਮ੍ਰਿਤਪਾਲ ਸਿੰਘ ਅਤੇ ਐਸ ਪੀ ਸੀ ਇੰਚਾਰਜ ਸ਼੍ਰੀ ਰਣਜੀਤ ਸਿੰਘ ਜੀ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਿਰ ਸਨ।

Address

Pakho Kalan
Barnala
148108

Alerts

Be the first to know and let us send you an email when ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ posts news and promotions. Your email address will not be used for any other purpose, and you can unsubscribe at any time.

Shortcuts

Share

Category