ਸਰਕਾਰੀ ਹਾਈ ਸਕੂਲ ਮਾਂਗੇਵਾਲ -ਬਰਨਾਲਾ

  • Home
  • India
  • Barnala
  • ਸਰਕਾਰੀ ਹਾਈ ਸਕੂਲ ਮਾਂਗੇਵਾਲ -ਬਰਨਾਲਾ

ਸਰਕਾਰੀ ਹਾਈ ਸਕੂਲ ਮਾਂਗੇਵਾਲ -ਬਰਨਾਲਾ Contact information, map and directions, contact form, opening hours, services, ratings, photos, videos and announcements from ਸਰਕਾਰੀ ਹਾਈ ਸਕੂਲ ਮਾਂਗੇਵਾਲ -ਬਰਨਾਲਾ, High School, Mangewal, Barnala.

12/10/2023

bhdaur block v/s Mehal kalan block under 17 National kabddi final

ਸਾਰੇ ਮਾਤਾ ਪਿਤਾ ਨੂੰ ਦੱਸਿਆ ਜਾਂਦਾ ਹੈ ਕਿ  #ਸਰਕਾਰੀ_ਹਾਈ_ਸਕੂਲ_ਮਾਂਗੇਵਾਲ ਵਿੱਚ  #ਛੇਵੀਂ ਤੋਂ ਲੈ ਕੇ  #ਦਸਵੀਂ ਜਮਾਤ ਤੱਕ ਅਗਲੇ ਸੈਸ਼ਨ 2022-2...
24/03/2022

ਸਾਰੇ ਮਾਤਾ ਪਿਤਾ ਨੂੰ ਦੱਸਿਆ ਜਾਂਦਾ ਹੈ ਕਿ #ਸਰਕਾਰੀ_ਹਾਈ_ਸਕੂਲ_ਮਾਂਗੇਵਾਲ ਵਿੱਚ #ਛੇਵੀਂ ਤੋਂ ਲੈ ਕੇ #ਦਸਵੀਂ ਜਮਾਤ ਤੱਕ ਅਗਲੇ ਸੈਸ਼ਨ 2022-23 ਲਈ ਦਾਖ਼ਲਾ ਸ਼ੁਰੂ ਹੈ। ਇਸ ਲਈ ਜੇਕਰ ਤੁਹਾਡੇ ਘਰ ਜਾਂ ਗਲ਼ੀ ਮੁਹੱਲੇ ਵਿੱਚ ਕੋਈ ਵੀ ਬੱਚਾ ਜੋ ਦਾਖ਼ਲਾ ਲੈਣਾ ਚਾਹੁੰਦਾ ਹੋਵੇ ਉਹ ਆਪਣੇ ਸਰਟੀਫਿਕੇਟ ਲੈ ਕੇ ਸਕੂਲ ਆ ਕੇ ਬੱਚਾ ਦਾਖ਼ਲ ਕਰਵਾ ਸਕਦੇ ਹਨ। ਦਾਖ਼ਲੇ ਲਈ ਬੱਚੇ ਦੇ ਹੇਠ ਲਿਖੇ ਸਰਟੀਫ਼ਿਕੇਟ ਚਾਹੀਦੇ ਹਨ।
1. ਜਨਮ ਸਰਟੀਫਿਕੇਟ ਦੀ ਕਾਪੀ।
2. ਅਧਾਰ ਕਾਰਡ ਦੀ ਕਾਪੀ।
3. ਬੱਚੇ ਦੀਆਂ 2 ਫੋਟੋਆਂ।
4. ਖ਼ਾਤੇ ਦੀ ਕਾਪੀ।
🙏🏻🙏🏻🙏🏻🙏🏻🙏🏻
*ਸਕੂਲ ਵਿੱਚ ਮਿਲਣ ਵਾਲੀਆਂ ਸਹੂਲਤਾਂ::--*
👉ਕਾਬਿਲ ਅਤੇ ਮਿਹਨਤੀ ਸਟਾਫ਼।
👉 ਸਾਰੇ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਅਤੇ ਵਰਦੀ ।
👉ਸੁੰਦਰ ਬਿਲਡਿੰਗ।
👉ਸਾਰੇ ਕਮਰਿਆਂ ਵਿੱਚ ਫ਼ਰਨੀਚਰ।
👉ਪੀਣ ਵਾਲੇ ਪਾਣੀ ਲਈ ਵਧੀਆ ਪ੍ਰਬੰਧ।
👉ਖੇਡਾਂ ਦੇ ਸਾਰੇ ਸਮਾਨ ਦਾ ਪ੍ਰਬੰਧ।
👉 ਹਰ ਕਿਸਮ ਦੇ ਵਿੱਦਿਅਕ ਅਤੇ ਖੇਡਾਂ ਦੇ ਮੁਕਾਬਲਿਆਂ ਲਈ ਤਿਆਰੀ।
👉ਕਿਤਾਬਾਂ ਨਾਲ ਮੁਕੰਮਲ ਲਾਇਬਰੇਰੀ ।
👉 ਪੌਸ਼ਟਿਕ ਅਤੇ ਵਧੀਆ ਖਾਣਾ।
👉 ਸਵੇਰ ਦੀ ਸਭਾ ਲਈ ਆਡੀਓ ਸਿਸਟਮ ਦਾ ਪ੍ਰਬੰਧ।
👉 ਸਾਰੇ ਬੱਚਿਆਂ ਲਈ ਕੰਪਿਊਟਰ ਸਿੱਖਿਆ।
👉. ਜਮਾਤਾਂ ਵਿੱਚ ਪ੍ਰੋਜੈਕਟਰਾਂ 'ਤੇ ਪੜ੍ਹਾਈ ਦਾ ਪ੍ਰਬੰਧ।
👉ਪੜ੍ਹਾਈ ਅਤੇ ਖੇਡਾਂ ਤੋਂ ਇਲਾਵਾ ਹੋਰ ਸਹਿ-ਵਿੱਦਿਅਕ ਗਤੀਵਿਧੀਆਂ ਰਾਹੀਂ ਬੱਚਿਆਂ ਵਿੱਚ ਨਿਪੁੰਨਤਾ ਪੈਦਾ ਕਰਨ ਦਾ ਯੋਗ ਪ੍ਰਬੰਧ ਹੈ। 👉ਹਰ ਤਰ੍ਹਾਂ ਦੇ ਵਜ਼ੀਫੇ ।
#ਦਾਖ਼ਲਾ_ਚਾਲੂ_ਹੈ
#ਕੋਈ_ਫੀਸ_ਨਹੀਂ।
ਵਲੋਂ ਮੁੱਖ ਅਧਿਆਪਕ ਸ ਹ ਸ ਮਾਂਗੇਵਾਲ।
ਮੋਬਾਈਲ 9530530760

07/04/2021
29/03/2021

ਮੁਫ਼ਤ ਕਿਤਾਬਾਂ
ਮੁਫ਼ਤ ਵਰਦੀਆਂ
ਕੋਈ ਫੀਸ ਨਹੀਂ
ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ
ਖੁੱਲੇ ਅਤੇ ਹਵਾਦਾਰ ਕਮਰੇ
ਪ੍ਰੋਜੈਕਟਰ ਨਾਲ ਪੜ੍ਹਾਈ
ਕੰਪਿਊਟਰ ਲੈਬ
ਸਾਇੰਸ ਲੈਬ
ਵੱਡੀ ਲਾਇਬ੍ਰੇਰੀ
ਤਜਰਬੇਕਾਰ ਉੱਚ ਯੋਗਤਾ ਪ੍ਰਾਪਤ ਸਟਾਫ
ਪਿਛਲੇ ਸਾਲਾਂ ਦੇ ਸ਼ਾਨਦਾਰ ਨਤੀਜੇ
ਸ਼ਾਨਦਾਰ ਇਮਾਰਤ ਅਤੇ ਪਾਰਕ
ਵੱਖ ਵੱਖ ਸਕੀਮਾਂ ਅਧੀਨ ਵਜੀਫੇ
ਵੱਖ ਵੱਖ ਸਕੀਮਾਂ ਦੇ ਪੇਪਰ NTSE NMMS
ਹੋਰ ਬਹੁਤ ਸਾਰੀਆਂ ਸਹੂਲਤਾਂ।

Ghs ਮਾਂਗੇਵਾਲ ENGLISH BOOSTER CULB
21/11/2020

Ghs ਮਾਂਗੇਵਾਲ ENGLISH BOOSTER CULB

25/11/2019

ਅੱਜ ਸਤਿੰਦਰ ਪਾਲ ਸਿੰਘ ਮਾਂਗੇਵਾਲ ਵੱਲੋਂ 9ਵੀ ਜਮਾਤ ਦੇ ਲੋੜਵੰਦ ਬੱਚਿਆਂ ਦੀ ਵਰਦੀ ਲਈ 5000 ਰੁਪਏ ਸਰਕਾਰੀ ਹਾਈ ਸਕੂਲ ਮਾਂਗੇਵਾਲ ਨੂੰ ਭੇਟ ਕੀਤੇ
ਅਸੀਂ ਸਤਿੰਦਰ ਪਾਲ ਸਿੰਘ ਵੀਰ ਦਾ ਬੁਹਤ ਬੁਹਤ ਧੰਨਵਾਦ ਕਰਦੇ ਹਾਂ
ਵੱਲੋਂ ਸਰਕਾਰੀ ਹਾਈ ਸਕੂਲ ਮਾਂਗੇਵਾਲ

20/11/2019

ਸਰਕਾਰੀ ਹਾਈ ਸਕੂਲ਼ ਮਾਂਗੇਵਾਲ (ਬਰਨਾਲਾ)
ਨੌਵੀਂ ਜਮਾਤ ਦੇ ਮੁੰਡਿਆਂ ਤੇ ਕੁੜੀਆ ਲਈ ਵਰਦੀਆ ਦੀ ਜਰੂਰਤ ਕੋਈ ਦਾਨੀ ਸੱਜਣ help ਕਰਨਾ ਚਹੁੰਦਾ ਹੈ ਤਾਂ ਆਪਣੀ ਸਰਧਾ ਅਨੁਸਾਰ ਕਰ ਸਕਦਾ ਹੈ
Contect 9463353122

09/05/2019

ਸਰਕਾਰੀ ਹਾਈ ਸਕੂਲ ਮਾਂਗੇਵਾਲ 10ਵੀ ਜਮਾਤ result 100% ਮੁਬਾਰਕਾਂ ਸਾਰੇ ਹੀ ਸਟਾਫ ਤੇ ਵਿਦਿਆਰਥੀਆਂ ਨੂੰ

ਪੰਚਾिੲਤ ਦੇ ਸिਹਯੋਗ ਦੁਵਾਰਾ ਸਰਕਾਰੀ ਹਾਈ ਸਕੂਲ ਮਾਂਗੇਵਾਲ  ਗਰਾਉਂਢ ਦਾ ਕੰਮ ਸੁਰੂ
11/01/2018

ਪੰਚਾिੲਤ ਦੇ ਸिਹਯੋਗ ਦੁਵਾਰਾ ਸਰਕਾਰੀ ਹਾਈ ਸਕੂਲ ਮਾਂਗੇਵਾਲ ਗਰਾਉਂਢ ਦਾ ਕੰਮ ਸੁਰੂ

Address

Mangewal
Barnala

Telephone

9463353122

Website

Alerts

Be the first to know and let us send you an email when ਸਰਕਾਰੀ ਹਾਈ ਸਕੂਲ ਮਾਂਗੇਵਾਲ -ਬਰਨਾਲਾ posts news and promotions. Your email address will not be used for any other purpose, and you can unsubscribe at any time.

Shortcuts

Share

Category