GMS Khiali

GMS Khiali Contact information, map and directions, contact form, opening hours, services, ratings, photos, videos and announcements from GMS Khiali, Middle School, Barnala.

ਜਨਮ ਦਿਵਸ ਸ਼ਹੀਦ ਭਗਤ ਸਿੰਘ
28/09/2022

ਜਨਮ ਦਿਵਸ ਸ਼ਹੀਦ ਭਗਤ ਸਿੰਘ

English & S.St fair 08.09.2022
09/09/2022

English & S.St fair 08.09.2022

ਮਾਪੇ-ਅਧਿਆਪਕ ਮਿਲਣੀ 03.09.2022 ਸਮਸ ਖਿਆਲੀ ਬਰਨਾਲਾ
03/09/2022

ਮਾਪੇ-ਅਧਿਆਪਕ ਮਿਲਣੀ 03.09.2022
ਸਮਸ ਖਿਆਲੀ ਬਰਨਾਲਾ

ਮਾਪੇ-ਅਧਿਆਪਕ ਮਿਲਣੀ ਮਿਤੀ 03-09-2022
02/09/2022

ਮਾਪੇ-ਅਧਿਆਪਕ ਮਿਲਣੀ ਮਿਤੀ 03-09-2022

75 ਸਾਲਾ ਆਜ਼ਾਦੀ ਦਿਵਸ ਨੂੰ ਸਮਰਪਿਤ ਜਿਲਾ ਪੱਧਰੀ ਮੁਕਾਬਲਿਆਂ ਵਿਚ ਸਰਕਾਰੀ ਮਿਡਲ ਸਕੂਲ ਖਿਆਲੀ ਦੀ ਵਿਦਿਆਰਥਨ ਹਰਮਨਪ੍ਰੀਤ ਕੌਰ ਨੇ ਸੁੰਦਰ ਲਿਖਾਈ ...
02/08/2022

75 ਸਾਲਾ ਆਜ਼ਾਦੀ ਦਿਵਸ ਨੂੰ ਸਮਰਪਿਤ ਜਿਲਾ ਪੱਧਰੀ ਮੁਕਾਬਲਿਆਂ ਵਿਚ ਸਰਕਾਰੀ ਮਿਡਲ ਸਕੂਲ ਖਿਆਲੀ ਦੀ ਵਿਦਿਆਰਥਨ ਹਰਮਨਪ੍ਰੀਤ ਕੌਰ ਨੇ ਸੁੰਦਰ ਲਿਖਾਈ ਮੁਕਾਬਲੇ ਦੇ ਮਿਡਲ ਵਰਗ ਵਿੱਚ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਹੁਣ ਸਟੇਟ ਪੱਧਰੀ ਮੁਕਾਬਲੇ ਲਈ ਚੰਡੀਗੜ੍ਹ ਜਾਵੇਗੀ।
ਮਨਪ੍ਰੀਤ ਕੌਰ ਨੇ ਲੇਖ ਮੁਕਾਬਲੇ ਵਿੱਚੋਂ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ।

ਬਹੁਤ ਬਹੁਤ ਮੁਬਾਰਕਾਂ
💐💐💐👏🏻👏🏻👏🏻

ਅੱਜ ਮਿਤੀ 30-07-2022 ਨੂੰ ਸਮਸ ਖਿਆਲੀ ਵਿਖੇ ਗਣਿਤ ਮੇਲਾ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਭਾਗ ਲਿਆ।  ਸਾਰੇ ਵਿਦਿਆਰਥੀਆਂ ਨੂੰ ਮੇਲੇ ਨੂੰ...
30/07/2022

ਅੱਜ ਮਿਤੀ 30-07-2022 ਨੂੰ ਸਮਸ ਖਿਆਲੀ ਵਿਖੇ ਗਣਿਤ ਮੇਲਾ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਭਾਗ ਲਿਆ। ਸਾਰੇ ਵਿਦਿਆਰਥੀਆਂ ਨੂੰ ਮੇਲੇ ਨੂੰ ਸਫਲ ਬਨਾਉਣ ਲਈ ਬਹੁਤ-ਬਹੁਤ ਮੁਬਾਰਕ।

ਸੱਦਾ-ਪੱਤਰ ਗਣਿਤ ਮੇਲਾ ਸਮਸ ਖਿਆਲੀ ਬਰਨਾਲਾ
29/07/2022

ਸੱਦਾ-ਪੱਤਰ ਗਣਿਤ ਮੇਲਾ ਸਮਸ ਖਿਆਲੀ ਬਰਨਾਲਾ

ਸਮਸ ਖਿਆਲੀ ਵਿਖੇ ਵਿਦਿਆਰਥੀਆਂ ਨੂੰ ਵਾਤਾਵਰਣ ਨੂੰ ਹਰਿਆ ਭਰਿਆ ਬਨਾਉਣ ਲਈ ਪੌਦੇ ਵੰਡੇ ਗਏ
22/07/2022

ਸਮਸ ਖਿਆਲੀ ਵਿਖੇ ਵਿਦਿਆਰਥੀਆਂ ਨੂੰ ਵਾਤਾਵਰਣ ਨੂੰ ਹਰਿਆ ਭਰਿਆ ਬਨਾਉਣ ਲਈ ਪੌਦੇ ਵੰਡੇ ਗਏ

Cyber Awareness Diwas GMS Khiali 06.07.2022
07/07/2022

Cyber Awareness Diwas GMS Khiali 06.07.2022

ਸਰਕਾਰੀ ਮਿਡਲ ਸਕੂਲ ਖਿਆਲੀ ਦੇ ਮਾਰਚ 2022 ਮਿਡਲ ਪ੍ਰੀਖਿਆ ਵਿੱਚੋਂ ਸਾਰੇ ਬੱਚੇ A ਗ੍ਰੇਡ ਵਿੱਚ ਪਾਸ 👏🏻👏🏻👏🏻👏🏻ਬਹੁਤ ਬਹੁਤ ਮੁਬਾਰਕਾਂ 💐💐💐🌷🌷🌷
03/06/2022

ਸਰਕਾਰੀ ਮਿਡਲ ਸਕੂਲ ਖਿਆਲੀ ਦੇ ਮਾਰਚ 2022 ਮਿਡਲ ਪ੍ਰੀਖਿਆ ਵਿੱਚੋਂ ਸਾਰੇ ਬੱਚੇ A ਗ੍ਰੇਡ ਵਿੱਚ ਪਾਸ 👏🏻👏🏻👏🏻👏🏻
ਬਹੁਤ ਬਹੁਤ ਮੁਬਾਰਕਾਂ 💐💐💐🌷🌷🌷

ਅੱਜ ਮਿਤੀ 12.05.2022 ਨੂੰ ਸਾਡੇ ਬਹੁਤ ਹੀ ਸਤਿਕਾਰ ਯੋਗ ਸ.ਕੁਲਦੀਪ ਸਿੰਘ ਜੀ ਲੈਕਚਰਾਰ ਹਿਸਟਰੀ ਨੇ ਆਪਣੇ ਪੁਰਾਣੇ ਸਕੂਲ ਸਮਸ ਖਿਆਲੀ ਫੇਰੀ ਪਾਈ ।...
12/05/2022

ਅੱਜ ਮਿਤੀ 12.05.2022 ਨੂੰ ਸਾਡੇ ਬਹੁਤ ਹੀ ਸਤਿਕਾਰ ਯੋਗ ਸ.ਕੁਲਦੀਪ ਸਿੰਘ ਜੀ ਲੈਕਚਰਾਰ ਹਿਸਟਰੀ ਨੇ ਆਪਣੇ ਪੁਰਾਣੇ ਸਕੂਲ ਸਮਸ ਖਿਆਲੀ ਫੇਰੀ ਪਾਈ । ਇਸ ਦੌਰਾਨ ਸਮੂਹ ਵਿਦਿਆਰਥੀਆਂ ਅਤੇ ਸਮੂਹ ਸਟਾਫ ਲਈ ਗਿਫਟ ਲਿਆ ਕੇ ਉਨ੍ਹਾਂ ਨੂੰ ਮਾਣ ਸਤਿਕਾਰ ਦਿੱਤਾ ਗਿਆ । ਇਸ ਦੌਰਾਨ ਵਿਦਿਆਰਥੀਆਂ ਵੱਲੋਂ ਵੀ ਆਪਣੇ ਪਿਆਰੇ ਅਧਿਆਪਕ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਗਿਆ । ਉਨ੍ਹਾਂ ਦਾ ਸਕੂਲ ਵਿਖੇ ਆਉਣ ਤੇ ਸਮੂਹ ਸਟਾਫ,ਵਿਦਿਆਰਥੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ।ਬਹੁਤ ਹੀ ਖੂਬਸੂਰਤ ਪਲ ਦੀਆਂ ਕੁੱਝ ਯਾਦਾਂ ।

Fitness Park
16/04/2022

Fitness Park

Address

Barnala

Website

Alerts

Be the first to know and let us send you an email when GMS Khiali posts news and promotions. Your email address will not be used for any other purpose, and you can unsubscribe at any time.

Contact The School

Send a message to GMS Khiali:

Shortcuts

Share

Category