GHS Ramgarh

GHS Ramgarh Government High school (self made smart school) from grade 6 to grade 10, located on Majuke road , Ramgarh (Barnala)

ਅੱਜ ਸਰਕਾਰੀ ਹਾਈ ਸਕੂਲ ਰਾਮਗੜ੍ਹ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਬਾਲ ਦਿਵਸ ਨੂੰ ਸਮਰਪਿਤ ਕੀਤਾ ਗਿਆ। ਸਮਾਗਮ ਮੁੱਖ ਅਧਿਆਪਕ ਅਤੇ ਸਮ...
14/11/2025

ਅੱਜ ਸਰਕਾਰੀ ਹਾਈ ਸਕੂਲ ਰਾਮਗੜ੍ਹ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਬਾਲ ਦਿਵਸ ਨੂੰ ਸਮਰਪਿਤ ਕੀਤਾ ਗਿਆ। ਸਮਾਗਮ ਮੁੱਖ ਅਧਿਆਪਕ ਅਤੇ ਸਮੂਹ ਸਟਾਫ਼ ਦੀ ਅਗਵਾਈ ਵਿਚ ਹੋਇਆ। ਮੁੱਖ ਮਹਿਮਾਨ ਵਜੋਂ ਸਕੂਲ ਕਮੇਟੀ ਦੇ ਚੇਅਰਪਰਸਨ ਸਿਮਰਜੀਤ ਕੌਰ ਅਤੇ ਸਮੂਹ ਕਮੇਟੀ ਨੇ ਮਾਣ ਵਧਾਇਆ। ਸਕੂਲੀ ਵਿਦਿਆਰਥੀਆਂ ਦੁਆਰਾ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ਦੇ ਅੰਤ ਤੇ ਅਕਾਦਮਿਕ ਪ੍ਰਾਪਤੀਆਂ ਲਈ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

02/08/2025

ਯੁੱਧ ਨਸ਼ਿਆਂ ਵਿਰੁੱਧ

ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਅਭਿਆਨ ' ਯੁੱਧ ਨਸ਼ਿਆਂ ਵਿਰੁੱਧ ' ਤਹਿਤ ਸਰਕਾਰੀ ਹਾਈ ਸਕੂਲ ਰਾਮਗੜ੍ਹ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੁਆ...
02/08/2025

ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਅਭਿਆਨ ' ਯੁੱਧ ਨਸ਼ਿਆਂ ਵਿਰੁੱਧ ' ਤਹਿਤ ਸਰਕਾਰੀ ਹਾਈ ਸਕੂਲ ਰਾਮਗੜ੍ਹ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੁਆਰਾ ਰੈਲੀ ਕੱਢੀ ਗਈ। ਇਸ ਰੈਲੀ ਮੌਕੇ ਤੇ ਐੱਸ ਐੱਚ ਓ ਨਿਰਮਲਜੀਤ ਸਿੰਘ ਜੀ ਨੇ ਆਪਣੇ ਸਟਾਫ਼ ਨਾਲ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ।

21/06/2025

ਅੱਜ ਯੋਗ ਦਿਵਸ ਦੇ ਮੌਕੇ ਸਰਕਾਰੀ ਹਾਈ ਸਕੂਲ ਰਾਮਗੜ੍ਹ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਯੋਗ ਦਿਵਸ ਮਨਾਇਆ ਗਿਆ

24/12/2024

ਬਾਲ ਵੀਰ ਦਿਵਸ

ਸਰਕਾਰੀ ਹਾਈ ਸਕੂਲ ਰਾਮਗੜ੍ਹ ਵਿਖੇ ਸਾਹਿਬਜਾਦਿਆਂ ਦੀ ਯਾਦ ਵਿੱਚ ਬਾਲ ਵੀਰ ਦਿਵਸ ਮਨਾਇਆ ਗਿਆ
23/12/2024

ਸਰਕਾਰੀ ਹਾਈ ਸਕੂਲ ਰਾਮਗੜ੍ਹ ਵਿਖੇ ਸਾਹਿਬਜਾਦਿਆਂ ਦੀ ਯਾਦ ਵਿੱਚ ਬਾਲ ਵੀਰ ਦਿਵਸ ਮਨਾਇਆ ਗਿਆ

ਅੱਜ SMC ਦੇ ਚੇਅਰਮੈਨ ਦੀ ਅਗਵਾਈ ਅਤੇ ਸਮੂਹ ਸਟਾਫ਼ ਦੀ ਹਾਜ਼ਰੀ ਹੇਠ ਦੀ ਡਿੱਗ ਰਹੀਆਂ ਛੱਤਾਂ ਦੀ ਮੁਰੰਮਤ ਦੀ ਸ਼ੁਰੂਆਤ ਕੀਤੀ ਗਈ।
24/01/2023

ਅੱਜ SMC ਦੇ ਚੇਅਰਮੈਨ ਦੀ ਅਗਵਾਈ ਅਤੇ ਸਮੂਹ ਸਟਾਫ਼ ਦੀ ਹਾਜ਼ਰੀ ਹੇਠ ਦੀ ਡਿੱਗ ਰਹੀਆਂ ਛੱਤਾਂ ਦੀ ਮੁਰੰਮਤ ਦੀ ਸ਼ੁਰੂਆਤ ਕੀਤੀ ਗਈ।

ਸਾਡਾ ਸਕੂਲ ਵੀ ਤਰੱਕੀ ਦੀਆਂ ਰਾਹਾਂ ਤੇ       ਸਕੂਲ ਵਿੱਚ ਬੈਡਮਿੰਟਨ ਕੋਰਟ ਬਣਾਇਆ ਗੁਰਦਾਸ ਸਿੰਘ ਅਤੇ ਪਰਮਿੰਦਰ ਸਿੰਘ ਨੇ ਸਹਿਯੋਗ ਕੀਤਾ ।  ਜੇਕਰ...
04/12/2022

ਸਾਡਾ ਸਕੂਲ ਵੀ ਤਰੱਕੀ ਦੀਆਂ ਰਾਹਾਂ ਤੇ
ਸਕੂਲ ਵਿੱਚ ਬੈਡਮਿੰਟਨ ਕੋਰਟ ਬਣਾਇਆ ਗੁਰਦਾਸ ਸਿੰਘ ਅਤੇ ਪਰਮਿੰਦਰ ਸਿੰਘ ਨੇ ਸਹਿਯੋਗ ਕੀਤਾ । ਜੇਕਰ ਸਕੂਲ ਦੇ ਵਿਦਿਆਰਥੀ ਇਸ ਤਰ੍ਹਾਂ ਸਾਥ ਦਿੰਦੇ ਰਹੇ , ਮੈਂ ਜਦੋਂ ਤੱਕ ਸਕੂਲ ਇੰਚਾਰਜ ਹਾਂ ਕਦੇ ਨਹੀਂ ਭੱਜਦੀ ਕੰਮ ਸ਼ੁਰੂ ਕਰਨਾ ਤੁਹਾਡਾ ਕੰਮ ਤੇ ਉਸ ਨੂੰ ਪੂਰਾ ਕਰਨਾ ਮੇਰਾ ............ਧੰਨਵਾਦ ਗੁਰਦਾਸ ਅਤੇ ਪਿੰਦਰ ।,........

ਰੁੱਖ ਲਗਾਓ ਵਾਤਾਵਰਨ ਬਚਾਓ  ਦਾ ਮਤਲਬ ਇਹ ਨਹੀਂ ਜਦੋਂ ਸਰਕਾਰ ਕਹਿ ਦੇਵੇ ਓਦੋਂ ਹੀ ਲਗਾਉਣੇ ਹਨ ,ਬਿਨਾਂ ਕਿਸੇ ਹਦਾਇਤ ਦੇ ਵੀ ਲਗਾਏ ਜਾ ਸਕਦੇ ਹਨ
04/12/2022

ਰੁੱਖ ਲਗਾਓ ਵਾਤਾਵਰਨ ਬਚਾਓ ਦਾ ਮਤਲਬ ਇਹ ਨਹੀਂ ਜਦੋਂ ਸਰਕਾਰ ਕਹਿ ਦੇਵੇ ਓਦੋਂ ਹੀ ਲਗਾਉਣੇ ਹਨ ,ਬਿਨਾਂ ਕਿਸੇ ਹਦਾਇਤ ਦੇ ਵੀ ਲਗਾਏ ਜਾ ਸਕਦੇ ਹਨ

ਸਾਡੇ ਸਕੂਲ ਦੀ 6th ਕਲਾਸ ਦੀ ਵਿਦਿਆਰਥਣ  ਨਵੋਦਿਆ ਵਿੱਚ ਚੁਣੀ ਗਈ। ਬਸ ਸੋਚ ਦਾ ਫ਼ਰਕ ਬੱਚੇ ਜਿਸ ਨੇ ਪੜ੍ਹਨਾ ਅੱਗੇ ਜਾਣਾ ਉਹ ਸਰਕਾਰੀ ਜਾਂ ਪ੍ਰਾਈਵ...
24/11/2022

ਸਾਡੇ ਸਕੂਲ ਦੀ 6th ਕਲਾਸ ਦੀ ਵਿਦਿਆਰਥਣ ਨਵੋਦਿਆ ਵਿੱਚ ਚੁਣੀ ਗਈ। ਬਸ ਸੋਚ ਦਾ ਫ਼ਰਕ ਬੱਚੇ ਜਿਸ ਨੇ ਪੜ੍ਹਨਾ ਅੱਗੇ ਜਾਣਾ ਉਹ ਸਰਕਾਰੀ ਜਾਂ ਪ੍ਰਾਈਵੇਟ ਨਹੀਂ ਦੇਖਦੇ। ਆਪਣੇ ਬੱਚਿਆਂ ਦੇ ਭਵਿੱਖ ਦਿਖਾਵੇ ਨਾਲ਼ ਕਦੇ ਵੀ ਤੁਲਨਾ ਨਾ ਕਰੋ । ਬੱਚੀ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦੇ ਹਾਂ

ਅੱਜ ਆਪਣੇ ਸਕੂਲ ਦੇ ਸਾਇੰਸ ਅਧਿਆਪਕ ਵੱਲੋਂ ਆਪਣੇ ਵਿਆਹ ਦੀ ਪਾਰਟੀ ਸਾਰੇ ਬੱਚਿਆਂ ਨੂੰ ਦਿੱਤੀ ਗਈ। ਬੜੀ ਵਧੀਆਂ ਗੱਲ ਲੱਗੀ ਕਿਉੰ ਕਿ ਜਿਹਨਾਂ ਕਰ ਕੇ...
24/11/2022

ਅੱਜ ਆਪਣੇ ਸਕੂਲ ਦੇ ਸਾਇੰਸ ਅਧਿਆਪਕ ਵੱਲੋਂ ਆਪਣੇ ਵਿਆਹ ਦੀ ਪਾਰਟੀ ਸਾਰੇ ਬੱਚਿਆਂ ਨੂੰ ਦਿੱਤੀ ਗਈ। ਬੜੀ ਵਧੀਆਂ ਗੱਲ ਲੱਗੀ ਕਿਉੰ ਕਿ ਜਿਹਨਾਂ ਕਰ ਕੇ ਅਸੀਂ ਇਸ ਕਾਬਲ ਹੋਏ ਹਾਂ ਉਹਨਾਂ ਬਿਨਾਂ ਕੋਈ ਵੀ ਖੁਸ਼ੀ ਅਧੂਰੀ ਰਹਿ ਜਾਂਦੀ ਹੈ।ਸਾਰੇ ਸਟਾਫ਼ ਨੇ ਆਪ ਪ੍ਰਬੰਧ ਕੀਤਾ । ਖੁਸ਼ੀਆ ਸਾਂਝ ਨਾਲ ਹੀ ਵਧਦੀਆਂ ਨੇ..........

Address

Barnala
148100

Website

Alerts

Be the first to know and let us send you an email when GHS Ramgarh posts news and promotions. Your email address will not be used for any other purpose, and you can unsubscribe at any time.

Contact The School

Send a message to GHS Ramgarh:

Shortcuts

Share

Category