ਕਹਾਣੀ ਜਗਤ / Kahani Jagat

ਕਹਾਣੀ ਜਗਤ / Kahani Jagat Contact information, map and directions, contact form, opening hours, services, ratings, photos, videos and announcements from ਕਹਾਣੀ ਜਗਤ / Kahani Jagat, Education Website, Bareta.

ਪਿਆਰੇ ਸਾਥੀਓ ਪੇਜ ਨੂੰ ਬਣਾਉਣ ਦਾ ਉਦੇਸ‌ ਵਧੀਆ-ਵਧੀਆ ਕਹਾਣੀਆਂ ਅਤੇ ਵਿਡੀਉ ਨੂੰ ਤੁਹਾਡੇ ਤੱਕ ਪਹੁੰਚਾ ਕੇ ਤੁਹਾਡਾ ਮਨੋਰੰਜਨ ਕਰਨਾ ਹੈ। ਇਸ ਲਈ ਆਪਣਾ ਪਿਆਰ ਅਤੇ ਸਹਿਯੋਗ ਦਿਖਾਉਣ ਲਈ ਪੇਜ ਨੂੰ ਜਰੂਰ Follow ਕਰੋ ।

05/11/2025

28/10/2025

Some Glimpse of SST Fair

#ਕਬਾਇਲੀ_ਸਮਾਜ

26/10/2025

*ਸਰਕਾਰੀ ਸੀਨੀਅਰ ਸੈਕੰਡਰੀ ਸਕੂਲ , ਬੰਗਾਂ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਸਾਇੰਸ ਡਰਾਮਾ ਮੁਕਾਬਲੇ ਵਿੱਚ ਬਲਾਕ ਦੇ 31 ਸਕੂਲਾਂ ਨੂੰ ਪਛਾੜਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ ।*
ਤੁਸੀਂ ਵੀ ਦਿਓ ਵਧਾਈਆਂ ਬੱਚਿਆਂ ਨੂੰ 👍👍

*Science Drama Competition*

Happy Diwali 😂😀
22/10/2025

Happy Diwali 😂😀

22/10/2025

Happy Diwali 😂😂😂

ਸਾਰੇ ਹੀ ਪਿਆਰਿਆਂ ਨੂੰ ਦੀਵਾਲੀ ਦੇ ਇਸ ਪਵਿੱਤਰ ਤਿਉਹਾਰ ਅਤੇ ਬੰਦੀ ਛੋੜ ਦਿਵਸ  ਦੀਆਂ ਬਹੁਤ - ਬਹੁਤ ਮੁਬਾਰਕਾਂ ਜੀ 🎉🎉। ਵਾਹਿਗੁਰੂ ਇਹਨਾਂ ਦੀਵਿਆਂ...
20/10/2025

ਸਾਰੇ ਹੀ ਪਿਆਰਿਆਂ ਨੂੰ ਦੀਵਾਲੀ ਦੇ ਇਸ ਪਵਿੱਤਰ ਤਿਉਹਾਰ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ - ਬਹੁਤ ਮੁਬਾਰਕਾਂ ਜੀ 🎉🎉। ਵਾਹਿਗੁਰੂ ਇਹਨਾਂ ਦੀਵਿਆਂ ਦੀ ਰੌਸ਼ਨੀ ਵਾਂਗ ਤੁਹਾਡੀ ਜਿੰਦਗੀ ਨੂੰ ਰੌਸ਼ਨੀਆਂ ਨਾਲ ਭਰਿਆ ਰੱਖਣ 🎉🎉👍।

05/09/2025

ਆਪਣੇ ਗਿਆਨ ਰੂਪੀ ਤੇਲ ਨਾਲ ਵਿਦਿਆਰਥੀਆਂ ਦੇ ਮਨ ਵਿੱਚ ਵਿੱਦਿਆ ਦਾ ਦੀਵਾ ਬਾਲਕੇ ਉਨ੍ਹਾਂ ਦੇ ਭੱਵਿਖ ਨੂੰ ਰੌਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਸਮੂਹ ਸਿਰੜੀ, ਸੰਜ਼ਮੀ ਅਤੇ ਸੰਜ਼ੀਦਾ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਬਹੁਤ -ਬਹੁਤ ਮੁਬਾਰਕਾਂ।

Happy Teacher's Day 💐💐

26/08/2025

ਅੱਪਰ ਬਾਰੀ ਦੋਆਬ ਨਹਿਰ : ਮੇਨ ਗੇਟ :- 1 ਦਾ ਦ੍ਰਿਸ਼

ਵਾਹਿਗੁਰੂ ਮੇਹਰ ਕਰਨ 🙏🙏

Address

Bareta

Telephone

+918699507439

Website

Alerts

Be the first to know and let us send you an email when ਕਹਾਣੀ ਜਗਤ / Kahani Jagat posts news and promotions. Your email address will not be used for any other purpose, and you can unsubscribe at any time.

Shortcuts

Share