GHS.Dyalpura.Distt Mansa

GHS.Dyalpura.Distt Mansa GHS DYALPURA is the Well known Institution of area.

Anemia Follow up...Civil hospital Bareta..
22/12/2025

Anemia Follow up...
Civil hospital Bareta..

Mega PTM n parents workshopDated 20.12.2025
20/12/2025

Mega PTM n parents workshop
Dated 20.12.2025

ਸ੍ਰੀ ਜਗਮੇਲ ਸਿੰਘ ਪੁੱਤਰ ਸ੍ਰੀ ਬਲਦੇਵ ਸਿੰਘ ਵਾਸੀ ਦਿਆਲਪੁਰਾ ਵੱਲੋਂ ਆਪਣੀ ਬੇਟੀ ਦੇ ਵਿਆਹ ਦੀ ਖ਼ੁਸ਼ੀ ਵਿੱਚ ਨੇਕ ਕਮਾਈ ਵਿੱਚੋਂ 1100 ਰੁਪਏ ਸਕੂ...
20/12/2025

ਸ੍ਰੀ ਜਗਮੇਲ ਸਿੰਘ ਪੁੱਤਰ ਸ੍ਰੀ ਬਲਦੇਵ ਸਿੰਘ ਵਾਸੀ ਦਿਆਲਪੁਰਾ ਵੱਲੋਂ ਆਪਣੀ ਬੇਟੀ ਦੇ ਵਿਆਹ ਦੀ ਖ਼ੁਸ਼ੀ ਵਿੱਚ ਨੇਕ ਕਮਾਈ ਵਿੱਚੋਂ 1100 ਰੁਪਏ ਸਕੂਲ ਨੂੰ ਦਾਨ ਦਿੱਤੇ ਹਨ। ਸਕੂਲ ਮੁਖੀ,ਸਮੂਹ ਸਟਾਫ,ਸਕੂਲ ਮੈਂਨੇਜਮੈਂਟ ਕਮੇਟੀ ਤੇ ਗ੍ਰਾਮ ਪੰਚਾਇਤ ਵੱਲੋਂ ਇਹਨਾਂ ਵੱਲੋਂ ਦਿੱਤੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ । ਵਾਹਿਗੁਰੂ ਜੀ! ਪਰਿਵਾਰ ਨੂੰ ਸਦਾ ਖ਼ੁਸ਼ੀਆਂ ਤੇ ਚੜ੍ਹਦੀ ਕਲਾ ਬਖ਼ਸ਼ਣ ।

ਸਰਕਾਰੀ ਹਾਈ ਸਕੂਲ ਦਿਆਲਪੁਰਾ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਜਿਲਾ ਪੱਧਰੀ , #ਕਰਾਟੇ  #ਖੇਡ  #ਮੁਕਾਬਲਿਆਂ ਵਿੱਚ ਸਾਡੇ ਵਿਦਿਆਰਥੀਆਂ ਨੇ ਕਰਮਵਾਰ...
20/12/2025

ਸਰਕਾਰੀ ਹਾਈ ਸਕੂਲ ਦਿਆਲਪੁਰਾ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਜਿਲਾ ਪੱਧਰੀ , #ਕਰਾਟੇ #ਖੇਡ #ਮੁਕਾਬਲਿਆਂ ਵਿੱਚ ਸਾਡੇ ਵਿਦਿਆਰਥੀਆਂ ਨੇ ਕਰਮਵਾਰ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ।
#ਫਸਟ #ਪੁਜੀਸ਼ਨ -
ਏਕਮ ਜੀਤ ਸਿੰਘ

#ਤੀਸਰੀ #ਪੁਜੀਸ਼ਨ
ਨਵਜੀਤ ਸਿੰਘ

ਸਮੂਹ ਸਟਾਫ ਵੱਲੋਂ ਇਕਬਾਲ ਸਿੰਘ ਪੀਟੀਆਈ,ਸਾਰੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਬਹੁਤ ਬਹੁਤ ਵਧਾਈਆਂ। ਪਰਮਾਤਮਾ ਇਹਨਾਂ ਬੱਚਿਆਂ ਨੂੰ ਹੋਰ ਤਰੱਕੀਆਂ ਬਖਸ਼ੇ।

       ਬਲਾਕ ਪੱਧਰੀ ਗਣਿਤ ਮੇਲਾ ਵਿਚ ਸਰਕਾਰੀ  ਹਾਈ ਸਕੂਲ ਦਿਆਲਪੁਰਾ ਦੀ ਰਾਜਪ੍ਰੀਤ ਕੌਰ ਸ਼੍ਰੇਣੀ ਦਸਵੀ ਦੁਆਰਾ ਮੈਡਮ ਸੁਮਨ ਜੀ ਦੀ ਅਗਵਾਈ ਵਿੱਚ ...
20/12/2025


ਬਲਾਕ ਪੱਧਰੀ ਗਣਿਤ ਮੇਲਾ ਵਿਚ ਸਰਕਾਰੀ ਹਾਈ ਸਕੂਲ ਦਿਆਲਪੁਰਾ ਦੀ ਰਾਜਪ੍ਰੀਤ ਕੌਰ ਸ਼੍ਰੇਣੀ ਦਸਵੀ ਦੁਆਰਾ ਮੈਡਮ ਸੁਮਨ ਜੀ ਦੀ ਅਗਵਾਈ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ - ਵਿੱਚ ਦੂਸਰੀ ਪੁਜੀਸ਼ਨ ਹਾਸਲ ਕੀਤੀ । ਸਮੂਹ ਸਟਾਫ ਵਿਦਿਆਰਥਨ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹੈ ਤੇ ਉਸਦੇ ਉਜਵਲ ਭਵਿੱਖ ਦੀ ਕਾਮਨਾ ਕਰਦਾ ਹੈ।

ਸਰਕਾਰੀ ਹਾਈ ਸਕੂਲ ਦਿਆਲਪੁਰਾ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਰਾਣੀ ਲਕਸ਼ਮੀ ਬਾਈ ਜਿਲਾ ਪੱਧਰੀ  #ਕਰਾਟੇ  #ਖੇਡ  #ਮੁਕਾਬਲਿਆਂ ਵਿੱਚ ਸਾਡੇ ਵਿਦਿਆ...
13/12/2025

ਸਰਕਾਰੀ ਹਾਈ ਸਕੂਲ ਦਿਆਲਪੁਰਾ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਰਾਣੀ ਲਕਸ਼ਮੀ ਬਾਈ ਜਿਲਾ ਪੱਧਰੀ #ਕਰਾਟੇ #ਖੇਡ #ਮੁਕਾਬਲਿਆਂ ਵਿੱਚ ਸਾਡੇ ਵਿਦਿਆਰਥੀਆਂ ਨੇ ਕਰਮਵਾਰ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ।
#ਫਸਟ #ਪੁਜੀਸ਼ਨ -
ਰੀਤੂ ਕੌਰ
#ਤੀਸਰੀ #ਪੁਜੀਸ਼ਨ
ਲਵਜੋਤ ਕੌਰ
ਸਮੂਹ ਸਟਾਫ ਵੱਲੋਂ ਇਕਬਾਲ ਸਿੰਘ ਪੀਟੀਆਈ,ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਬਹੁਤ ਬਹੁਤ ਵਧਾਈਆਂ। ਪਰਮਾਤਮਾ ਇਹਨਾਂ ਬੱਚਿਆਂ ਨੂੰ ਹੋਰ ਤਰੱਕੀਆਂ ਬਖਸ਼ੇ।

30/11/2025
Educational TourClass 6th...Dated 22.11.2025
29/11/2025

Educational Tour
Class 6th...
Dated 22.11.2025

ਸਰਕਾਰੀ ਹਾਈ ਸਕੂਲ ਦਿਆਲਪੁਰਾਜਾਗਰੂਕਤਾ ਮੁਹਿਮ ...ਬਾਲ ਵਿਆਹ...
29/11/2025

ਸਰਕਾਰੀ ਹਾਈ ਸਕੂਲ ਦਿਆਲਪੁਰਾ
ਜਾਗਰੂਕਤਾ ਮੁਹਿਮ ...
ਬਾਲ ਵਿਆਹ...

ਗੁਰਦੀਪ ਸਿੰਘ ਗੈਰੀ ਦਸਵੀਂ ਕਲਾਸ ਦੇ ਵਿਦਿਆਰਥੀ ਨੇ ਮੈਡਮ ਪਰਵਿੰਦਰ ਕੌਰ ਜੀ ਦੀ ਅਗਵਾਈ ਹੇਠ ਪੈਨਸਿਲ ਸਕੈਚ ਨਾਲ ਸੰਬੰਧਿਤ ਆਰਟ ਵਿੱਚ ਉੱਤਮ ਕਲਾਕਾਰ...
29/11/2025

ਗੁਰਦੀਪ ਸਿੰਘ ਗੈਰੀ ਦਸਵੀਂ ਕਲਾਸ ਦੇ ਵਿਦਿਆਰਥੀ ਨੇ ਮੈਡਮ ਪਰਵਿੰਦਰ ਕੌਰ ਜੀ ਦੀ ਅਗਵਾਈ ਹੇਠ ਪੈਨਸਿਲ ਸਕੈਚ ਨਾਲ ਸੰਬੰਧਿਤ ਆਰਟ ਵਿੱਚ ਉੱਤਮ ਕਲਾਕਾਰੀ ਕਰਦੇ ਹੋਏ ਬਹੁਤ ਹੀ ਸੋਹਨਾ ਕੰਮ ਕੀਤਾ ਅਤੇ ਦੋ ਪੇਂਟਿੰਗ ਸਕੂਲ ਨੂੰ ਭੇਟ ਕੀਤੀਆਂ। ਸਮੂਹ ਸਟਾਫ ਵਿਦਿਆਰਥੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹੈ ਅਤੇ ਉਸਦੇ ਉਜਲ ਭਵਿੱਖ ਦੀ ਕਾਮਨਾ ਕਰਦਾ ਹੈ।

       RAA ਤਹਿਤ ਜਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਸ਼੍ਰੀਮਤੀ ਸੋਨਾਲੀ ਅਤੇ ਸ੍ਰੀ ਭੀਮ ਸਿੰਘ ਜੀ ਦੀ ਯੋਗ ਅਗਵਾਈ ਵਿਚ ਅੱਠਵੀਂ ਜਮਾਤ ਦੀ ਵਿ...
20/11/2025


RAA ਤਹਿਤ ਜਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਸ਼੍ਰੀਮਤੀ ਸੋਨਾਲੀ ਅਤੇ ਸ੍ਰੀ ਭੀਮ ਸਿੰਘ ਜੀ ਦੀ ਯੋਗ ਅਗਵਾਈ ਵਿਚ ਅੱਠਵੀਂ ਜਮਾਤ ਦੀ ਵਿਦਿਆਰਥਣ ਨਵਜੋਤ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ । ਇਸ ਮੌਕੇ ਸਕੂਲ ਮੁਖੀ ਸ਼੍ੀਮਤੀ ਅਨੀਤਾ ਰਾਨੀ ਜੀ ਅਤੇ ਸਮੂਹ ਸਟਾਫ ਵੱਲੋਂ ਸਕੂਲ ਦੀ ਇਸ ਹੋਣਹਾਰ ਬੱਚੀ ਨੂੰ ਮੁਬਾਰਕਬਾਦ ਦਿੱਤੀ ਗਈ।

17/11/2025

Children day celebrations
🎉🎉🎉🎉

Address

Bareta
151501

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Alerts

Be the first to know and let us send you an email when GHS.Dyalpura.Distt Mansa posts news and promotions. Your email address will not be used for any other purpose, and you can unsubscribe at any time.

Shortcuts

Share

Category