GPS Jandiala

GPS  Jandiala Best Education is our priority

15/05/2026
15/05/2026

ਅੱਜ ਸ਼੍ਰੀ ਨਰੇਸ਼ ਕੁਮਾਰ ਮੈਂਬਰ ਸਕੂਲ ਵੈੱਲਫੇਅਰ ਕਮੇਟੀ ਜੰਡਿਆਲਾ ਨੇ ਆਪਣਾ ਜਨਮ ਦਿਨ ਸ.ਪ੍ਰਾ.ਸ. ਜੰਡਿਆਲ਼ਾ ਦੇ ਬੱਚਿਆਂ ਨਾਲ਼ ਮਨਾਇਆ ।ਇਸ ਮੌਕੇ ਉਹਨਾਂ ਦੁਆਰਾ ਬੱਚਿਆਂ ਵਾਸਤੇ ਕੇਲਿਆਂ ਦਾ ਪ੍ਰਬੰਧ ਕੀਤਾ ਗਿਆ। ਸ਼੍ਰੀ ਨਰੇਸ਼ ਕੁਮਾਰ ਅਪ੍ਰੈਲ 2੦18 ਤੋਂ ਸਕੂਲ ਭਲਾਈ ਵਾਸਤੇ ਕੰਮ ਕਰ ਰਹੇ ਹਨ । ਉਹ ਪਿੰਡ ਵਿੱਚ ਵੀ ਸਮਾਜ ਭਲਾਈ ਦੇ ਕੰਮਾਂ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਇਸ ਮੌਕੇ ਤੇ ਇਕੱਤਰ ਕਮੇਟੀ ਮੈਂਬਰਾਂ ਸ਼੍ਰੀ ਜਸਵਿੰਦਰ ਮਹਿੰਮੀ , ਸ.ਸੁਖਵਿੰਦਰ ਸਿੰਘ, ਸ਼੍ਰੀ ਵਿਜੇ ਕੁਮਾਰ ,ਸ਼੍ਰੀ ਸਤਨਾਮ ਵਿਰਦੀ ਡਾ. ਅਸ਼ੋਕ ਕੁਮਾਰ ਜੀ ਨੇ ਨਰੇਸ਼ ਕੁਮਾਰ ਨੂੰ ਵਧਾਈ ਦਿੱਤੀ ਤੇ ਬੱਚਿਆਂ ਨੂੰ ਪੜ੍ਹ ਲਿਖ ਕੇ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ। ਮਾਸਟਰ ਹਰਪ੍ਰੀਤ ਸਿੰਘ , ਮੈਡਮ ਮਨਜੀਤ ਕੌਰ , ਮੈਡਮ ਪ੍ਰਭਦੀਪ ਕੌਰ ਵੱਲੋਂ ਆਏ ਹੋਏ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਤੇ ਨਰੇਸ਼ ਕੁਮਾਰ ਨੂੰ ਚੰਗੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ

21/01/2025

Address

Vpo Jandiala
Banga
144505

Telephone

+919815926676

Website

Alerts

Be the first to know and let us send you an email when GPS Jandiala posts news and promotions. Your email address will not be used for any other purpose, and you can unsubscribe at any time.

Contact The School

Send a message to GPS Jandiala:

Shortcuts

Share

Category