Gps ladhana jhikka

Gps ladhana jhikka Gps ladhana jhikka

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਲਧਾਣਾ ਝਿੱਕਾ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਮੀਡੀਆ ਇੰਚਾਰਜ ਸ੍ਰੀ ਮਨਜੀਤ ਸਿੰਘ ਨਾਮਧਾਰੀ ਵੱਲੋਂ ਪ੍ਰੀ-ਪ੍ਰ...
07/04/2026

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਲਧਾਣਾ ਝਿੱਕਾ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਮੀਡੀਆ ਇੰਚਾਰਜ ਸ੍ਰੀ ਮਨਜੀਤ ਸਿੰਘ ਨਾਮਧਾਰੀ ਵੱਲੋਂ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਨੂੰ ਸਕੂਲ ਕਿੱਟਾਂ ਤੇ ਸਟੇਸ਼ਨਰੀ ਦਿੱਤੀ ਗਈ ਅਤੇ ਉਨਾਂ ਵੱਲੋਂ ਬੱਚਿਆਂ ਨੂੰ ਪੜ੍ਨ ਤੇ ਮਾਤਾ ਪਿਤਾ ਅਤੇ ਅਧਿਆਪਕ ਦਾ ਕਹਿਣਾ ਮੰਨਣ ਲਈ ਪ੍ਰੇਰਿਤ ਕੀਤਾ ਗਿਆ। ਸੀ.ਐਚ.ਟੀ ਮੈਡਮ ਬਲਵੀਰ ਕੌਰ ਅਤੇ ਸਟਾਫ ਵੱਲੋਂ ਸਨਮਾਨ ਚਿੰਨ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਮੂਹ ਸਟਾਫ ਸ੍ਰੀਮਤੀ ਕੰਚਨ ਬਾਲਾ, ਸਰਬਜੀਤ ਕੌਰ, ਬਲਵੀਰ ਚੰਦ, ਸੌਰਵ ਅਤੇ ਬੱਚੇ ਹਜ਼ਾਰ ਸਨ।

Gps ladhana jhikka Annual Result ceremony
31/03/2026

Gps ladhana jhikka Annual Result ceremony

ਸਾਲਾਨਾ ਸਮਾਗਮ ਸ.ਪ੍ਰ.ਸ ਲਧਾਣਾ ਝਿੱਕਾਅੱਜ ਮਿਤੀ 28-03-26 ਨੂੰ ਸ.ਪ੍ਰ.ਸ ਲਧਾਣਾ ਝਿੱਕਾ ਸਲਾਨਾ ਸਮਾਗਮ ਗ੍ਰੈਜੂਏਸ਼ਨ ਸੈਰੇਮਨੀ, ਮੈਗਾ ਪੀ.ਟੀ.ਐਮ ...
31/03/2026

ਸਾਲਾਨਾ ਸਮਾਗਮ ਸ.ਪ੍ਰ.ਸ ਲਧਾਣਾ ਝਿੱਕਾ
ਅੱਜ ਮਿਤੀ 28-03-26 ਨੂੰ ਸ.ਪ੍ਰ.ਸ ਲਧਾਣਾ ਝਿੱਕਾ ਸਲਾਨਾ ਸਮਾਗਮ ਗ੍ਰੈਜੂਏਸ਼ਨ ਸੈਰੇਮਨੀ, ਮੈਗਾ ਪੀ.ਟੀ.ਐਮ ਕਰਵਾਈ ਗਈ। ਜਿਸ ਵਿੱਚ ਉਚੇਚੇ ਤੌਰ ਤੇ ਸ੍ਰੀ ਤਾਰਾ ਸਿੰਘ ਚੇੜਾ ਵੱਲੋਂ ਬੱਚਿਆਂ ਨੂੰ ਨਕਦ ਰਾਸ਼ੀ, ਸ੍ਰੀਮਤੀ ਸੁਰਜੀਤ ਕੌਰ w/o ਸ੍ਰੀ ਬਖਸ਼ੀਸ਼ ਸਿੰਘ ਐਨ.ਆਰ.ਆਈ ਵੱਲੋਂ ਬੱਚਿਆਂ ਨੂੰ ਸਕੂਲ ਬੈਗ, ਸਟੇਸ਼ਨਰੀ ਅਤੇ ਸਕੂਲ ਨੂੰ 30,000/- ਰੁਪਏ ਨਗਦ ਰਾਸ਼ੀ, ਸ੍ਰੀ ਪਵਨ ਕੁਮਾਰ ਭੱਲਾ ਤੇ ਸ੍ਰੀ ਰਾਜੀਵ ਕੁਮਾਰ ਭੱਲਾ ਕੈਨੇਡਾ ਨਿਵਾਸੀ ਵੱਲੋਂ ਬੱਚਿਆਂ ਲਈ ਇੰਸੂਲੇਟਡ ਪਾਣੀ ਦੀਆਂ ਬੋਤਲਾਂ ਦਿੱਤੀਆਂ ਗਈਆਂ। ਸੀ.ਐਚ.ਟੀ ਮੈਡਮ ਸ੍ਰੀਮਤੀ ਬਲਵੀਰ ਕੌਰ ਤੇ ਸਮੂਹ ਸਟਾਫ ਵੱਲੋਂ ਇਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਮੂਹ ਸਟਾਫ ਸ੍ਰੀ ਬਲਵੀਰ ਚੰਦ, ਸੌਰਵ, ਮੈਡਮ ਸਰਬਜੀਤ ਕੌਰ, ਮੈਡਮ ਹਰਪ੍ਰੀਤ ਕੌਰ, ਅਰਸ਼ਦੀਪ ਕੌਰ, ਐਸ.ਐਮ.ਸੀ ਮੈਂਬਰ ਸਹਿਬਾਨ, ਮਿਡ-ਡੇ-ਮੀਲ ਵਰਕਰ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।

ਸ.ਪ੍ਰ.ਸ ਲਧਾਣਾ ਝਿੱਕਾ ਵਿਖੇ ਸਲਾਨਾ ਸਮਾਗਮ, ਗ੍ਰੈਜੂਏਸ਼ਨ ਸੈਰਾਮਨੀ, ਮੈਗਾ ਪੀ.ਟੀ.ਐਮ ਦੀ ਕਰਵਾਈ ਕੀਤੀ ਗਈ। ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਬ...
31/03/2026

ਸ.ਪ੍ਰ.ਸ ਲਧਾਣਾ ਝਿੱਕਾ ਵਿਖੇ ਸਲਾਨਾ ਸਮਾਗਮ, ਗ੍ਰੈਜੂਏਸ਼ਨ ਸੈਰਾਮਨੀ, ਮੈਗਾ ਪੀ.ਟੀ.ਐਮ ਦੀ ਕਰਵਾਈ ਕੀਤੀ ਗਈ। ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸੀ.ਐਚ.ਟੀ ਮੈਡਮ ਸ੍ਰੀਮਤੀ ਬਲਵੀਰ ਕੌਰ ਜੀ ਵੱਲੋਂ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਸ਼੍ਰੀਮਤੀ ਕੰਚਨ ਬਾਲਾ ਜੀ ਵੱਲੋਂ ਸਕੂਲ ਦੀ ਕਾਰਗੁਜ਼ਾਰੀ ਬਾਰੇ ਰਿਪੋਰਟ ਪੜ੍ਹੀ ਗਈ। ਇਸ ਮੌਕੇ ਤੇ ਸਮੂਹ ਸਟਾਫ ਸ੍ਰੀ ਬਲਵੀਰ ਚੰਦ, ਸੌਰਵ, ਮੈਡਮ ਸਰਬਜੀਤ ਕੌਰ, ਮੈਡਮ ਹਰਪ੍ਰੀਤ ਕੌਰ, ਅਰਸ਼ਦੀਪ ਕੌਰ, ਐਸ.ਐਮ.ਸੀ ਮੈਂਬਰ ਸਹਿਬਾਨ, ਮਿਡ-ਡੇ-ਮੀਲ ਵਰਕਰ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।

02/12/2025

Students of Gps ladhana jhikka of class 3rd

ਸਰਕਾਰੀ ਪ੍ਰਾਇਮਰੀ ਸਕੂਲ ਲਧਾਣਾ ਝਿੱਕਾ ਨੂੰ ਨਿਰਵੈਰ ਸਿੰਘ ਚੇੜਾ (U.K) ਜੀ ਨੇ ਆਪਣੇ ਸਵਰਗਵਾਸੀ ਪਿਤਾ ਸਰਦਾਰ ਰਤਨ ਸਿੰਘ ਚੇੜਾ (U.K) ਦੀ ਯਾਦ ਵਿ...
19/11/2025

ਸਰਕਾਰੀ ਪ੍ਰਾਇਮਰੀ ਸਕੂਲ ਲਧਾਣਾ ਝਿੱਕਾ ਨੂੰ ਨਿਰਵੈਰ ਸਿੰਘ ਚੇੜਾ (U.K) ਜੀ ਨੇ ਆਪਣੇ ਸਵਰਗਵਾਸੀ ਪਿਤਾ ਸਰਦਾਰ ਰਤਨ ਸਿੰਘ ਚੇੜਾ (U.K) ਦੀ ਯਾਦ ਵਿੱਚ ਸਕੂਲ ਨੂੰ 50 ਹਜਾਰ ਦੀ ਰਾਸ਼ੀ ਦੀ ਸਹਾਇਤਾ ਨਾਲ ਇਨਵਰਟਰ, ਪ੍ਰਿੰਟਰ, ਪੱਖੇ ਅਤੇ ਹੋਰ ਸਮਾਨ ਲੈ ਕੇ ਦਿੱਤਾ। ਸੀ.ਐਚ.ਟੀ ਮੈਡਮ ਬਲਵੀਰ ਕੌਰ ਜੀ ਨੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਮਾਨ ਸਕੂਲ ਲਈ ਬਹੁਤ ਲੋੜੀਂਦਾ ਸੀ। ਬਲਵੀਰ ਕੌਰ ਬਿੰਜੋਂ, ਕੰਚਨ ਬਾਲਾ, ਸਰਬਜੀਤ ਕੌਰ, ਬਲਵੀਰ ਚੰਦ, ਸੌਰਵ, ਹਰਪ੍ਰੀਤ ਕੌਰ, ਪ੍ਰੀਆ, ਜਸਪਾਲ ਆਦਿ ਮੌਜੂਦ ਸਨ।

Mini- Handle and Football team secured 2nd position at District Level games 2025✌🏼✅. Students of GPS Ladhana Jhikka were...
19/11/2025

Mini- Handle and Football team secured 2nd position at District Level games 2025✌🏼✅. Students of GPS Ladhana Jhikka were part of the team.

Jasvir Singh, Nirmal Jeet singh, Gurdeep Singh and Narinder Nindi members of Ladhana Jhikka guided students on Children'...
19/11/2025

Jasvir Singh, Nirmal Jeet singh, Gurdeep Singh and Narinder Nindi members of Ladhana Jhikka guided students on Children's day and motivated them.

19/11/2025

A B C activity......

ASI Parveen Kumar visited GPS Ladhana Jhikka and guided students about daily life rules.
19/11/2025

ASI Parveen Kumar visited GPS Ladhana Jhikka and guided students about daily life rules.

04/12/2024

ਇਸ ਵਾਰ 2024 ਦੀਆਂ ਬਲਾਕ ਪੱਧਰੀ ਖੇਡਾਂ ਪਿੰਡ ਲਧਾਣਾ ਝਿੱਕਾ ਦੇ ਪ੍ਰਾਇਮਰੀ ਸਕੂਲ ਵਿੱਚ ਹੋਈਆਂ, ਬੱਚਿਆਂ ਨੇ ਵੱਖ ਵੱਖ ਖੇਡਾਂ ਵਿੱਚ ਇਨਾਮ ਜਿੱਤ ਕੇ ਪਿੰਡ ਅਤੇ ਸਕੂਲ ਦਾ ਮਾਣ ਵਧਾਇਆ

Address

Banga
144510

Telephone

+919781024542

Website

Alerts

Be the first to know and let us send you an email when Gps ladhana jhikka posts news and promotions. Your email address will not be used for any other purpose, and you can unsubscribe at any time.

Contact The School

Send a message to Gps ladhana jhikka:

Shortcuts

Share

Category