Sant Mihan Singh Rajapeer Sen.Sec.School Rajiana MOGA

Sant Mihan Singh Rajapeer Sen.Sec.School Rajiana MOGA Contact information, map and directions, contact form, opening hours, services, ratings, photos, videos and announcements from Sant Mihan Singh Rajapeer Sen.Sec.School Rajiana MOGA, School, Budh Singh Wala Road Rajiana, Bagha Purana.

Athletic Meet 2025-26Best House  1st Beas House Best House 2nd Ravi House Best House 3rd Sutlej House Best athlete Boy D...
01/12/2025

Athletic Meet 2025-26
Best House 1st Beas House
Best House 2nd Ravi House
Best House 3rd Sutlej House
Best athlete Boy Dilshanpreet Singh (10th)
Best athlete Girl Kamaldeep Kaur (8th)

ਸੰਤ ਮੀਹਾਂ ਸਿੰਘ ਰਾਜਾ ਪੀਰ ਸੀਨੀ. ਸੈਕੰ. ਸਕੂਲ ਨੂੰ ਇੱਕ ਹੋਰ ਨੈਸ਼ਨਲ ਅਵਾਰਡਪਿਛਲੇ ਪੰਜ ਸਾਲ ਤੋਂ ਲਗਾਤਾਰ FAP ਵੱਲੋਂ ਆਯੋਜਿਤ ਨੈਸ਼ਨਲ ਅਵਾਰਡ ...
01/12/2025

ਸੰਤ ਮੀਹਾਂ ਸਿੰਘ ਰਾਜਾ ਪੀਰ ਸੀਨੀ. ਸੈਕੰ. ਸਕੂਲ ਨੂੰ ਇੱਕ ਹੋਰ ਨੈਸ਼ਨਲ ਅਵਾਰਡ
ਪਿਛਲੇ ਪੰਜ ਸਾਲ ਤੋਂ ਲਗਾਤਾਰ FAP ਵੱਲੋਂ ਆਯੋਜਿਤ ਨੈਸ਼ਨਲ ਅਵਾਰਡ ਸਮਾਰੋਹ ਵਿੱਚ ਸੰਤ ਮੀਹਾਂ ਸਿੰਘ ਰਾਜਾ ਪੀਰ ਸੀਨੀ. ਸੈਕੰ. ਸਕੂਲ ਨੈਸ਼ਨਲ ਅਵਾਰਡ ਜਿੱਤ ਰਿਹਾ ਹੈ । ਇਸ ਸਾਲ ਵੀ FAP ਵੱਲੋਂ ਸਕੂਲ ਦੇ ਮੇਨੈਜ਼ਰ ਸ੍ਰੀਮਤੀ ਸ਼ਿੰਦਰਪਾਲ ਕੌਰ ਬਰਾੜ ਨੂੰ Pride Of School ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ । ਅਵਾਰਡ ਜਿੱਤਣ ਦੀ ਖੁਸ਼ੀ ਵਿੱਚ ਚੇਅਰਮੈਨ ਸ. ਜਗਤਾਰ ਸਿੰਘ ਰਾਜਿਆਣਾ , ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ਼ ਵੱਲੋਂ ਸ੍ਰੀਮਤੀ ਸ਼ਿੰਦਰਪਾਲ ਕੌਰ ਬਰਾੜ ਨੂੰ ਵਧਾਈ ਦਿੱਤੀ ਗਈ।

Happy birthday dear
01/11/2025

Happy birthday dear

Happy birthday little star
28/10/2025

Happy birthday little star

Happy birthday dear little stars
28/10/2025

Happy birthday dear little stars

ਜੋਨਲ ਲੈਵਲ ਤੇ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ
14/10/2025

ਜੋਨਲ ਲੈਵਲ ਤੇ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ

Happy birthday beta
14/10/2025

Happy birthday beta

Happy birthday to all of you
14/10/2025

Happy birthday to all of you

ਗੁਰੂ ਨਾਨਕ ਮਲਟੀਵਰਸਿਟੀ ਵਲੋਂ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਮੁਕਾਬਲਿਆਂ ਵਿੱਚ ਸ...
09/10/2025

ਗੁਰੂ ਨਾਨਕ ਮਲਟੀਵਰਸਿਟੀ ਵਲੋਂ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਮੁਕਾਬਲਿਆਂ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ ਜਿਹਨਾਂ ਵਿਚੋਂ ਸਕੂਲ ਦੀਆਂ ਅੱਠ ਵਿਦਿਆਰਥਣਾਂ ਮਾਨਵੀਰ ਕੌਰ ਦਸਵੀਂ , ਹਰਨੂਰ ਕੌਰ ਚੌਥੀ, ਮਨਸੀਰਤ ਕੌਰ ਚੌਥੀ, ਏਕਸਰਨ ਕੌਰ ਚੌਥੀ,ਜੈਸਮੀਨ ਕੌਰ ਛੇਵੀਂ, ਗੁਰਕੀਰਤ ਕੌਰ ਪੰਜਵੀਂ, ਸਵਰਨਜੀਤ ਕੌਰ ਪੰਜਵੀਂ , ਹਰਸ਼ਪ੍ਰੀਤ ਬਰਾੜ ਨੌਵੀਂ ਦੀ ਚੋਣ ਜ਼ਿਲ੍ਹਾ ਪੱਧਰ ਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਹੋਈ ।

ਗੁਰੂ ਨਾਨਕ ਮਲਟੀਵਰਸਿਟੀ ਵਲੋਂ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਮੁਕਾਬਲਿਆਂ ਵਿੱਚ ਸ...
09/10/2025

ਗੁਰੂ ਨਾਨਕ ਮਲਟੀਵਰਸਿਟੀ ਵਲੋਂ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਮੁਕਾਬਲਿਆਂ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ । ਅੱਜ ਵਿਦਿਆਰਥੀਆਂ ਨੂੰ ਗੁਰੂ ਨਾਨਕ ਮਲਟੀਵਰਸਿਟੀ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।

Happy birthday dear kids
30/09/2025

Happy birthday dear kids

ਸਕੂਲ ਵਿੱਚ World Su***de Prevention Day ਮਨਾਇਆ ਗਿਆ,ਜਿਸ ਦੌਰਾਨ ਬੱਚਿਆਂ ਨੂੰ ਦੱਸਿਆ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਹੱਲ ਆਤਮਹੱ...
14/09/2025

ਸਕੂਲ ਵਿੱਚ World Su***de Prevention Day ਮਨਾਇਆ ਗਿਆ,ਜਿਸ ਦੌਰਾਨ ਬੱਚਿਆਂ ਨੂੰ ਦੱਸਿਆ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਹੱਲ ਆਤਮਹੱਤਿਆ ਨਹੀਂ ਹੈ ਸਗੋਂ ਸਾਨੂੰ ਸਮੱਸਿਆਵਾਂ ਦਾ ਸਾਹਮਣਾ ਹੌਂਸਲੇ ਨਾਲ ਕਰਨਾ ਚਾਹੀਦਾ ਹੈ ।

Address

Budh Singh Wala Road Rajiana
Bagha Purana
142038

Telephone

+919781100562

Website

Alerts

Be the first to know and let us send you an email when Sant Mihan Singh Rajapeer Sen.Sec.School Rajiana MOGA posts news and promotions. Your email address will not be used for any other purpose, and you can unsubscribe at any time.

Shortcuts

Share

Category