GPS Gholia Kalan Unit One

GPS Gholia Kalan Unit One From L.K.G to 5th Class

16/11/2025
ਬੱਚਿਆਂ ਦਾ ਦਿਨ ਮੁਬਾਰਕ
16/11/2025

ਬੱਚਿਆਂ ਦਾ ਦਿਨ ਮੁਬਾਰਕ

ਧੀਆਂ ਰਾਣੀਆਂ ❤️❤️
16/11/2025

ਧੀਆਂ ਰਾਣੀਆਂ ❤️❤️

ਗ੍ਰੈਜ਼ੂਏਸ਼ਨ ਸੈਰੇਮਨੀ ਯੂ.ਕੇ.ਜੀ.ਜੀ ਆਇਆ ਨੂੰ ਪਹਿਲੀ ਜਮਾਤ🙏🙏
30/03/2023

ਗ੍ਰੈਜ਼ੂਏਸ਼ਨ ਸੈਰੇਮਨੀ ਯੂ.ਕੇ.ਜੀ.
ਜੀ ਆਇਆ ਨੂੰ ਪਹਿਲੀ ਜਮਾਤ🙏🙏

23/12/2022

ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ ਪ ਸ ਘੋਲੀਆ ਕਲਾਂ ਯੂਨਿਟ -1 ਦੇ ਬੱਚਿਆਂ ਨੂੰ “ ਚਾਰ ਸਾਹਿਬਜ਼ਾਦੇ “ ਫਿਲਮ ਦਿਖਾਈ ਗਈ🙏🙏🙏🙏🙏 ਧੰਨ ਤੇਰੀ ਸਿੱਖੀ ਧੰਨ ਤੇਰੀ ਕੁਰਬਾਨੀ।🙏🙏🙏

“ਬਲਾਕ ਪੱਧਰੀ ਖੇਡਾਂ” ਬਲਾਕ ਬਾਘਾ ਪੁਰਾਣਾ ਦਾ ਸੈਂਟਰ ਘੋਲੀਆ ਕਲਾਂ, ਮੋਗਾ।
17/09/2022

“ਬਲਾਕ ਪੱਧਰੀ ਖੇਡਾਂ” ਬਲਾਕ ਬਾਘਾ ਪੁਰਾਣਾ ਦਾ ਸੈਂਟਰ ਘੋਲੀਆ ਕਲਾਂ, ਮੋਗਾ।

75 ਸਾਲਾਂ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਸਕੂਲ ਸਿੱਖਿਆ ਵਿਭਾਗ ਬਲਾਕ ਪੱਥਰੀ ਵਿੱਦਿਅਕ ਮੁਕਾਬਲੇ “ਕੋਲਾਜ ਮੇਕਿੰਗ” ਵਿੱਚ ਸਰਕਾਰੀ ਪ੍ਰਾਇਮਰੀ ਸਕੂ...
28/07/2022

75 ਸਾਲਾਂ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਸਕੂਲ ਸਿੱਖਿਆ ਵਿਭਾਗ ਬਲਾਕ ਪੱਥਰੀ ਵਿੱਦਿਅਕ ਮੁਕਾਬਲੇ “ਕੋਲਾਜ ਮੇਕਿੰਗ” ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਘੋਲੀਆ ਕਲਾਂ ਯੂਨਿਟ-1 ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਹਰਮਨ ਸਿੰਘ ਸਪੁੱਤਰ ਸ. ਜਲਵਿੰਦਰ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸਮੂਹ ਸਟਾਫ਼ ਵੱਲੋ ਬੱਚੇ ਦਾ ਸਨਮਾਨ ਕੀਤਾ ਗਿਆ।

ਹਮ ਹੋਗੇ ਕਾਮਯਾਬ ਮਨ ਮੇ ਹੈ ਵਿਸ਼ਵਾਸ ……..!!
25/04/2022

ਹਮ ਹੋਗੇ ਕਾਮਯਾਬ ਮਨ ਮੇ ਹੈ ਵਿਸ਼ਵਾਸ ……..!!

ਬੱਚਿਆਂ ਦੀ ਸਾਲ ਭਰ ਦੀ ਕਮਾਈ ਦਾ ਲੇਖਾ ਜੋਖਾ 👌🏻👌🏻👌🏻
05/04/2022

ਬੱਚਿਆਂ ਦੀ ਸਾਲ ਭਰ ਦੀ ਕਮਾਈ ਦਾ ਲੇਖਾ ਜੋਖਾ 👌🏻👌🏻👌🏻

ਸਕੂਲ ਪੱਧਰ ਤੇ ਮਾਂ ਬੋਲੀ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲਿਆਂ ਵਿੱਚ ਸਾਡੇ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਰਣਵੀਰ ਸਿੰਘ ...
24/11/2021

ਸਕੂਲ ਪੱਧਰ ਤੇ ਮਾਂ ਬੋਲੀ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲਿਆਂ ਵਿੱਚ ਸਾਡੇ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਰਣਵੀਰ ਸਿੰਘ ਵੱਲੋਂ ਬਣਾਈ ਗਈ ਚਿੱਤਰਕਲਾ। ਇਸ ਵਿਦਿਆਰਥੀ ਨੇ ਚਿੱਤਰਕਲਾ ਮੁਕਾਬਲੇ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ।

ਕੱਲ੍ਹ ਮਿਤੀ 03/09/2021 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਘੋਲੀਆ ਕਲਾਂ ਯੂਨਿਟ-1 (ਮੋਗਾ) ਵਿਖੇ ਪ੍ਰੀ-ਪ੍ਰਾਇਮਰੀ ਜਮਾਤਾਂ (L.K.G ਅਤੇ U.K.G) ਲਈ ...
04/09/2021

ਕੱਲ੍ਹ ਮਿਤੀ 03/09/2021 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਘੋਲੀਆ ਕਲਾਂ ਯੂਨਿਟ-1 (ਮੋਗਾ) ਵਿਖੇ ਪ੍ਰੀ-ਪ੍ਰਾਇਮਰੀ ਜਮਾਤਾਂ (L.K.G ਅਤੇ U.K.G) ਲਈ ਬੱਚਿਆਂ ਦੇ ਬੈਠਣ ਲਈ ਨਵੇਂ ਕੁਰਸੀਆਂ ਅਤੇ ਮੇਜ਼ 👌🏻👌🏻👌🏻👌🏻👌🏻👌🏻।
ਹੁਣ ਸਕੂਲ ਵਿੱਚ ਸਾਰੇ ਬੱਚਿਆਂ ਦੇ ਬੈਠਣ ਲਈ ਫਰਨੀਚਰ ਮੌਜੂਦ ਹੈ।👌🏻👌🏻👍🏻👍🏻👯👯🕺🕺🕺🏻🕺🏻💐💐💐

Address

VPO Gholia Kalan
Bagha Purana
142056

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Telephone

+919781321779

Website

Alerts

Be the first to know and let us send you an email when GPS Gholia Kalan Unit One posts news and promotions. Your email address will not be used for any other purpose, and you can unsubscribe at any time.

Contact The School

Send a message to GPS Gholia Kalan Unit One:

Shortcuts

Share

Category