GSSS JALAL USMAN Amritsar

Directions Contact the school

GSSS JALAL USMAN Amritsar Contact information, map and directions, contact form, opening hours, services, ratings, photos, videos and announcements from GSSS JALAL USMAN Amritsar, School, Baba Bakala.

26/09/2026

🎒✨ BAGLESS DAY – A DAY OF LEARNING BEYOND BOOKS! ✨🎨

Our school celebrated Bagless Day with enthusiasm and excitement. The day was filled with creative activities, fun learning experiences, games, teamwork and hands-on activities, giving students an opportunity to learn beyond the classroom.

🌱 Learning by Doing • Creativity • Collaboration • Joyful Learning 🌱

The smiles, energy and participation of our students made the day truly memorable! 💫

📚 Mega PTM 2026 🌸🌼ਸਕੂਲ ਵਿੱਚ ਮਾਪੇ-ਅਧਿਆਪਕ ਮਿਲਣੀ ਦਾ ਸਫਲ ਆਯੋਜਨ ✨🏫ਸਕੂਲ ਵਿਖੇ Mega Parent Teacher Meeting ਕਰਵਾਈ ਗਈ, ਜਿਸ ਦੌਰਾਨ ਮ...
23/06/2026

📚 Mega PTM 2026 🌸

🌼ਸਕੂਲ ਵਿੱਚ ਮਾਪੇ-ਅਧਿਆਪਕ ਮਿਲਣੀ ਦਾ ਸਫਲ ਆਯੋਜਨ ✨

🏫ਸਕੂਲ ਵਿਖੇ Mega Parent Teacher Meeting ਕਰਵਾਈ ਗਈ, ਜਿਸ ਦੌਰਾਨ ਮਾਪਿਆਂ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਪੜ੍ਹਾਈ, ਹਾਜ਼ਰੀ, ਪ੍ਰਗਤੀ ਅਤੇ ਸਰਵਪੱਖੀ ਵਿਕਾਸ ਸਬੰਧੀ ਵਿਚਾਰ ਸਾਂਝੇ ਕੀਤੇ।

🚩ਇਸ ਮਿਲਣੀ ਦਾ ਮੁੱਖ ਉਦੇਸ਼ ਸਕੂਲ ਅਤੇ ਮਾਪਿਆਂ ਵਿਚਕਾਰ ਮਜ਼ਬੂਤ ਸਾਂਝ ਬਣਾਉਣਾ ਅਤੇ ਵਿਦਿਆਰਥੀਆਂ ਦੀ ਬਿਹਤਰ ਕਾਰਗੁਜ਼ਾਰੀ ਲਈ ਮਿਲ ਕੇ ਯਤਨ ਕਰਨਾ ਸੀ

💫ਇਸ ਮੌਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ, ਮਿਹਨਤ ਅਤੇ ਉਪਲਬਧੀਆਂ ਲਈ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। 🏆✨

"✌🏻ਹੌਸਲਾ ਅਫਜ਼ਾਈ ਨਾਲ ਬੱਚਿਆਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਮਿਲਦੀ ਹੈ।" ✨
ਸਕੂਲ ਵੱਲੋਂ ਸਾਰੇ ਮਾਪਿਆਂ ਦਾ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਅਤੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ। 🙏🌺
"ਮਾਪਿਆਂ ਅਤੇ ਅਧਿਆਪਕਾਂ ਦੇ ਸਾਂਝੇ ਯਤਨਾਂ ਨਾਲ ਹੀ ਬੱਚਿਆਂ ਦਾ ਉੱਜਵਲ ਭਵਿੱਖ ਤਿਆਰ ਹੁੰਦਾ ਹੈ।" ✨

🏆 Proud Moment for Government Senior Secondary School, Jalal Usman 🏆Heartiest congratulations to our  Class 10th achieve...
12/05/2026

🏆 Proud Moment for Government Senior Secondary School, Jalal Usman 🏆
Heartiest congratulations to our Class 10th achievers for bringing glory to the school with their outstanding results. 🌟
🥇 Navneet Kaur – 606/650 (93.23%)
🥈 Jasmeen Kaur – 586/650 (90.15%)
🥉 Sukhmanpreet Kaur – 585/650 (90.00%)
🌼Wishing you all a bright and successful future ahead. Keep shining and making your parents, teachers and school proud! ✨📚
🌟“Success is the sum of small efforts repeated day in and day out.” 🌸🎆

✨ ਮਿਹਨਤ, ਹੌਸਲਾ ਤੇ ਦੇਸ਼ ਪ੍ਰੇਮ ਦੀ ਮਿਸਾਲ — Lieutenant Eknoor Singh ✨ਪਿੰਡ ਜਲਾਲ ਦੇ ਬਹੁਤ ਹੀ ਹੋਣਹਾਰ  ਤੇ ਮਿਹਨਤੀ ਨੌਜਵਾਨ ਏਕਨੂਰ ਸਿੰ...
09/05/2026

✨ ਮਿਹਨਤ, ਹੌਸਲਾ ਤੇ ਦੇਸ਼ ਪ੍ਰੇਮ ਦੀ ਮਿਸਾਲ — Lieutenant Eknoor Singh ✨

ਪਿੰਡ ਜਲਾਲ ਦੇ ਬਹੁਤ ਹੀ ਹੋਣਹਾਰ ਤੇ ਮਿਹਨਤੀ ਨੌਜਵਾਨ ਏਕਨੂਰ ਸਿੰਘ S/O ਗੁਰਪ੍ਰੀਤ ਸਿੰਘ ਨੂੰ Lieutenant ਬਣਨ ਉਪਰੰਤ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ। 🎉

ਇਸ ਮੌਕੇ ‘ਤੇ ਉਹਨਾਂ ਨੇ ਵਿਦਿਆਰਥੀਆਂ ਨਾਲ ਆਪਣੇ ਸੰਘਰਸ਼, ਮਿਹਨਤ ਅਤੇ ਕਾਮਯਾਬੀ ਦੇ ਸਫਰ ਬਾਰੇ ਗੱਲਬਾਤ ਕੀਤੀ ਅਤੇ ਇੱਕ ਪ੍ਰੇਰਣਾਦਾਇਕ ਸਪੀਚ ਰਾਹੀਂ ਬੱਚਿਆਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਹੌਸਲਾ ਦਿੱਤਾ।

✨ਉਹਨਾਂ ਦੇ ਸ਼ਬਦਾਂ ਨੇ ਹਰ ਵਿਦਿਆਰਥੀ ਦੇ ਦਿਲ ਵਿੱਚ ਦੇਸ਼ ਪ੍ਰਤੀ ਪ੍ਰੇਮ ਤੇ ਮਿਹਨਤ ਕਰਨ ਦਾ ਇਕ ਨਵਾਂ ਜਜ਼ਬਾ ਭਰ ਦਿੱਤਾ। 💫

✨ “ਮਿਹਨਤ ਤੇ ਹੌਸਲੇ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।

💫 “ਉੱਚੀਆਂ ਉਡਾਣਾਂ ਲਈ ਪਰ ਨਹੀਂ,
ਹੌਸਲੇ ਚਾਹੀਦੇ ਨੇ।” 💫

🌼ਪ੍ਰਿੰਸੀਪਲ ਮੈਡਮ ਸ੍ਰੀਮਤੀ ਸੁਖਜੀਤ ਕੌਰ ਤੇ ਸਮੂਹ ਸਕੂਲ ਪਰਿਵਾਰ ਵੱਲੋਂ ਦਿਲੋਂ ਮੁਬਾਰਕਾਂ ਅਤੇ ਚੜ੍ਹਦੀ ਕਲਾ ਲਈ ਸ਼ੁਭਕਾਮਨਾਵਾਂ
🇮🇳ਸਾਨੂੰ ਤੁਹਾਡੇ ‘ਤੇ ਮਾਣ ਹੈ। 🎉🥳🫡👊🏻👏🏻👏🏻👏🏻👏🏻👏🏻

05/05/2026

05/05/2026

Hearty congratulations to our bright student Navdeep Singh for successfully qualifying the NMMS Scholarship Exam with an...
02/05/2026

Hearty congratulations to our bright student Navdeep Singh for successfully qualifying the NMMS Scholarship Exam with an impressive score of 126/180 💯
Your hard work, dedication, and determination have truly paid off. You have made us all proud! 🌟
Wishing you even greater success in the future.
✨ “Success is the result of hard work and perseverance.”
✨ “Keep shining—this is just the beginning!”

“✍🏻ਜ਼ਿੰਦਗੀ ਦਾ ਇੱਕ ਸੋਹਣਾ ਅਧਿਆਇ ਖਤਮ ਹੋਇਆ,👀🥀“From classroom to hearts… forever remembered 💐”❤️‍🩹🌿ਸਕੂਲ ਦੇ ਬਹੁਤ ਹੀ ਮਾਣਯੋਗ ਹਿਸਟ...
01/05/2026

“✍🏻ਜ਼ਿੰਦਗੀ ਦਾ ਇੱਕ ਸੋਹਣਾ ਅਧਿਆਇ ਖਤਮ ਹੋਇਆ,👀🥀

“From classroom to hearts… forever remembered 💐”❤️‍🩹🌿

ਸਕੂਲ ਦੇ ਬਹੁਤ ਹੀ ਮਾਣਯੋਗ ਹਿਸਟਰੀ ਲੈਕਚਰਾਰ ਸ੍ਰ. ਭਜਨ ਸਿੰਘ ਜੀ, ਜੋ ਕਿ 31 ਮਾਰਚ 2026 ਨੂੰ ਸਨਮਾਨਪੂਰਵਕ ਸੇਵਾਮੁਕਤ ਹੋਏ, ਉਹਨਾਂ ਦੀ ਰਿਟਾਇਰਮੈਂਟ ਮੌਕੇ ਸਨਮਾਨ ਸਮਾਰੋਹ ਦੀਆਂ 🎆ਯਾਦਗਾਰ ਤਸਵੀਰਾਂ 📸🌻🌻

💫ਪ੍ਰਿੰਸੀਪਲ ਮੈਡਮ ਸ੍ਰੀਮਤੀ ਸੁਖਜੀਤ ਕੌਰ ਅਤੇ ਸਮੂਹ
ਸਟਾਫ ਅਤੇ ਵਿਦਿਆਰਥੀਆਂ ਵੱਲੋਂ ਉਹਨਾਂ ਨੂੰ ਪਿਆਰ ਅਤੇ ਸਨਮਾਨ ਨਾਲ ਵਿਦਾਈ ਦਿੱਤੀ ਗਈ।👏🏻❤️

👀ਜਿਨ੍ਹਾਂ ਨੇ ਇਤਿਹਾਸ ਪੜ੍ਹਾਇਆ,
ਓਹ ਖੁਦ ਵੀ ਇਤਿਹਾਸ ਬਣ ਗਏ…🌼🎉
ਉਹਨਾਂ ਦੀ ਸੇਵਾ, ਮਿਹਨਤ ਅਤੇ ਸਮਰਪਣ ਸਦਾ ਯਾਦ ਰਹੇਗਾ।🌺🏆🏅

💐ਸਮੂਹ ਸਕੂਲ ਪਰਿਵਾਰ ਵੱਲੋਂ ਉਹਨਾਂ ਨੂੰ ਤੰਦਰੁਸਤੀ ਅਤੇ ਖੁਸ਼ਹਾਲ ਭਵਿੱਖ ਲਈ ਦਿਲੋਂ ਸ਼ੁਭਕਾਮਨਾਵਾਂ।💗❤️‍🩹

☝🏻ਰੱਬ ਕਰੇ ਉਨ੍ਹਾਂ ਦੀ ਆਉਣ ਵਾਲੀ ਜ਼ਿੰਦਗੀ ਖੁਸ਼ੀਆਂ ਨਾਲ ਭਰਪੂਰ ਹੋਵੇ।🙏🏻🤞🏻🌼

“Teachers retire, but their teachings live forever ❤️📚”

⭐ਇੱਕ ਅਧਿਆਪਕ ਰਿਟਾਇਰ ਹੁੰਦਾ ਹੈ, ਪਰ ਉਸ ਦੀ ਸਿੱਖਿਆ ਸਦਾ ਜਿਉਂਦੀ ਰਹਿੰਦੀ ਹੈ।

🎉 ਵੱਡੀ ਖੁਸ਼ਖਬਰੀ | Proud Moment 🎉ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਲਾਲ ਉਸਮਾਂ ਨੂੰ State Bank of India (SBI) ਵੱਲੋਂ CSR ਤਹਿਤ ਮਹੱਤਵ...
30/04/2026

🎉 ਵੱਡੀ ਖੁਸ਼ਖਬਰੀ | Proud Moment 🎉
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਲਾਲ ਉਸਮਾਂ ਨੂੰ State Bank of India (SBI) ਵੱਲੋਂ CSR ਤਹਿਤ ਮਹੱਤਵਪੂਰਨ ਸਹਿਯੋਗ ਪ੍ਰਾਪਤ ਹੋਇਆ।
👉 ਇਸ ਮੌਕੇ ‘ਤੇ ਰੀਜਨਲ ਮੈਨੇਜਰ ਸ਼੍ਰੀ ਕ੍ਰਿਸ਼ਨ ਮੁਰਾਰੀ ਅਤੇ ਬ੍ਰਾਂਚ ਮੈਨੇਜਰ ਸ੍ਰ. ਸਰਬਜੀਤ ਸਿੰਘ (ਮਤੇਵਾਲ) ਦੀ ਹਾਜ਼ਰੀ ਵਿੱਚ ਸਕੂਲ ਨੂੰ ਹੇਠ ਲਿਖੀਆਂ ਸਹੂਲਤਾਂ ਭੇਂਟ ਕੀਤੀਆਂ ਗਈਆਂ:
✨ 2 ਇੰਟਰੈਕਟਿਵ ਪੈਨਲ (75”)
🔋 2 ਇਨਵਰਟਰ
💧 1 ਵਾਟਰ ਕੂਲਰ
🚰 2 R.O ਸਿਸਟਮ
🪑 35 ਟੀਚਰ ਚੇਅਰਸ
🔬 40 ਲੈਬ ਸਟੂਲ
💻 2 ਕੰਪਿਊਟਰ
🖨️1 ਕਲਰਡ ਪ੍ਰਿੰਟਰ
🎤ਕੋਰਡਲੈੱਸ ਮਾਈਕਰੋਫੋਨ
🧵🪡5 ਸਲਾਈ ਮਸ਼ੀਨਾਂ
📚 ਇਸ ਉਪਰਾਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਲਈ ਆਧੁਨਿਕ ਅਤੇ ਸੁਵਿਧਾਜਨਕ ਸਿੱਖਿਆਤਮਕ ਵਾਤਾਵਰਣ ਤਿਆਰ ਕਰਨਾ ਹੈ।
👩‍🏫 ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਖਜੀਤ ਕੌਰ ਜੀ ਨੇ SBI ਦੇ ਇਸ ਯੋਗਦਾਨ ਦੀ ਉੱਚੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਹ ਸਹਿਯੋਗ ਸਿੱਖਿਆ ਦੇ ਮਿਆਰ ਨੂੰ ਨਿਖਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
🙏 ਪ੍ਰਿੰਸੀਪਲ ਮੈਡਮ,ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ SBI ਦਾ ਦਿਲੋਂ ਧੰਨਵਾਦ।
📍 ਅਸੀਂ ਆਸ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ।

28/04/2026

ਅੱਖਾਂ ਬੰਦ ਕਰ … ਤੇ ਦਿਲ ਦੀ ਆਵਾਜ਼ ਸੁਣ 🧘‍♀️
ਕੁਝ ਅਹਿਸਾਸ ਸ਼ਬਦਾਂ 'ਚ ਨਹੀ ਹੁੰਦੇ … ਸਿਰਫ ਮਹਿਸੂਸ ਕੀਤੇ ਜਾ ਸਕਦੇ ਨੇ ✨
ਇਹ ਇੱਕ ਗਾਣਾ ਹੀ ਨਈ ਅਹਿਸਾਸ ਹੈ 🙌🏻
awaaz ਸਿੱਧਾ ਦਿਲ ਨੂੰ ਛੂਹਦੀ ਹੈ 🎶❤️
ਸਾਡੇ ਸਕੂਲ ਦੀ talented beti ਆਪਣੀ ਆਵਾਜ਼ ਨਾਲ ਸਕੂਨ ਫੈਲਾ ਰਹੀ ਹੈ 🎶
Support te blessings jaroor deo 🙏

Address

Baba Bakala

Website

Alerts

Be the first to know and let us send you an email when GSSS JALAL USMAN Amritsar posts news and promotions. Your email address will not be used for any other purpose, and you can unsubscribe at any time.

Contact The School

Send a message to GSSS JALAL USMAN Amritsar:

Shortcuts

Share

Category