ਇਕ ਦਾਤਾ IK DATA

ਇਕ ਦਾਤਾ  IK  DATA ਸਿੱਖ ਇਤਿਹਾਸ,ਗੁਰਬਾਣੀ ਤੇ ਸੱਚਾਈ ਭਰਪੂਰ ਨਵੀਆਂ ਜਾਣਕਾਰੀਆਂ ਲਈ page follow ਕਰੋ

ਮੇਰੇ ਤੋਂ ਦੇਸ਼ ਨੂੰ ਕੀ ਖਤਰਾ ਹੈ?  ਜੋ ਮੇਰੀ ਰਹਿਮ ਦੀ ਅਪੀਲ ਤੇ ਫੈਸਲਾ ਨਹੀਂ ਕਰ ਪਾ ਰਹੇ  -ਭਾਈ ਬਲਵੰਤ ਸਿੰਘ ਰਾਜੋਆਣਾ
17/09/2026

ਮੇਰੇ ਤੋਂ ਦੇਸ਼ ਨੂੰ ਕੀ ਖਤਰਾ ਹੈ? ਜੋ ਮੇਰੀ ਰਹਿਮ ਦੀ ਅਪੀਲ ਤੇ ਫੈਸਲਾ ਨਹੀਂ ਕਰ ਪਾ ਰਹੇ -ਭਾਈ ਬਲਵੰਤ ਸਿੰਘ ਰਾਜੋਆਣਾ

17/09/2026

ਭਾਈ ਜਗਤਾਰ ਸਿੰਘ ਹਵਾਰਾ ਦੀ ਮਾਂ ਉੱਪਰ ਅੱਜ ਦੀਆਂ ਸਰਕਾਰਾਂ ਨੂੰ ਤਰਸ ਨਹੀਂ ਆਉਂਦਾ,
ਪਰ ਬਲਾਤਕਾਰੀ ਸਾਧ ਉੱਪਰ....... #ਜਗਤਾਰਸਿੰਘਹਵਾਰਾ, #

17/09/2026

ਕੀ ਸਿੱਖ ਹੋਣਾ ਹੀ ਗੁਨਾਹ ਹੋ ਗਿਆ..??
ਜਦੋਂ ਸਿੱਖਾਂ ਨੂੰ ਕਤਲਕਰਨ ਵਾਲਿਆਂ ਨੂੰ ਸਜ਼ਾ ਨਹੀਂ, ਉੱਚੇ ਅਹੁਦੇ ਦਿਤੇ ਸਰਕਾਰਾਂ ਨੇ

15/09/2026

ਲਭੁ ਕੁਤਾ ਕੂੜੁ ਚੂਹੜਾ.......
ਜਦੋਂ ਕਿਰਤੀ ਲੋਕਾਂ ਨੂੰ ਬ੍ਰਾਹਮਣ ਨੀਚ ਨੀਚ ਕਹਿਕੇ ਧੱਕੇ ਮਾਰਦਾ ਸੀ ਉਦੋਂ ਗੁਰੂ ਨਾਨਕ ਨੇ ਘਰ ਨੇ ਲਿਆ ਇਹ ਫੈਸਲਾ......

13/09/2026

ਕੀ ਮੈਂ ਡੇਰੇਦਾਰ ਬਾਬਿਆਂ ਦਾ ਵਿਰੋਧੀ ਹਾਂ?
ਇਸ ਵਿਰੋਧ ਪਿਛੇ ਮੇਰਾ ਮਕਸਦ ਕੀ ਹੈ???

10/09/2026

ਧਾਰਮਿਕ ਗ੍ਰੰਥਾਂ ਦੇ ਤਾਂ ਨਫਰਤ ਖ਼ਤਮ ਕਰਨੀ ਸੀ ਪਰ ਜਦੋਂ ਧਾਰਮਿਕ ਗ੍ਰੰਥ ਹੀ ਨਫਰਤ ਪੈਦਾ ਕਰਨ ਫਿਰ ਇਨਸਾਨ ਕੀ ਕਰੇ.....

ਇਹ ਧਰਮ ਨਹੀਂ ਧੰਦਾ ਹੈ !  ...........
08/09/2026

ਇਹ ਧਰਮ ਨਹੀਂ ਧੰਦਾ ਹੈ ! ...........

07/09/2026

ਅੱਜ ਜਰੂਰੀ ਹੈ ਅਸੀਂ ਆਪਣਾ ਕਿਰਦਾਰ ਤੇ ਜੀਵਨ ਗੁਰਬਾਣੀ ਅਨੁਸਾਰ ਕਰੀਏ, ਉੱਚਾ ਕਿਰਦਾਰ ਤੇ ਉੱਚਾ ਸੁੱਚਾ ਜੀਵਨ ਵੀ ਧਰਮ ਦਾ ਪ੍ਰਚਾਰ ਕਰਦਾ ਹੈ...

06/09/2026

ਸੌ ਸੌ ਕਿੱਲਿਆ ਵਾਲੇ ਭਟਕਦੇ ਫਿਰਦੇ ਨੇ...ਕਿਉਂ?? #ਸੁਖਵੀਰਸਿੰਘਾਚੈਨਾ

03/09/2026

ਟਿਊਸ਼ਨ ਗਿਆ ਬੱਚਾ ਚਾਰ ਦਿਨਾਂ ਬਾਅਦ ਵੀ ਨਹੀਂ ਮਿਲ ਰਿਹਾ.
ਤੁਹਾਡਾ ਛੋਟਾ ਜਿਹਾ ਕੀਤਾ share ਮਾਂ ਪਿਉ ਨੂੰ ਉਹਨਾਂ ਦਾ ਪੁੱਤ ਮਿਲਾ ਸਕਦਾ
#ਗਵਾਚੇ_ਬਾਰੇ_ਸੂਚਨਾ

Address

Faridkot Road
Area
151203

Website

Alerts

Be the first to know and let us send you an email when ਇਕ ਦਾਤਾ IK DATA posts news and promotions. Your email address will not be used for any other purpose, and you can unsubscribe at any time.

Shortcuts

Share

Category