PG Department of Computer Science

PG Department of Computer Science Contact information, map and directions, contact form, opening hours, services, ratings, photos, videos and announcements from PG Department of Computer Science, Education, SGTB Khalsa College, Anandpur Sahib.

PG department of Computer Science is running successfully BCA, B.Voc(SD),BSc(H) AI and DS, PGDCA and M.Sc (IT) and is going to start DCA, MSc( AI & DS), Diploma course in Computer Hardware & Networking and Add-on Certificate in Web Designing.

25/09/2025
04/04/2024

A Premier Educational Institute of North India.

VISION : May I never refrain from righteous deeds.

03/11/2022
08/09/2021

ਖਾਲਸਾ ਕਾਲਜ ਦੇ ਪੀ.ਜੀ ਕੰਪਿਊਟਰ ਸਾਇੰਸ ਵਿਭਾਗ ਨੇ ਕਰਵਾਇਆ ਗੈਸਟ ਲੈਕਚਰ

ਸ੍ਰੀ ਅਨੰਦਪੁਰ ਸਾਹਿਬ :- ਸਥਾਨਕ ਸ੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ,ਸ੍ਰੀ ਅਨੰਦਪੁਰ ਸਾਹਿਬ ਦੇ ਪੀ.ਜੀ ਕੰਪਿਊਟਰ ਸਾਇੰਸ ਵਿਭਾਗ ਵੱੱਲੋਂ 07-09-2021 ਨੂੰ “ਮਸ਼ੀਨ ਲਰਨਿੰਗ ਐਪਲੀਕੇਸ਼ਨ ਇਨ ਫਾਰਮ ਟੂ ਫੋਰਕ ਆਪਰੇਸ਼ਨ” ਵਿਸ਼ੇ ‘ਤੇ ਗੈਸਟ ਲੈਕਚਰ ਕਰਵਾਇਆ।ਇਸ ਲੈਕਚਰ ਵਿੱੱਚ ਕੰਪਿਊਟਰ ਸਾਇੰਸ ਵਿਭਾਗ ਦੇ ਤਕਰੀਬਨ 450 ਵਿਿਦਆਰਥੀਆਂ ਅਤੇ ਐਗਰੀਕਲਚਰ ਵਿਭਾਗ ਦੇ 50 ਵਿਿਦਆਰਥੀਆਂ ਨੇ ਭਾਗ ਲਿਆ।ਡਾ:ਨੀਰਜ ਗੋਇਲ (ਅਸਿਸਟੈਂਟ ਪ੍ਰੋਫੈਸਰ,ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ, ਆਈ.ਆਈ.ਟੀ,ਰੋਪੜ੍ਹ) ਰਿਸੋਰਸ ਪਰਸਨ ਅਤੇ ਡਾ:ਪਰਮਵੀਰ ਸਿੰਘ (ਕਨਵੀਨਰ,ਆਈ.ਐਸ.ਸੀ.ਏ ਅਤੇ ਕੋਆਰਡੀਨੇਟਰ ਐੇਨ.ਐਸ.ਐਸ,ਪਟਿਆਲਾ) ਮੁੱੱਖ ਮਹਿਮਾਨ ਵੱੱਜੋਂ ਹਾਜ਼ਰ ਹੋਏ।ਡਾ:ਨੀਰਜ ਗੋਇਲ ਨੇ ਵਿਿਦਆਰਥੀਆਂ ਨੂੰ ਫਸਲਾਂ ਦੇ ਉਤਪਾਦਨ ਵਿੱੱਚ ਏ.ਆਈ.ਐਡ ਮਸ਼ੀਨ ਲਰਨਿੰਗ ਦੁਆਰਾ ਪੈਸਟ ਆਈਡੈਂਟੀਫਿਕੇਸ਼ਨ ਤੇ ਪੈਸਟ ਕੰਟਰੋਲ ਦੇ ਵੱੱਖ-ਵੱੱਖ ਪਹਿਲੂਆਂ ਬਾਰੇ ਜਾਣੂ ਕਰਵਾਇਆ ਅਤੇ ਦੱੱਸਿਆ ਕਿ ਕਿਸ ਤਰ੍ਹਾਂ ਤਕਨਾਲੌਜੀ ਦੀ ਮਦਦ ਨਾਲ ਫਾਰਮਿੰਗ ਨੂੰ ਆਸਾਨ ਕੀਤਾ ਜਾ ਸਕਦਾ ਹੈ, ੳੱੁੱਥੇ ਹੀ ਮੁੱੱਖ ਮਹਿਮਾਨ ਡਾ:ਪਰਮਵੀਰ ਸਿੰਘ ਨੇ ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਦੱੱਸਿਆ ਕਿ ਅੱਜ ਦੇ ਯੁੱਗ ਵਿੱੱਚ ਖੇਤੀਬਾੜ੍ਹੀ ਇੱੱਕ ਚੁਣੌਤੀ ਬਣ ਚੁੱਕੀ ਹੈ ਪਰ ਤਕਨਾਲੌਜੀ ਦੀ ਸਹੀ ਵਰਤੋਂ ਨਾਲ ਅਸੀਂ ਫਾਰਮਿੰਗ ਵਿੱੱਚ ਹੋਣ ਵਾਲੇ ਨੁਕਸਾਨ ਨੂੰ ਘਟਾ ਸਕਦੇ ਹਾਂ।ਕਾਲਜ ਪ੍ਰਿੰਸੀਪਲ ਡਾ:ਜਸਵੀਰ ਸਿੰਘ ਨੇ ਰਿਸੋਰਸ ਪਰਸਨ ਅਤੇ ਮੁੱੱਖ ਮਹਿਮਾਨ ਨੂੰ ‘ਜੀ ਆਇਆਂ’ ਆਖਿਆ ਤੇ ਉਨ੍ਹਾਂ ਕੰਪਿਊਟਰ ਸਾਇੰਸ ਵਿਭਾਗ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਵਿਭਾਗ ਵੱੱਲੋਂ ਪਹਿਲਾਂ ਵੀ ਅਜਿਹੇ ਕਈ ਲੈਕਚਰ ਕਰਵਾਏ ਜਾ ਚੁੱੱਕੇ ਹਨ ਜਿਹਨਾਂ ਦੁਆਰਾ ਵਿਿਦਆਰਥੀਆਂ ਨੂੰ ਵਿਿਭੰਨ ਪ੍ਰਕਾਰ ਦੀਆਂ ਤਕਨਾਲੌਜੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ ਜੋ ਕਿ ਵਿਿਦਆਰਥੀਆਂ ਲਈ ਗਿਆਨ ਭਰਪੂਰ ਸਿੱੱਧ ਹੁੰਦੇ ਹਨ ਅਤੇ ਇਸ ਨਾਲ ਉਨ੍ਹਾਂ ਦੇ ਤਕਨੀਕੀ ਗਿਆਨ ਵਿੱੱਚ ਵਾਧਾ ਹੁੰਦਾ ਹੈ। ਅੰਤ ਵਿੱਚ ਡਾ:ਸੁਰੇਂਦਰ ਕੁਮਾਰ (ਮੁਖੀ,ਕੰਪਿਊਟਰ ਸਾਇੰਸ ਵਿਭਾਗ) ਨੇ ਰਿਸੋਰਸ ਪਰਸਨ, ਮੁੱੱਖ ਮਹਿਮਾਨ, ਪ੍ਰਿੰਸੀਪਲ ਸਾਹਿਬ, ਸਮੂਹ ਕੰਪਿਊਟਰ ਸਾਇੰਸ ਵਿਭਾਗ ਸਟਾਫ ਅਤੇ ਵਿਿਦਆਰਥੀਆਂ ਦਾ ਇਸ ਲੈਕਚਰ ਵਿੱੱਚ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ।

21/07/2021

𝐀𝐝𝐦𝐢𝐬𝐬𝐢𝐨𝐧 𝐚𝐧𝐝 𝐑𝐞𝐠𝐢𝐬𝐭𝐫𝐚𝐭𝐢𝐨𝐧 𝐎𝐩𝐞𝐧 𝐟𝐨𝐫 𝐁.𝐒𝐜. & 𝐌.𝐒𝐜. 𝐂𝐨𝐮𝐫𝐬𝐞𝐬 ( 𝐒𝐞𝐬𝐬𝐢𝐨𝐧 𝟐𝟎𝟐𝟏-𝟐𝟎𝟐𝟐 )
Apply Now: https://www.sgtbcollege.org.in/

27/06/2021

𝐀𝐝𝐦𝐢𝐬𝐬𝐢𝐨𝐧 𝐚𝐧𝐝 𝐑𝐞𝐠𝐢𝐬𝐭𝐫𝐚𝐭𝐢𝐨𝐧 𝐎𝐩𝐞𝐧 𝐟𝐨𝐫 𝐁.𝐒𝐜. & 𝐌.𝐒𝐜. 𝐂𝐨𝐮𝐫𝐬𝐞𝐬 ( 𝐒𝐞𝐬𝐬𝐢𝐨𝐧 𝟐𝟎𝟐𝟏-𝟐𝟎𝟐𝟐 )

Contact at 📞: +91 9878697406, 8585906005, 9501043748
Apply Now: https://www.sgtbcollege.org.in/

Address

SGTB Khalsa College
Anandpur Sahib
140118

Opening Hours

Monday 9am - 4:30pm
Tuesday 9am - 4:30pm
Wednesday 9am - 4:30pm
Thursday 9am - 4:30pm
Friday 9am - 4:30pm
Saturday 9am - 4:30pm

Alerts

Be the first to know and let us send you an email when PG Department of Computer Science posts news and promotions. Your email address will not be used for any other purpose, and you can unsubscribe at any time.

Contact The School

Send a message to PG Department of Computer Science:

Shortcuts

Share

Category