ਸਰਕਾਰੀ ਹਾੲੀ ਸਕੂਲ ਚੰਦਪੁਰ ਬੇਲਾ ਜਿਲਾ ਰੂਪਨਗਰ

  • Home
  • India
  • Anandpur Sahib
  • ਸਰਕਾਰੀ ਹਾੲੀ ਸਕੂਲ ਚੰਦਪੁਰ ਬੇਲਾ ਜਿਲਾ ਰੂਪਨਗਰ

ਸਰਕਾਰੀ ਹਾੲੀ ਸਕੂਲ ਚੰਦਪੁਰ ਬੇਲਾ ਜਿਲਾ ਰੂਪਨਗਰ Education

Health check up of students by Health Check up Team.
06/05/2026

Health check up of students by Health Check up Team.

Annual Result Announcement of Non Board classes and Mega PTM on 28.03.2026
01/04/2026

Annual Result Announcement of Non Board classes and Mega PTM on 28.03.2026

25/01/2026
ਵਜੀਫੇ ਦੀ ਪ੍ਰੀਖਿਆ ਪਾਸ ਕਰਨ ਉਪਰੰਤ  ਬੱਚਿਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਸ੍ਰੀ ਮਲਕੀਤ ਸਿੰਘ ਸਕੂਲ ਇਨਚਾਰਜ ਸ੍ਰੀ ਮਨਿੰਦਰ ਸਿੰਘ ਹੈਡ ਟੀਚਰ ...
25/01/2026

ਵਜੀਫੇ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਬੱਚਿਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਸ੍ਰੀ ਮਲਕੀਤ ਸਿੰਘ ਸਕੂਲ ਇਨਚਾਰਜ ਸ੍ਰੀ ਮਨਿੰਦਰ ਸਿੰਘ ਹੈਡ ਟੀਚਰ ਸ੍ਰੀਮਤੀ ਅੰਜਨਾ ਦੇਵੀ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਅਤੇ ਬੱਚਿਆਂ ਦੀਆਂ ਮਾਤਾਵਾਂ ਅਤੇ ਸਕੂਲ ਸਟਾਫ ਮੈਂਬਰਜ

ਸਰਕਾਰੀ ਹਾਈ ਸਕੂਲ ਚੰਦਪੁਰ ਬੇਲਾ ਵਿਖੇ ਦਸੰਬਰ ਮਹੀਨੇ ਦੇ ਆਖਰੀ ਦਿਨ ਬੱਚਿਆਂ ਨੂੰ ਲਾਇਬਰੇਰੀ ਦੀਆਂ ਪੁਸਤਕਾਂ ਦਿੱਤੀਆਂ ਗਈਆਂ ਤਾਂ ਜੋ ਛੁੱਟੀਆਂ ਦੇ...
24/12/2025

ਸਰਕਾਰੀ ਹਾਈ ਸਕੂਲ ਚੰਦਪੁਰ ਬੇਲਾ ਵਿਖੇ ਦਸੰਬਰ ਮਹੀਨੇ ਦੇ ਆਖਰੀ ਦਿਨ ਬੱਚਿਆਂ ਨੂੰ ਲਾਇਬਰੇਰੀ ਦੀਆਂ ਪੁਸਤਕਾਂ ਦਿੱਤੀਆਂ ਗਈਆਂ ਤਾਂ ਜੋ ਛੁੱਟੀਆਂ ਦੇ ਦੌਰਾਨ ਇਹਨਾਂ ਨੂੰ ਪੜ ਕੇ ਗਿਆਨ ਵਿੱਚ ਵਾਧਾ ਕਰ ਸਕਣ

ਮਿਤੀ 23 ਦਸੰਬਰ 2025 ਨੂੰ ਸਰਕਾਰੀ ਹਾਈ ਸਕੂਲ ਚੰਦਪੁਰ ਬੇਲਾ ਬਲਾਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਸੰਜੇ ਕੁਮਾਰ ਜੀ ਸੀਨੀਅਰ ਐਡਵੋਕੇਟ ਕੋਰਟ ਕੰਪਲੈਕ...
24/12/2025

ਮਿਤੀ 23 ਦਸੰਬਰ 2025 ਨੂੰ ਸਰਕਾਰੀ ਹਾਈ ਸਕੂਲ ਚੰਦਪੁਰ ਬੇਲਾ ਬਲਾਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਸੰਜੇ ਕੁਮਾਰ ਜੀ ਸੀਨੀਅਰ ਐਡਵੋਕੇਟ ਕੋਰਟ ਕੰਪਲੈਕਸ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਬੱਚਿਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਗਈ

ਸਰਕਾਰੀ ਹਾਈ ਸਕੂਲ ਚੰਦਪੁਰ ਬੇਲਾ ਦੇ ਵਿਦਿਆਰਥੀ ਮਨਵੀਰ ਸਿੰਘ ਅਤੇ ਮਨਦੀਪ ਸਿੰਘ ਆਰਮੀ ਵਿੱਚ ਸਲੈਕਟ ਹੋਏ ਹਨ ਇਹਨਾਂ ਨੇ ਅੱਜ ਸਾਡੇ ਸਕੂਲ ਦਾ ਵਿਜਿਟ...
19/12/2025

ਸਰਕਾਰੀ ਹਾਈ ਸਕੂਲ ਚੰਦਪੁਰ ਬੇਲਾ ਦੇ ਵਿਦਿਆਰਥੀ ਮਨਵੀਰ ਸਿੰਘ ਅਤੇ ਮਨਦੀਪ ਸਿੰਘ ਆਰਮੀ ਵਿੱਚ ਸਲੈਕਟ ਹੋਏ ਹਨ ਇਹਨਾਂ ਨੇ ਅੱਜ ਸਾਡੇ ਸਕੂਲ ਦਾ ਵਿਜਿਟ ਕੀਤਾ ਅਤੇ ਸਮੁੱਚੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਜਿਨਾਂ ਦੀ ਬਦੌਲਤ ਇਹ ਅੱਜ ਰੁਜ਼ਗਾਰ ਕਮਾਉਣ ਯੋਗ ਹੋਏ ਹਨ ਅਤੇ ਭਾਰਤ ਮਾਤਾ ਦੀ ਸੇਵਾ ਕਰਨ ਦਾ ਇਹਨਾਂ ਨੂੰ ਅਵਸਰ ਪ੍ਰਾਪਤ ਹੋਇਆ ਹੈ ।

An Educational Tour to Pushpa Gujral Science City Kapurthala Punjab....
19/12/2025

An Educational Tour to Pushpa Gujral Science City Kapurthala Punjab....

ਸਰਦਾਰ ਜਸਪਾਲ ਸਿੰਘ ਪੀਟੀਆਈ ਸਾਹਿਬ ਜੀ ਦੇ ਯਤਨਾਂ ਸਦਕਾ ਸਰਕਾਰੀ ਹਾਈ ਸਕੂਲ ਚੰਦਪੁਰ ਬੇਲਾ ਅਤੇ ਸਕੂਲ ਇਨਚਾਰਜ ਮਲਕੀਤ ਸਿੰਘ ਦੇ ਸਾਂਝੇ ਉੱਦਮ ਨਾਲ ...
07/12/2025

ਸਰਦਾਰ ਜਸਪਾਲ ਸਿੰਘ ਪੀਟੀਆਈ ਸਾਹਿਬ ਜੀ ਦੇ ਯਤਨਾਂ ਸਦਕਾ ਸਰਕਾਰੀ ਹਾਈ ਸਕੂਲ ਚੰਦਪੁਰ ਬੇਲਾ ਅਤੇ ਸਕੂਲ ਇਨਚਾਰਜ ਮਲਕੀਤ ਸਿੰਘ ਦੇ ਸਾਂਝੇ ਉੱਦਮ ਨਾਲ ਕਰਾਟੇ ਮੁਕਾਬਲਿਆਂ ਵਿੱਚ ਮਨਪ੍ਰੀਤ ਕੌਰ ਹੇਮਪ੍ਰੀਤ ਕੌਰ ਰੋਸ਼ਨ ਕੁਮਾਰੀ ਅਤੇ ਰਾਜਨ ਕੁਮਾਰੀ ਨੇ ਬਲਾਕ ਪੱਧਰ ਉੱਤੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ ਹਨ ਕੁਦਰਤ ਇਹਨਾਂ ਬੱਚਿਆਂ ਨੂੰ ਅਤੇ ਸਕੂਲ ਨੂੰ ਹੋਰ ਬੁਲੰਦੀਆਂ ਵੱਲ ਲੈ ਕੇ ਜਾਵੇ

Address

Village Chandpur Bela
Anandpur Sahib

Opening Hours

9am - 3:20pm

Website

Alerts

Be the first to know and let us send you an email when ਸਰਕਾਰੀ ਹਾੲੀ ਸਕੂਲ ਚੰਦਪੁਰ ਬੇਲਾ ਜਿਲਾ ਰੂਪਨਗਰ posts news and promotions. Your email address will not be used for any other purpose, and you can unsubscribe at any time.

Shortcuts

Share

Category