Government Adarsh Senior Secondary Smart School Lodhipur

Government Adarsh Senior Secondary Smart School Lodhipur Government Adarsh Senior Secondary Smart School Lodhipur Official page

19/05/2026
14/05/2026
ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਧਾਰਮਿਕ ਪ੍ਰੀਖਿਆ ਵਿੱਚ ਮੈਰਿਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਵਧੀਆ ਗਰੇਡ ਪ੍ਰਾਪਤ ਕਰਨ ਵਾਲੇ ਪੰਜਵੀਂ ...
06/05/2026

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਧਾਰਮਿਕ ਪ੍ਰੀਖਿਆ ਵਿੱਚ ਮੈਰਿਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਵਧੀਆ ਗਰੇਡ ਪ੍ਰਾਪਤ ਕਰਨ ਵਾਲੇ ਪੰਜਵੀਂ ਜਮਾਤ ਦੇ 2 ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ 🏆 ਦਿੱਤੀਆਂ ਗਈਆਂ ਅਤੇ ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ 👏👏

01/05/2026

ਤੁਸੀਂ ਸਭ ਜਾਣਦੇ ਹੋ ਕਿ ਭਾਰਤ ਵਿੱਚ ਜਨਗਣਨਾ ਦਾ ਕੰਮ ਚੱਲ ਰਿਹਾ ਹੈ। ਅਕਸਰ ਅਸੀਂ ਕੰਮ ਤੇ ਜਾਂਦੇ ਹਾਂ ਤੇ ਘਰ ਵਿੱਚ ਪਿੱਛੇ ਬਜ਼ੁਰਗ ਜਾਂ ਬੱਚੇ ਹੁੰਦੇ ਹਨ। ਅਜਿਹੇ ਵਿੱਚ ਜਨਗਣਨਾ ਅਧਿਕਾਰੀ ਦੇ ਆਉਣ ਤੇ ਤੁਹਾਡੇ ਲਈ ਵੀ ਮੁਸ਼ਕਿਲ ਹੋਵੇਗੀ ਤੇ ਉਸ ਅਧਿਕਾਰੀ ਲਈ ਵੀ। ਇਸ ਲਈ ਬੇਹਤਰ ਹੈ ਕਿ ਤੁਸੀਂ ਸੈਲਫ ਇਨ ਇਨਯੁਮੀਰੇਸ਼ਨ ਦਾ ਕੰਮ ਕਰੋ। *ਇੰਟਰਨੈਟ ਤੇ ਆਪਣੀ ਜਾਣਕਾਰੀ ਆਪ ਭਰ ਦਿਓ। ਇਸ ਜਾਣਕਾਰੀ ਨੂੰ ਭਰਨ ਤੋਂ ਬਾਅਦ ਜੋ ਨੰਬਰ ਤੁਹਾਨੂੰ ਮਿਲੇਗਾ ਉਹ ਤੁਸੀਂ ਜਨਗਣਨਾ ਅਧਿਕਾਰੀ ਨੂੰ ਦੇਣਾ ਹੈ।* ਇਹ ਤੁਹਾਡੀ ਸੁਵਿਧਾ ਲਈ ਹੈ।

ਪੰਜਾਬ ਵਿੱਚ ਸੈਲਫ ਐਨਯੂਮਰੇਸ਼ਨ (SE) 30 ਅਪ੍ਰੈਲ ਤੋਂ 14 ਮਈ 2026 ਤੱਕ se.census.gov.in ਰਾਹੀਂ ਮੋਬਾਈਲ OTP ਲਾਗਇਨ ਦੀ ਵਰਤੋਂ ਨਾਲ ਕੀਤੀ ਜਾਵੇਗੀ। ਨਾਗਰਿਕ ਆਸਾਨੀ ਨਾਲ ਘਰੇਲੂ ਵੇਰਵੇ ਆਨਲਾਈਨ ਜਮ੍ਹਾ ਕਰ ਸਕਦੇ ਹਨ, ਜਿਸ ਨਾਲ ਸਮਾਂ ਬਚਦਾ ਹੈ ਅਤੇ ਸੁਰੱਖਿਅਤ ਪ੍ਰਣਾਲੀ ਰਾਹੀਂ ਸਟੀਕਤਾ ਯਕੀਨੀ ਬਣਦਾ ਹੈ। ਸਾਰਾ ਡਾਟਾ ਗੁਪਤ ਰਹਿੰਦਾ ਹੈ ਅਤੇ ਇਸਦਾ ਉਪਯੋਗ ਸਿਰਫ ਯੋਜਨਾ ਬਣਾਉਣ ਅਤੇ ਵਿਕਾਸ ਲਈ ਕੀਤਾ ਜਾਂਦਾ ਹੈ। ਨਿਵਾਸੀਆਂ ਨੂੰ ਸਰਗਰਮ ਭਾਗੀਦਾਰੀ ਕਰਨ ਅਤੇ ਬਿਹਤਰ ਭਵਿੱਖੀ ਯੋਜਨਾ ਲਈ ਜਾਗਰੂਕਤਾ ਵਧਾਉਣ ਲਈ ਅਪੀਲ ਕੀਤੀ ਜਾਂਦੀ ਹੈ।

Address

Anandpur Sahib

Website

Alerts

Be the first to know and let us send you an email when Government Adarsh Senior Secondary Smart School Lodhipur posts news and promotions. Your email address will not be used for any other purpose, and you can unsubscribe at any time.

Contact The School

Send a message to Government Adarsh Senior Secondary Smart School Lodhipur:

Shortcuts

Share

Category