Govt Elementy Smart School Jeowal

Govt Elementy Smart School Jeowal Contact information, map and directions, contact form, opening hours, services, ratings, photos, videos and announcements from Govt Elementy Smart School Jeowal, Educational consultant, Near Nursing college Anandpur Sahib, Anandpur Sahib.

ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਸਕੂਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਿਊਵਾਲ ਵਿਸ਼ੇਸ਼ਤਾਵਾਂ 1 )ਪੰਜਾਬੀ ਅਤੇ ਅੰਗਰੇਜ਼ੀ ਮਾਧਿਅਮ2) ਕਿਤਾਬ...
10/04/2024

ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਸਕੂਲ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਿਊਵਾਲ
ਵਿਸ਼ੇਸ਼ਤਾਵਾਂ
1 )ਪੰਜਾਬੀ ਅਤੇ ਅੰਗਰੇਜ਼ੀ ਮਾਧਿਅਮ
2) ਕਿਤਾਬਾਂ ਅਤੇ ਵਰਦੀ ਫ੍ਰੀ
3) ਪ੍ਰਾਈਵੇਟ ਸਕੂਲਾਂ ਤੋਂ ਅਤੇ ਦੂਰੀ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਟਰਾਂਸਪੋਰਟ ਦਾ ਪ੍ਰਬੰਧ (ਜਿੱਥੇ 5-6 ਵਿਦਿਆਰਥੀ ਇਕੱਠੇ ਹੋਣ )
4) ਤਜਰਬੇਕਾਰ ਅਧਿਆਪਕ
5)ਖੇਡਾਂ ਅਤੇ ਹੋਰ ਸਹਿ ਵਿਦਿਅਕ ਗਤੀਵਿਧੀਆਂ
6) ਸਮਰ ਕੈਂਪ ਅਤੇ ਟੂਰ ਪ੍ਰੋਗਰਾਮ
7) ਸਲਾਨਾਂ ਫੰਕਸ਼ਨ
8) ਪ੍ਰੋਜੈਕਟਰ, ਕੰਪਿਊਟਰ ਅਤੇ ਆਨਲਾਈਨ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ
ਨਾ ਕੋਈ ਫੀਸ, ਅੱਜ ਹੋ ਅਪਣੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਦਾਖਲਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਿਊਵਾਲ ਵਿਖੇ ਕਰਵਾਓ।
ਦਾਖਲੇ ਲਈ ਸੰਪਰਕ ਕਰੋ 9417022127

ਸ਼ਾਨਦਾਰ ਨਤੀਜਾ ਆਪਣੇ ਬੱਚੇ ਜਿਊਵਾਲ ਸਕੂਲ ਵਿੱਚ ਦਾਖਲ ਕਰਵਾਓਪਰਮਾਤਮਾ ਦੀ ਅਪਾਰ ਕ੍ਰਿਪਾ ਨਾਲ  ਬੱਚਿਆਂ ਦੀ ਮਿਹਨਤ ਰੰਗ ਲਿਆਈ ਅਤੇ ਸਾਡੇ ਸਕੂਲ ਦੇ...
04/04/2024

ਸ਼ਾਨਦਾਰ ਨਤੀਜਾ ਆਪਣੇ ਬੱਚੇ ਜਿਊਵਾਲ ਸਕੂਲ ਵਿੱਚ ਦਾਖਲ ਕਰਵਾਓ
ਪਰਮਾਤਮਾ ਦੀ ਅਪਾਰ ਕ੍ਰਿਪਾ ਨਾਲ ਬੱਚਿਆਂ ਦੀ ਮਿਹਨਤ ਰੰਗ ਲਿਆਈ ਅਤੇ ਸਾਡੇ ਸਕੂਲ ਦੇ ਦੋ ਵਿਦਿਆਰਥੀ ਹਰਦਿੱਤ ਸਿੰਘ ਅਤੇ ਕਾਰਤਿਕ ਭਗੀਰਥ ਨੇ 500 ਵਿਚੋਂ 500 ਨੰਬਰ ਪ੍ਰਾਪਤ ਕਰਕੇ ਪਾਸ ਹੋਏ । ਇਕ ਵਿਦਿਆਰਥੀ ਅੰਗਰੇਜ਼ੀ ਅਤੇ ਇਕ ਵਿਦਿਆਰਥੀ ਪੰਜਾਬੀ ਮਾਧਿਅਮ ਵਿੱਚ ਪੜ੍ਹਦੇ ਸੀ।
ਸਕੂਲ ਵਿੱਚ ਇਸ ਸਾਲ ਤੋਂ ਜਿੱਥੇ ਪੀਰੀਅਡ ਸਿਸਟਮ ਸ਼ੁਰੂ ਕੀਤਾ ਗਿਆ ਹੈ ਉਥੇ ਹੀ ਮਾਪਿਆਂ ਨਾਲ ਰਾਬਤਾ ਰੱਖਣ ਲਈ ਹਰ ਬੱਚੇ ਨੂੰ ਡਾਇਰੀ ਲਗਾਈ ਗਈ ਹੈ। ਬਿਨਾ ਕਿਸੇ ਫੀਸ ਤੋਂ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਵਧੀਆ ਪੜ੍ਹਾਈ ਕਰਵਾਈ ਜਾ ਰਹੀ ਹੈ । ਸਕੂਲ ਵਿੱਚ ਹਰ ਤਰਾ ਦੀ ਸਹੂਲਤ ਉਪਲਬਧ ਹੈ ।ਸੋ ਸਾਰੇ ਬੱਚਿਆਂ ਨੂੰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਦਾਖਲ ਕਰਵਾਓ ਅਤੇ। ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਤੋਂ ਬਚਾਓ

26/01/2024

ਦਾਖਲਾ ਮੁਹਿੰਮ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੀਊਵਾਲ ਬਲਾਕ ਸ਼੍ਰੀ ਕੀਰਤਪੁਰ ਸਾਹਿਬ

26/01/2024

ਕਰ ਚਲੇ ਹਮ ਫਿਦਾ ਜਾਨੋ ਤਨ ਸਾਥੀਓ GPS Jeowal

ਦਾਖਲਾ ਮੂਹਿੰਮ ਦੀ ਸ਼ੁਰੂਆਤ
15/11/2023

ਦਾਖਲਾ ਮੂਹਿੰਮ ਦੀ ਸ਼ੁਰੂਆਤ

ਬਾਲ ਮੇਲਾ ਝਲਕੀਆਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਿਊਵਾਲ
15/11/2023

ਬਾਲ ਮੇਲਾ ਝਲਕੀਆਂ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਿਊਵਾਲ

ਬਾਲ ਮੇਲਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਿਊਵਾਲਬਲਾਕ ਸ਼੍ਰੀ ਕੀਰਤਪੁਰ ਸਾਹਿਬ
15/11/2023

ਬਾਲ ਮੇਲਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਿਊਵਾਲ
ਬਲਾਕ ਸ਼੍ਰੀ ਕੀਰਤਪੁਰ ਸਾਹਿਬ

ਜਨਮ ਦਿਨ ਮੁਬਾਰਕਜਗਵਿੰਦਰ ਸਿੰਘ ਪੁੱਤਰ ਸ ਸਤਵਿੰਦਰ ਸਿੰਘ ਕਲਾਸ ਤੀਸਰੀ ਨੂੰ ਸਮੂਹ ਸਟਾਫ ਵਲੋਂ ਜਨਮ ਦਿਨ ਦੀਆਂ ਮੁਬਾਰਕਾਂ
10/10/2023

ਜਨਮ ਦਿਨ ਮੁਬਾਰਕ
ਜਗਵਿੰਦਰ ਸਿੰਘ ਪੁੱਤਰ ਸ ਸਤਵਿੰਦਰ ਸਿੰਘ ਕਲਾਸ ਤੀਸਰੀ ਨੂੰ ਸਮੂਹ ਸਟਾਫ ਵਲੋਂ ਜਨਮ ਦਿਨ ਦੀਆਂ ਮੁਬਾਰਕਾਂ

19/09/2023

Swachhta Pledge




ਸ਼ਵੱਸ਼ ਭਾਰਤ
19/09/2023

ਸ਼ਵੱਸ਼ ਭਾਰਤ




ਖੇਡਾਂ ਦੀ ਤਿਆਰੀ
19/09/2023

ਖੇਡਾਂ ਦੀ ਤਿਆਰੀ

ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ
19/09/2023

ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

Address

Near Nursing College Anandpur Sahib
Anandpur Sahib
140116

Website

Alerts

Be the first to know and let us send you an email when Govt Elementy Smart School Jeowal posts news and promotions. Your email address will not be used for any other purpose, and you can unsubscribe at any time.

Shortcuts

Share