Sgtbkc B.Voc RM and H&T

Sgtbkc B.Voc RM and H&T B.Voc Retail Management
B.Voc Hospitality & Tourism are UGC Sponsored courses running successfully

Industrial visit of Retail Management Students for practical work at Reliance Market
13/09/2020

Industrial visit of Retail Management Students for practical work at Reliance Market

Industrial Visit of Hospitality & Tourism Students
13/09/2020

Industrial Visit of Hospitality & Tourism Students

ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਲੈਕੇ ਆਇਆ ਹੈ ਆਪਣੇ ਵਿਦਿਆਰਥੀਆਂ ਲਈ ਸੁਨਹਿਰਾ ਮੌਕਾ।  ਇਸ ਦੇ ਮੱਦੇਨਜ਼ਰ ਕਾਲਜ  ਲੈਕ...
13/09/2020

ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਲੈਕੇ ਆਇਆ ਹੈ ਆਪਣੇ ਵਿਦਿਆਰਥੀਆਂ ਲਈ ਸੁਨਹਿਰਾ ਮੌਕਾ। ਇਸ ਦੇ ਮੱਦੇਨਜ਼ਰ ਕਾਲਜ ਲੈਕੇ ਆਇਆ ਹੈ ਦੋ ਅਜਿਹੇ ਕੋਰਸ ਜੋ ਆਉਣ ਵਾਲੇ ਸਮੇਂ ਵਿੱਚ ਖੋਲਣਗੇ ਮੌਕਿਆਂ ਅਤੇ ਕਾਮਯਾਬੀ ਦੇ ਨਵੇਂ ਰਸਤੇ।

ਇਹਨਾਂ ਵੋਕੇਸ਼ਨਲ ਕੋਰਸਾਂ ਦੇ ਵਿਚ 1 ਸਾਲ ਦਾ ਡਿਪਲੋਮਾ, 2 ਸਾਲਾਂ ਦਾ ਅਡਵਾਂਸ ਡਿਪਲੋਮਾ ਅਤੇ 3 ਸਾਲ ਲਗਾਉਣ ਤੇ ਡਿਗਰੀ ਮਿਲਦੀ ਹੈ।

*UGC Sponsored Courses

1. B. Voc. Retail Management.
2. B. Voc. Hospitality and Tourism.*

ਇਨ੍ਹਾਂ ਕੋਰਸਾਂ ਰਾਹੀਂ ਵਿਦਿਆਰਥੀਆਂ ਨੂੰ ਸਰਕਾਰੀ ਖੇਤਰ, ਇੰਡਸਟਰੀ ਆਦਿ ਕਈ ਖੇਤਰਾਂ ਚ ਮਿਲਣਗੇ ਨੌਕਰੀਆਂ ਦੇ ਮੌਕੇ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ :

98884-94330, 97818-96096
94174-25526, 82888-25192

Address

Anandpur Sahib

Alerts

Be the first to know and let us send you an email when Sgtbkc B.Voc RM and H&T posts news and promotions. Your email address will not be used for any other purpose, and you can unsubscribe at any time.

Contact The School

Send a message to Sgtbkc B.Voc RM and H&T:

Shortcuts

Share