ਸ਼ਹੀਦ ਕਰਤਾਰ ਸਿੰਘ ਸਰਾਭਾ ਸੇਵਾ ਸੋਸਾਇਟੀ - ਰਜਿ. SKSS Sewa Society

  • Home
  • India
  • Anandpur Sahib
  • ਸ਼ਹੀਦ ਕਰਤਾਰ ਸਿੰਘ ਸਰਾਭਾ ਸੇਵਾ ਸੋਸਾਇਟੀ - ਰਜਿ. SKSS Sewa Society

ਸ਼ਹੀਦ ਕਰਤਾਰ ਸਿੰਘ ਸਰਾਭਾ ਸੇਵਾ ਸੋਸਾਇਟੀ - ਰਜਿ. SKSS Sewa Society ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ

26/05/2021

*Help Us to Raise funds for COVID Relief*

Our NGO Shaheed Kartar Singh Sarabha Sewa Socilety is based out of mohali and we are committed to impacting and improving lives.To take our objective a step further, we have begun a crowdfunding campaign to raise 1000000 for the COVID Relief.As many as over 2 lakh+fresh COVID-19 cases were daily reported in India the highest in the country so far since the pandemic broke out last year. With this the total number of active cases in India now stands at over 2million+, and over 2.5 lakh deaths.
1.🙏Please Donate For Patients in Emergency who don't have money to get treatment to Recover 🙏
2.🙏Donate Some Food And Ration kits For Families who has lost everything in this Pendamic.(These also include those Middle Class Families, towards which neither the attention of any government nor any NGO goes🙏
3.🙏🙏 Be a supporter to Help those Orphan Children who have lost their parents due to this deadly disease.Initially we will verify the first 20 children of Chandigarh and Punjab and provide them better health facilities and better education and better safety.🙏
*Read More:* http://impactguru.com/s/fovqYI

*Donate Here:* http://impactguru.com/s/qFXDc2

With the Blessings of SHRI GURU NANAK DEV JI AND your contribute we will continue providing food and urgent items to the...
01/02/2021

With the Blessings of SHRI GURU NANAK DEV JI AND your contribute we will continue providing food and urgent items to the Farmers at the protest and prepare additional food to be distributed to both site of protest
In the spirit of Kirat Karo, Vandh ke Chakko, Naam Japo we are requesting you to contribute your hard earned dasvaandh to help Farmer Protest

ਮੱਧ ਪ੍ਰਦੇਸ਼ ਦੇ ਕਿਸਾਨ "ਬ੍ਰਜੇਸ਼ ਪਟੇਲ" ਨੇ ਫਾਰਚੂਨ (Adani) ਨਾਲ ਸਮਝੌਤਾ ਕੀਤਾ ਸੀ, ਜਿਹਦੇ 'ਚ ਪਟੇਲ ਨੇ 20 ਏਕੜ ਧਾਨ ਬੀਜ਼ੀ ਸੀ !ਪਹਿਲੇ ਸਾਲ ਤ...
24/12/2020

ਮੱਧ ਪ੍ਰਦੇਸ਼ ਦੇ ਕਿਸਾਨ "ਬ੍ਰਜੇਸ਼ ਪਟੇਲ" ਨੇ ਫਾਰਚੂਨ (Adani) ਨਾਲ ਸਮਝੌਤਾ ਕੀਤਾ ਸੀ, ਜਿਹਦੇ 'ਚ ਪਟੇਲ ਨੇ 20 ਏਕੜ ਧਾਨ ਬੀਜ਼ੀ ਸੀ !

ਪਹਿਲੇ ਸਾਲ ਤਾਂ ਕੰਪਨੀ ਨੇ ਖ਼ਰੀਦ ਲਈ !
ਪਰ ਹੁਣ ਸਾਰੀ ਧਾਨ ਓਹਦੇ ਕੋਲ ਈ ਪਈ ਆ ਕਿਉਂਕਿ ਕੰਪਨੀ ਨੇ ਖ਼ਰੀਦਣ ਤੋਂ ਮਨ੍ਹਾ ਕਰ ਦਿੱਤਾ ਕਹਿੰਦੇ "ਧਾਨ 'ਚ ਹੈਕਸਾ ਦੀ ਮਾਤਰਾ ਆ ਗਈ"

2 ਵਾਰ ਲੈਬ ਟੈਸਟ ਕਰਾਇਆ ਪਰ ਰੀਪੋਰਟ ਕਦੇ ਨਹੀਂ ਦਿੱਤੀ, ਉੱਤੋਂ ਟੈਸਟ ਦੇ ਪੈਸੇ ਕਿਸਾਨ ਕੋਲੋਂ ਮੰਗ ਰਹੇ ਸੀ !

ਬਾਅਦ 'ਚ ਪਟੇਲ ਨੇ ਆਲੇ ਦੁਆਲੇ ਥੋਕ 'ਚ ਵੇਚਣ ਦੀ ਕੋਸ਼ਿਸ਼ ਕੀਤੀ ਜੋ ਸਿਰੇ ਨਹੀਂ ਚੜੀ !

ਹੁਣ ਜੇ ਆਹੀ ਕੰਪਨੀ ਪੰਜਾਬ 'ਚ ਆ ਕੇ ਇਵੇਂ ਕਰੂ ਤਾਂ ਕਿਸਾਨ ਕਿੱਧਰ ਨੂੰ ਜਾਊ ?

ਇੰਨੀ ਠੰਡ 'ਚ ਐਵੇਂ ਨੀਂ ਬੈਠੇ ਕਿਸਾਨ ਦਿੱਲੀ !

ਸੰਗਤ ਜੀ ਪਲੀਜ਼ ਅੱਗੇ Share ਕਰ ਦੀਓ.....26 ਤੇ 27 ਤਰੀਕ ਨੂੰ ਦਿੱਲੀ ਕਿਸਾਨ ਮੋਰਚੇ ਤੇ ਓਥੇ ਨਾਲ ਹੀ ਕੋਮੀ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ...
23/12/2020

ਸੰਗਤ ਜੀ ਪਲੀਜ਼ ਅੱਗੇ Share ਕਰ ਦੀਓ.....
26 ਤੇ 27 ਤਰੀਕ ਨੂੰ ਦਿੱਲੀ ਕਿਸਾਨ ਮੋਰਚੇ ਤੇ ਓਥੇ ਨਾਲ ਹੀ ਕੋਮੀ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਤੇ ਖ਼ਰਾਬ ਮੌਸਮ ਤੇ ਵੱਧ ਦੀ ਠੰਡ (2° ਰਾਤ) ਨੂੰ ਦੇਖਦੇ ਹੋਏ ਫੈਸਲਾ ਕੀਤਾ ਹੈ ਕੀ ਅਸੀਂ ਹੋਰ ਗਰਮ ਕੱਪੜੇ ਤਰਪਾਲਾਂ ਅਤੇ ਹੋਰ ਚੀਜ਼ਾਂ ਦਾ ਪ੍ਰਬੰਧ ਕਰਾਂਗੇ ਤਾਂ ਜੋ ਸਾਡੇ ਬਜ਼ੁਰਗ ਮਾਤਾਵਾਂ ਤੇ ਭੈਣ ਭਰਾ ਇਸ ਧਰਨੇ ਤੇ ਬੈਠੇ ਨੇ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਸਕੀਏ ਤੇ ਜੰਗ ਜਿੱਤ ਕੇ ਘਰਾਂ ਨੁ ਮੁੜੀਏ ਇਸ ਮੁਹਿਮ ਵਿਚ ਸਾਨੁਂ ਤੁਹਾਡੇ ਸਾਥ ਦੀ ਬਹੁਤ ਜਿਆਦਾ ਲੋੜ ਹੈ..ਤੇ ਜੋ ਵੀ ਵੀਰ ਭੈਣ ਭਰਾ NRI ਸਾਡੀ ਮਦਦ ਕਰਨਾ ਚਾਹਂਦੇ ਹੋਣ ਓ ਸਾਨੁ ਹੇਠ ਫੋਟੋ ਵਿਚ ਲਿਖੇ ਨੰਬਰਾਂ ਤੇ ਜਿਨ੍ਹਾ ਵੀ ਹੋ ਸਕਦਾ 20,50,100 ਭੇਜ ਸਕਦੇ ਨੇ.


21/12/2020

ਸਾਨੂੰ ਇਹ ਦੱਸਦੇ ਹੋਏ ਖੁਸ਼ੀ ਤੇ ਮਾਣ ਮਿਹਸੂਸ ਹੋ ਰਿਹਾ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਸੇਵਾ ਸੋਸਾਇਟੀ ਵਲੋਂ ਦਿੱਲੀ (ਟਿਕਰੀ ਬੋਰਡਰ) ਸੰਯੁਕਤ ਕਿਸਾਨ ਮੋਰਚੇ ਤੇ ਸਾਡੀ ਟੀਮ ਤੇ ਆਪ ਜੀ ਦੇ ਅਣਮੁਲੇ ਸਹਯੋਗ ਨਾਲ ਆਪਣੇ ਕਿਸਾਨਾਂ ਨੂੰ 200 ਕੰਬਲ 100 ਗਰਮ ਲੋਹੀਆਂ 200 ਗਰਮ ਜੁਰਾਬਾਂ, XL ਤੋਂ ਲੈ ਕੇ XXL ਦੇ ਸਾਈਜ਼ ਤਕ ਮਰਦਾਨਾ 300 ਅੰਡਰਗਾਰਮੈਂਟ(Body Warmer), 100 ਗਰਮ ਟੋਪੀਆਂ, 100 ਕੋਟੀਆਂSweter,, ਬਾਰਸ਼ ਅਤੇ ਠੰਡ ਤੋਂ ਕਿਸਾਨਾਂ ਨੂੰ ਬਚਾਉਣ ਲਈ 100 ਤਰਪਾਲਾ,100 ਸਵੈਟਸ਼ਰਟ, 100 ਜੈਕਟ ਅਤੇ 100 ਤੋਂ ਵੱਧ ਸ਼ਾਲਾ ਵੰਡਿਆ ।
ਅਸੀਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਆਪਣਾ ਪਿਆਰ ਤੇ ਮਿਹਰ ਤੁਹਾਡੇ ਤੇ ਬਣਾਈ ਰਖੇ ਜਿਨ੍ਹਾਂ ਨੇ ਸਾਨੁਂ Financialy Support ਕੀਤੀ ਤੇ ਕਰ ਰਹੇ ਨੇ।
ਅਪੀਲ ਕਰਦੇ ਹਾਂ ਕੀ ਤੁਸੀ ਵੀ ਅਪਣੀ ਨੇਕ ਕਮਾਈ ਚੋਂ ਦਸਵੰਧ ਕੱਡ ਸੇਵਾ ਕਰ ਕੇ ਇਸ ਮੁਹਿਮ ਤੇ ਅਂਦੋਲਨ ਦਾ ਜੋ ਪੰਜਾਬ ਪੰਜਾਬੀ ਤੇ ਪੰਜਾਬੀਅਤ ਵਲੋਂ ਇਤੀਹਾਸ ਸਿਰਜਿਆ ਜਾ ਰਿਹਾ ਦਾ ਹਿਸਾ ਬਣੋ
Support & Donate Here

Paytm & GooglePay :- 9736108449
Bank :- State Bank of India
Acc No:- 55153168245
IFSC Code:- SBIN0050546

Send a message to learn more

20/12/2020

"FARMERS WELFARE FUND"
"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ"
ਸਤਿ ਸ੍ਰੀ ਅਕਾਲ ਜੀ
ਸਾਡੀ ਟੀਮ ਟਿਕਰੀ ਬੋਡਰ ਤੇ ਪਿਛਲੇ ਪੰਜ ਦਿਨਾਂ ਤੋਂ ਸੇਵਾ ਕਰ ਰਹੀ ਹੈ.ਪਰ ਇਥੇ ਲੰਗਰ ਜਾਂ ਰਾਸ਼ਨ ਦੀ ਕੋਈ ਕਮੀ ਨਹੀਂ ਹੈ ਕਿਉਂਕਿ ਏਥੇ ਜੋ ਵੀ ਲੋਕਲ ਜਾਂ ਪੰਜਾਬ ਤੋਂ ਆ ਰਿਹਾ ਹੈ ਲੰਗਰ ਦੀ ਸੇਵਾ ਕਰ ਰਿਹਾ ਹੈ ਪਰ ਏਥੇ ਲੋੜ ਹੈ ਹੋਰ ਵਸਤੂਆਂ ਦੀ ਜਿਵੇਂ ਕਿ ਟੈਂਟ ਤਿਰਪਾਲ,ਕੰਬਲ,ਗਰਮ ਕਪੜੇ,ਜੁਤੀਆਂ,ਔਰ ਗਰਮ ਪਾਣੀ ਦੇ ਸਾਧਨ.
ਪਰ ਅਸੀਂ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜਿਨੇ ਵੀ ਸਾਡੇ ਭੈਣ-ਭਰਾ ਪੰਜਾਬ ਜਾਂ ਬਾਹਰ ਬੈਠੇ ਨੇ ਜਿਨ੍ਹਾਂ ਦਾ ਦਿਲ ਇਸ ਧਰਨੇ ਵਿੱਚ ਹੈ ਤੇ ਉਹ ਸੇਵਾ ਕਰਨ ਵਿੱਚ ਸਮਰੱਥ ਹਨ ਔਰ financialy ਸਪੋਰਟ ਕਰ ਸਕਦੇ ਹਨ.
ਅਸੀਂ ਤੁਹਾਨੂੰ ਹਜ਼ਾਰਾਂ-ਲੱਖਾਂ ਵਿਚ ਨਹੀਂ ਕਹਿ ਰਹੇ ਸਿਰਫ 20,50,100, ਰੁਪਏ ਤੱਕ ਦੀ ਸੇਵਾ ਮੰਗ ਰਹੇ ਹਾਂ.ਕਿਉਂਕਿ ਬੂੰਦ ਬੂੰਦ ਨਾਲ ਸਾਗਰ ਭਰਦਾ ਹੈ।
ਸੋ ਜਿੰਨਾ ਵੀ ਹੋ ਸਕਦਾ ਆਪਣੀ ਕਿਸਾਨੀ ਲਈ ਤੇ ਆਪਣੇ ਸੋਹਣੇ ਭਵਿੱਖ ਲਈ ਵੱਧ ਤੋਂ ਵੱਧ ਸਪੋਰਟ ਤੇ ਸ਼ੇਅਰ ਕਰੋ।
""ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ""
GooglePay-Paytm No. 9736108449


State Bank Of India
Acc.no. :- 55153168245
IFSC code. :-. SBIN0050546
ਧੰਨਵਾਦ

"Shaheed Kartar Singh Sarabha Sewa Society" FARMERS WELFARE FUND""ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ"""ਵਾਹਿਗੁਰੂ ਜੀ ਕਾ ਖਾਲਸਾ ਵਾਹਿ...
19/12/2020

"Shaheed Kartar Singh Sarabha Sewa Society"
FARMERS WELFARE FUND
""ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ""
"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ"
ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਕੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਹੱਡ ਚੀਰਵੀਂ ਠੰਢ, ਧੁੰਦ ਤੇ ਮੀਂਹ 'ਚ ਕਿਸਾਨਾਂ ਵੱਲੋਂ 23ਵੇਂ ਦਿਨ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨਾਂ ਦੇ ਇਸ ਅੰਦੋਲਨ ਨੂੰ ਪੂਰੇ ਦੇਸ਼-ਵਿਦੇਸ਼ ਤੋਂ ਸਮਰਥਨ ਮਿਲ ਰਿਹਾ ਹੈ
ਸਾਡੀ ਟੀਮ ਟਿਕਰੀ ਬੋਡਰ ਤੇ ਪਿਛਲੇ ਪੰਜ ਦਿਨਾਂ ਤੋਂ ਸੇਵਾ ਕਰ ਰਹੀ ਹੈ.ਪਰ ਇਥੇ ਲੰਗਰ ਜਾਂ ਰਾਸ਼ਨ ਦੀ ਕੋਈ ਕਮੀ ਨਹੀਂ ਹੈ ਕਿਉਂਕਿ ਏਥੇ ਜੋ ਵੀ ਲੋਕਲ ਜਾਂ ਪੰਜਾਬ ਤੋਂ ਆ ਰਿਹਾ ਹੈ ਲੰਗਰ ਦੀ ਸੇਵਾ ਕਰ ਰਿਹਾ ਹੈ ਪਰ ਏਥੇ ਲੋੜ ਹੈ ਹੋਰ ਵਸਤੂਆਂ ਦੀ ਜਿਵੇਂ ਕਿ ਟੈਂਟ ਤਿਰਪਾਲ,ਕੰਬਲ,ਗਰਮ ਕਪੜੇ,ਜੁਤੀਆਂ,ਔਰ ਗਰਮ ਪਾਣੀ ਦੇ ਸਾਧਨ.
ਪਰ ਅਸੀਂ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜਿਨੇ ਵੀ ਸਾਡੇ ਭੈਣ-ਭਰਾ ਪੰਜਾਬ ਜਾਂ ਬਾਹਰ ਬੈਠੇ ਨੇ ਜਿਨ੍ਹਾਂ ਦਾ ਦਿਲ ਇਸ ਧਰਨੇ ਵਿੱਚ ਹੈ ਤੇ ਉਹ ਸੇਵਾ ਕਰਨ ਵਿੱਚ ਸਮਰੱਥ ਹਨ ਔਰ financialy ਸਪੋਰਟ ਕਰ ਸਕਦੇ ਹਨ.
ਅਸੀਂ ਤੁਹਾਨੂੰ ਹਜ਼ਾਰਾਂ-ਲੱਖਾਂ ਵਿਚ ਨਹੀਂ ਕਹਿ ਰਹੇ ਸਿਰਫ 20,50,100, ਰੁਪਏ ਤੱਕ ਦੀ ਸੇਵਾ ਮੰਗ ਰਹੇ ਹਾਂ.ਕਿਉਂਕਿ ਬੂੰਦ ਬੂੰਦ ਨਾਲ ਸਾਗਰ ਭਰਦਾ ਹੈ।
ਸੋ ਜਿੰਨਾ ਵੀ ਹੋ ਸਕਦਾ ਆਪਣੀ ਕਿਸਾਨੀ ਲਈ ਤੇ ਆਪਣੇ ਸੋਹਣੇ ਭਵਿੱਖ ਲਈ ਵੱਧ ਤੋਂ ਵੱਧ ਸਪੋਰਟ ਤੇ ਸ਼ੇਅਰ ਕਰੋ।

GooglePay-Paytm No. 9736108449
Whatsapp No. 7807737225

State Bank Of India
Acc.no. :- 55153168245
IFSC code. :-. SBIN0050546
ਧੰਨਵਾਦ

17/12/2020

ਸਭ ਤੋਂ ਪਹਿਲਾਂ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।
ਅਸੀਂ ਆਪਣਾ ਇਹ ਸੇਵਾ ਦਾ ਸਫ਼ਰ ਲੋਕਡਾਉਨ (ਕੋਵੀਡ19) ਦੌਰਾਨ 5-6 ਦੋਸਤ ਮਿੱਤਰਾਂ ਨੇ ਆਪਸੀ ਸਹਯੋਗ ਤੇ ਵਾਹਿਗੁਰੂ ਜੀ ਦੇ ਆਸ਼ੀਰਵਾਦ ਨਾਲ ਸ਼ੁਰੂ ਕੀਤਾ ਸੀ ਤੇ ਇਸ ਜਨ ਸੇਵਾ ਵਿੱਚ ਗਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਰਾਸ਼ਨ,ਲੰਗਰ ਅਤੇ ਲੋੜਿਂਦਾ ਚੀਜਾਂ ਦਾ ਜਿਵੇਂ ਕਿ ਮਾਸਕ ਸੈਨੇਟਾਈਜ਼ਰ ਅਤੇ ਹੋਰ ਬਹੁਤ ਕੁਝ ਪ੍ਰਬੰਦ ਕੀਤਾ ਗਿਆ।
ਤੇ ਕਈ ਪ੍ਰਵਾਸੀ ਲੋਕਾਂ ਅਤੇ ਪਰਿਵਾਰਾਂ ਨੂੰ ਏਸ ਬੰਦੀ ਦੌਰਾਨ ਉਹਨਾਂ ਦੇ ਘਰ ਤਕ ਪਹੁੰਚਣ ਤੇ ਪਹੁੰਚਾਣ ਲਈ ਸਾਡੇ ਵੱਲੋਂ ਜਿੰਨਾ ਵੀ ਹੋ ਸਕਿਆ ਮਾਲੀ ਮਦਦ ਵੀ ਕੀਤੀ ਗਈ।
ਜਿਸ ਵਿੱਚ ਸਾਨੂੰ ਆਪਣੇ ਲੋਕਲ ਸੱਜਣਾ ਮਿੱਤਰਾਂ ਦਾ ਵੀ ਬਹੁਤ ਸਹਿਯੋਗ ਮਿਲਿਆ ਤੇ ਅਸੀਂ ਉਹਨਾਂ ਸੱਜਣਾ ਮਿੱਤਰਾਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਆਰਥਿਕ ਤੰਗੀ ਦੌਰਾਨ ਆਪਣੀ ਨੇਕ ਕਮਾਈ ਚੋਂ ਦਸਵੰਧ ਕੱਢ ਕੇ ਇਸ ਨੇਕ ਕੰਮ ਲਈ ਸਾਨੂੰ ਸਹਿਯੋਗ ਕੀਤਾ ਤੇ ਸਾਡਾ ਹੌਸਲਾ ਵਧਾਇਆ। ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਓਹਨਾਂ ਤੇ ਆਪਣੀ ਮਿਹਰ ਬਣਾਈ ਰੱਖੇ।
ਤੇ ਇਹ ਸਫ਼ਰ ਦੌਰਾਨ ਸਾਨੂੰ ਕਈ ਸੱਜਣ ਮਿੱਤਰ ਇਹ ਵੀ ਪੁੱਛਦੇ ਰਹੇ ਕਿ ਤੁਹਾਡਾ ਕੋਈ ਫੇਸਬੁੱਕ ਜਾਂ ਕਿਸੇ ਹੋਰ ਸੋਸ਼ਲ ਸਾਇਟ ਤੇ ਕੋਈ ਪੇਜ਼ ਹੈ ਪਰ ਅਸੀਂ ਅਕਸਰ ਏਹੀ ਕਹਿੰਦੇ ਸੀ ਕਿ ਨਹੀਂ.
ਪਰ ਅੱਜ ਸਾਨੂੰ ਤੁਹਾਡੇ ਨਾਲ ਇਹ ਸਾਂਝਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਤੁਹਾਡੇ ਹੌਸਲੇ ਤੇ ਵਾਹਿਗੁਰੂ ਦੀ ਮਿਹਰ ਸਦਕਾ ਆਪਣਾ ਪੇਜ ਬਣਾਇਆ ਹੈ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਸੇਵਾ ਸੁਸਾਇਟੀ ਦੇ ਨਾਮ ਤੇ ਆਸ ਕਰਦੇ ਹਾਂ ਤੁਸੀਂ ਸਾਨੂੰ ਐਦਾਂ ਹੀ ਸਹਿਯੋਗ ਤੇ ਸਪੋਟ ਕਰਦੇ ਰਹੋਗੇ

ਧੰਨਵਾਦ,
ਵਲੋਂ :- ਸਮੁਹ ਮੈਂਬਰ
ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਸੇਵਾ ਸੁਸਾਇਟੀ (ਰਜੀ.)

Address

Bharatgarh Sahib
Anandpur Sahib
140118

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+919736108449

Website

Alerts

Be the first to know and let us send you an email when ਸ਼ਹੀਦ ਕਰਤਾਰ ਸਿੰਘ ਸਰਾਭਾ ਸੇਵਾ ਸੋਸਾਇਟੀ - ਰਜਿ. SKSS Sewa Society posts news and promotions. Your email address will not be used for any other purpose, and you can unsubscribe at any time.

Shortcuts

Share

Category