GHS Chhapa Ram Singh

GHS Chhapa Ram Singh Contact information, map and directions, contact form, opening hours, services, ratings, photos, videos and announcements from GHS Chhapa Ram Singh, School, Vill Chhapa Ram Singh, Amritsar.

Some glimpses of Mega PTM of GHS Chhapa Ram Singh
20/12/2025

Some glimpses of Mega PTM of GHS Chhapa Ram Singh


Mega PTM December 2025
19/12/2025

Mega PTM December 2025

ਅੱਜ ਮਿਤੀ 09/12/2025 ਨੂੰ ਸਰਕਾਰੀ ਹਾਈ ਸਕੂਲ ਛਾਪਾ ਰਾਮ ਸਿੰਘ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਜੰਗ-ੲ- ਅਜ਼ਾਦੀ ਕਰਤਾਰਪੁਰ ਵਿਖੇ ਲਿਜਾਇਆ ਗਿ...
09/12/2025

ਅੱਜ ਮਿਤੀ 09/12/2025 ਨੂੰ ਸਰਕਾਰੀ ਹਾਈ ਸਕੂਲ ਛਾਪਾ ਰਾਮ ਸਿੰਘ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਜੰਗ-ੲ- ਅਜ਼ਾਦੀ ਕਰਤਾਰਪੁਰ ਵਿਖੇ ਲਿਜਾਇਆ ਗਿਆ।
# Educational Trip🚙✌️✌️

06/12/2025
🌟 English & Social Science Fair 2025 at GHS Chhapa Ram Singh, Amritsar 🌟Under the able guidance of Headmaster Mr. Jugraj...
30/10/2025

🌟 English & Social Science Fair 2025 at GHS Chhapa Ram Singh, Amritsar 🌟

Under the able guidance of Headmaster Mr. Jugraj Singh Dhaliwal, an English & Social Science, Fair was successfully conducted at GHS Chhapa Ram Singh.

Ms. Amanpreet Kaur and Ms. Rupinder Kaur served as the guiding teachers for the event. Their efforts and motivation encouraged students to learn through creativity and innovation.
Students presented their models related to the given topics very well, great enthusiasm and understanding. All the faculty members and students appreciated the participants wholeheartedly for their hard work and dedication.
The main aim of this fair was to develop linguistics knowledge, creativity, and confidence among students. It helped them learn by doing, share new ideas, and understand the practical use of knowledge in daily life

🌟 ਮਾਤ- ਭਾਸ਼ਾ ਮੇਲਾ 2025 🌟ਹੈੱਡਮਾਸਟਰ ਸ੍ਰੀ ਜੁਗਰਾਜ ਸਿੰਘ ਧਾਲੀਵਾਲ ਦੀ ਯੋਗ ਅਗਵਾਈ ਹੇਠ, ਸਰਕਾਰੀ ਹਾਈ ਸਕੂਲ ਛਾਪਾ ਰਾਮ ਸਿੰਘ ਵਿਖੇ ਮਾਤ ਭਾਸ਼...
30/10/2025

🌟 ਮਾਤ- ਭਾਸ਼ਾ ਮੇਲਾ 2025 🌟

ਹੈੱਡਮਾਸਟਰ ਸ੍ਰੀ ਜੁਗਰਾਜ ਸਿੰਘ ਧਾਲੀਵਾਲ ਦੀ ਯੋਗ ਅਗਵਾਈ ਹੇਠ, ਸਰਕਾਰੀ ਹਾਈ ਸਕੂਲ ਛਾਪਾ ਰਾਮ ਸਿੰਘ ਵਿਖੇ ਮਾਤ ਭਾਸ਼ਾ ਪੰਜਾਬੀ ਦੇ ਮੇਲੇ ਦਾ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।

ਸ਼੍ਰੀਮਤੀ ਰਾਜਵਿੰਦਰ ਕੌਰ ਨੇ ਇਸ ਮੇਲੇ ਲਈ ਮਾਰਗਦਰਸ਼ਕ ਅਧਿਆਪਕਾ ਵਜੋਂ ਭੂਮਿਕਾ ਨਿਭਾਈ। ਉਨ੍ਹਾਂ ਦੇ ਯਤਨਾਂ ਅਤੇ ਪ੍ਰੇਰਣਾ ਨੇ ਵਿਦਿਆਰਥੀਆਂ ਨੂੰ ਰਚਨਾਤਮਕਤਾ ਅਤੇ ਨਵੀਨਤਾ ਰਾਹੀਂ ਸਿੱਖਣ ਲਈ ਉਤਸ਼ਾਹਿਤ ਕੀਤਾ।

ਵਿਦਿਆਰਥੀਆਂ ਨੇ ਦਿੱਤੇ ਗਏ ਵਿਸ਼ਿਆਂ ਨਾਲ ਸਬੰਧਤ ਆਪਣੇ ਮਾਡਲ ਬਹੁਤ ਵਧੀਆ ਢੰਗ ਨਾਲ, ਉਤਸ਼ਾਹ ਅਤੇ ਸਮਝ ਨਾਲ ਪੇਸ਼ ਕੀਤੇ। ਸਾਰੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਭਾਗੀਦਾਰਾਂ ਦੀ ਉਨ੍ਹਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।

ਇਸ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਪੰਜਾਬੀ ਸੱਭਿਆਚਾਰਕ ਸੋਚ, ਰਚਨਾਤਮਕਤਾ ਅਤੇ ਵਿਸ਼ਵਾਸ ਵਿਕਸਤ ਕਰਨਾ ਅਤੇ ਆਪਣੇ ਅਮੀਰ ਵਿਰਸੇ ਨਾਲ ਜੋੜਨਾ ਸੀ। ਇਸਨੇ ਉਨ੍ਹਾਂ ਨੂੰ ਰੋਜ਼ਾਨਾ ਜੀਵਨ ਵਿੱਚ ਗਿਆਨ ਦੀ ਵਿਵਹਾਰਕ ਵਰਤੋਂ ਕਰਕੇ ਸਿੱਖਣ, ਨਵੇਂ ਵਿਚਾਰ ਸਾਂਝੇ ਕਰਨ ਅਤੇ ਸਮਝਣ ਵਿੱਚ ਸਹਾਇਤਾ ਕੀਤੀ।

🌟 Math Fair 2025 at GHS Chhapa Ram Singh, Amritsar 🌟Under the able guidance of Headmaster Mr. Jugraj Singh Dhaliwal, a M...
29/10/2025

🌟 Math Fair 2025 at GHS Chhapa Ram Singh, Amritsar 🌟

Under the able guidance of Headmaster Mr. Jugraj Singh Dhaliwal, a Mathematics Fair was successfully conducted at GHS Chhapa Ram Singh.
Ms. Sandeep Kaur served as the guiding teacher for the event. Their efforts and motivation encouraged students to learn through creativity and innovation.
The main aim of this fair was to develop scientific thinking, creativity, and confidence among students. It helped them learn by doing, share new ideas, and understand the practical use of knowledge in daily life.

🌟 Science Fair 2025 at GHS Chhapa Ram Singh, Amritsar 🌟Under the able guidance of Headmaster Mr. Jugraj Singh Dhaliwal, ...
29/10/2025

🌟 Science Fair 2025 at GHS Chhapa Ram Singh, Amritsar 🌟

Under the able guidance of Headmaster Mr. Jugraj Singh Dhaliwal, Science Fair was successfully conducted at GHS Chhapa Ram Singh.

Ms. Neeraj Kalsi and Ms. Kawalpreet Kaur served as the guiding teachers for the event. Their efforts and motivation encouraged students to learn through creativity and innovation.
Students presented their models related to the given topics very well, great enthusiasm and understanding. All the faculty members and students appreciated the participants wholeheartedly for their hard work and dedication.
The main aim of this fair was to develop scientific thinking, creativity, and confidence among students. It helped them learn by doing, share new ideas, and understand the practical use of knowledge in daily life.

ਮਿਤੀ 18 /10/2025 ਨੂੰ ਸਰਕਾਰੀ ਹਾਈ ਸਕੂਲ ਛਾਪਾ ਰਾਮ ਸਿੰਘ  ਵਿਖੇ ਗਰੀਨ ਦੀਵਾਲੀ ਥੀਮ ਤਹਿਤ ਵਿਦਿਆਰਥੀਆਂ ਦੇ ਪੋਸਟਰ, ਦੀਵਾਲੀ ਕਾਰਡ, ਦੀਵੇ ਦੀ ...
18/10/2025

ਮਿਤੀ 18 /10/2025 ਨੂੰ ਸਰਕਾਰੀ ਹਾਈ ਸਕੂਲ ਛਾਪਾ ਰਾਮ ਸਿੰਘ ਵਿਖੇ ਗਰੀਨ ਦੀਵਾਲੀ ਥੀਮ ਤਹਿਤ ਵਿਦਿਆਰਥੀਆਂ ਦੇ ਪੋਸਟਰ, ਦੀਵਾਲੀ ਕਾਰਡ, ਦੀਵੇ ਦੀ ਸਜਾਵਟ ਅਤੇ ਰੰਗੋਲੀ ਮੁਕਾਬਲੇ ਸ. ਜੁਗਰਾਜ ਸਿੰਘ ਧਾਲੀਵਾਲ ਹੈੱਡਮਾਸਟਰ ਦੀ ਰਹਿਨੁਮਾਈ ਹੇਠ ਕਰਵਾਏ ਗਏ।

18/10/2025
ਮਾਪੇ ਅਧਿਆਪਕ ਮਿਲਣੀ -17/10/2025
17/10/2025

ਮਾਪੇ ਅਧਿਆਪਕ ਮਿਲਣੀ -17/10/2025


Address

Vill Chhapa Ram Singh
Amritsar
143113

Website

Alerts

Be the first to know and let us send you an email when GHS Chhapa Ram Singh posts news and promotions. Your email address will not be used for any other purpose, and you can unsubscribe at any time.

Shortcuts

Share

Category