Class is on....
St. Meera Public School
We provide quality education and also enrich our students with discipline and moral values.
Our mission is not only to provide academic certificates, but also to prepare responsible citizens for the nation.
Monthly Path Sri Sukhmani Sahib Ji.
Waheguru ji...
ਤੁਹਾਡੇ ਲਈ ਉਹੋ Subject ਵਧੀਆ ਹਨ ਜੋ ਤੁਹਾਡੀ ਸਮਝ ਵਿੱਚ ਆ ਸਕਣ। ਮੁਸ਼ਕਿਲ Subjects ਨਾਲ ਘੱਟ ਅੰਕ ਲੈਣ ਦਾ ਵੀ ਕੋਈ ਲਾਭ ਨਹੀਂ ਹੁੰਦਾ।
ਦਸਵੀਂ ਵਿੱਚ ਪੜਦਿਆਂ ਹਰੇਕ ਵਿਦਿਆਰਥੀ ਨੂੰ ਆਪਣੀ ਯੋਗਤਾ ਅਤੇ ਰੁਚੀ ਅਨੁਸਾਰ ਅਗਲੇਰੀ ਪੜ੍ਹਾਈ ਅਤੇ ਕਿੱਤੇ ਦਾ ਖਾਕਾ ਤਿਆਰ ਕਰ ਲੈਣਾ ਚਾਹੀਦਾ ਹੈ।
Badal Raja....
ਇਮਤਿਹਾਨਾਂ ਦੇ ਦੌਰਾਨ ਮਨ੍ਹ ਲਗਾ ਕੇ ਕੀਤੀ ਗਈ Revision ਤੁਹਾਡੇ ਪ੍ਰਾਪਤ ਅੰਕਾਂ ਵਿੱਚ ਕਾਫ਼ੀ ਵਾਧਾ ਕਰ ਸਕਦੀ ਹੈ।
Welcome Kidz....
Wow...
Classroom activities
ਅੰਬਰ ਦੇ ਅਸੰਖ ਤਾਰਿਆਂ ਦੀ ਭੁੱਲ-ਭੁੱਲਈਆ ਵਿੱਚ ਤੁਹਾਡੇ ਰਾਹ ਭੁੱਲ ਜਾਣ ਦੀ ਪੂਰਨ ਸੰਭਾਵਨਾ ਹੈ। ਅਟੱਲ ਧਰੁਵ ਤੇ ਦ੍ਰਿਸ਼ਟੀ ਰੱਖੋ। ਨਿਸਚੈ ਹੀ ਲਕਸ਼ ਨੂੰ ਹਾਂਸਲ ਕਰੋਗੇ।
ਅਮਰ ਸ਼ਹੀਦ, ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਲੱਖ- ਲੱਖ ਵਧਾਈ ਹੋਵੇ ਜੀ।
Click here to claim your Sponsored Listing.
Location
Category
Contact the school
Telephone
Website
Address
V. P. O. Verpal
Amritsar
143022