24/04/2017
Řãjpőôț
Singh
24/04/2017
29/03/2017
Wonderful lines and awesome pic
03/03/2017
ਜਾਤ ਮੇਰੀ ----------- ਸਿੱਖ।
ਗੋਤ ਮੇਰਾ ------------ ਸਿੰਘ।
ਨਾਮ -------------- ਖਾਲਸਾ।
ਜਨਮ ਤਰੀਕ ---13 ਅਪ੍ਰੈਲ,1699,।
ਜਨਮ ਅਸਥਾਨ -- ਸ੍ਰੀ ਅਨੰਦਪੁਰ ਸਾਹਿਬ।
ਪਿਤਾ ਦਾ ਨਾਮ -- ਸ੍ਰੀ ਗੁਰੂ ਗੋਬਿੰਦ ਸਿੰਘ ਜੀ।
ਮਾਤਾ ਦਾ ਨਾਮ --- ਮਾਤਾ ਸਾਹਿਬ ਕੌਰ ਜੀ।
ਦਾਦਾ ਜੀ ਦਾ ਨਾਮ ---- ਗੁਰੂ ਤੇਗ ਬਹਾਦਰ ਜੀ।
ਦਾਦੀ ਜੀ ਦਾ ਨਾਮ --- ਮਾਤਾ ਗੁਜਰ ਕੌਰ ਜੀ।
ਭਰਾ -- ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ, ਜੋਰਾਵਰ ਸਿੰਘ ਜੀ, ਫਤਿਹ ਸਿੰਘ ਜੀ, ਸਮੁੱਚਾ ਪੰਥ ਖਾਲਸਾ।
ਦਾਦਕੇ ------- ਸ੍ਰੀ ਅਨੰਦਪੁਰ ਸਾਹਿਬ।
ਨਾਨਕੇ ---------- ਗੁਰੂ ਕਾ ਲਹੌਰ।
ਘਰ --------- ਜਿੱਥੇ ਝੂਲਦੇ ਨਿਸ਼ਾਨ।
ਗੁਰੂ --- ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
ਯੋਗਤਾ ---------- ਸੰਤ-ਸਿਪਾਹੀ।
ਨੰਬਰ ------------ 96 ਕਰੋੜੀ।
ਸ਼ੋਕ --------- ਜਉ ਤਉ ਪ੍ਰੇਮ ਖੇਲਨ ਕਾ ਚਾਉ।।ਸਿਰੁ ਧਰ ਤਲੀ ਗਲੀ ਮੇਰੀ ਆਉ।। ਇਤੁ ਮਾਰਗਿ ਪੈਰੁ ਧਰੀਜੈ।। ਸਿਰੁ ਦੀਜੈ ਕਾਣਿ ਨ ਕੀਜੈ।।
ਟੀਚਾ ---------- ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
08/02/2017
ਸਾੳੂਦੀ ਅਰਬ 'ਚ ਫਸੇ ਸਰਦਾਰ ਵੀਰ ਨੇ ਕੀਤੀ ਮਦਦ ਦੀ ਗੁਹਾਰ.. ਵੀਡੀਓ ੲੇਨੀ ਸ਼ੇਅਰ ਕਰੋ ਕਿ ਸਰਕਾਰ ਤੱਕ ਪਹੁੰਚ ਜਾਵੇ
06/02/2017
ਕੁੜੀ ਅਤੇ ਮੁੰਡੇ ਨੇ ਘਰੋ ਭੱਜ ਕੇ ਲਵ ਮੈਰਿਜ਼
ਕਰਾਉਣ ਦਾ ਫੈਸਲਾ ਕੀਤਾ ..
ਜਦੋ ਹੀ ਉਹ ਕੋਰਟ ਵਿਚ ਲਵ ਮੈਰਿਜ਼ ਕਰਾਉਣ ਜਾਂਦੇ
ਤਾਂ ਵਕੀਲ ਦੇ ਕਮਰੇ ਵਿਚ ਇਕ ਬੋਰਡ ਉੱਤੇ ਪੋਸਟਰ ਲਗਾ ਸੀ ..
ਕੁੜੀ ਉਸ ਪੋਸਟਰ ਉੱਤੇ ਪੜਿਆ ਦੇਖ ਕੇ ਰੋਣ ਲਗ ਪੈਂਦੀ ਹੈ
ਅਤੇ ਵਾਪਸ ਆਪਣੇ ਮਾਪਿਆ ਦੇ ਘਰ ਆ ਜਾਂਦੀ ਹੈ ..
ਕਿਉਕਿ ਉਸ ਪੋਸਟਰ ਉੱਤੇ ਲਿਖਿਆ ਸੀ !
" ਇਸੇ ਕਰਕੇ ਧੀ ਜੰਮਣ ਤੌਂ ਡਰਦੇ ਆਂ ਲੋਕ " kreo je post ayii. ........give
# # hélp poors
# soch kk deko ek var ja changa lag kar deo ta kisa na kisa nu aa gal sochni pava ......
Click here to claim your Sponsored Listing.
Location
Category
Telephone
Website
Address
V. P. O. Valtoha Teh. Patti. Tran Taran
Amritsar
143419
08/02/2017