Sanvad - ਸੰਵਾਦ

Sanvad - ਸੰਵਾਦ

Share

'Sanvad - ਸੰਵਾਦ
Bi-Annual
A Peer Reviewed Punjabi Research Journal of the Post Graduate Department of Punjabi Studies, Khalsa College, Amritsar.

Photos from Sanvad - ਸੰਵਾਦ's post 15/03/2026
13/11/2025

kaumimarg.in NEWS ALERT

👉👉ਖ਼ਾਲਸਾ ਕਾਲਜ ਵਿਖੇ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ-2025’ 15 ਤੋਂ
https://www.kaumimarg.in/go/67616

Click Here bit.ly/3NP0o0q to Join WhatApp Group to Get Latest

Photos from Sanvad - ਸੰਵਾਦ's post 07/09/2025

#ਸੰਵਾਦ_ਅੰਕ 22 (ਸਾਹਿਤਕ ਟੈਕਸਟ ਕਿਵੇਂ ਸਮਝੀਏ?)

#ਅੰਮ੍ਰਿਤਸਰ ਵਿਚ:-
ਸਿੰਘ ਬ੍ਰਾਦਰਜ਼, 09915048005
ਰਵੀ ਸਾਹਿਤ ਪ੍ਰਕਾਸ਼ਨ, 9814066204

#ਪਟਿਆਲਾ ਵਿਚ:-
ਮਦਾਨ ਬੁੱਕ ਸੈਂਟਰ, 98140 40642

#ਚੰਡੀਗੜ੍ਹ ਵਿਚ:-
ਪੰਜਾਬ ਬੁੱਕ ਸੈਂਟਰ, 99150 09220
Sanvad - ਸੰਵਾਦ Department of Punjabi Studies

Photos from Sanvad - ਸੰਵਾਦ's post 30/07/2025

ਸੰਵਾਦ ਦੇ ਸੁਹਿਰਦ ਪਾਠਕੋ !

ਸੰਵਾਦ ਦਾ 22ਵਾਂ ਅੰਕ ਤੁਹਾਡੇ ਸਨਮੁਖ ਹੈ। ਇਹ ਅੰਕ ਖਾਸ ਤੌਰ ’ਤੇ “ਸਾਹਿਤਕ ਟੈਕਸਟ ਕਿਵੇਂ ਸਮਝੀਏ?” ਦੇ ਸੁਆਲ ਨੂੰ ਮੁਖਾਤਿਬ ਹੈ, ਜਿਸ ਵਿੱਚ ਸਾਹਿਤ ਦੀ ਪੜ੍ਹਤ, ਵਿਸ਼ਲੇਸ਼ਣ, ਅਤੇ ਮੁਲਾਂਕਣ ਨਾਲ ਜੁੜੇ ਮੁੱਦਿਆਂ ਤੇ ਚੁਣੌਤੀਆਂ ’ਤੇ ਚਰਚਾ ਕੀਤੀ ਗਈ ਹੈ।

ਅਸੀਂ ਉਮੀਦ ਕਰਦੇ ਹਾਂ ਕਿ ਇਹ ਅੰਕ ਖੋਜਾਰਥੀਆਂ, ਅਧਿਆਪਕਾਂ ਤੇ ਵਿਦਵਾਨ ਦੋਸਤਾਂ ਦੇ ਸਾਹਿਤਕ ਸੰਵਾਦ ਨੂੰ ਹੋਰ ਗੰਭੀਰ ਬਣਾਏਗਾ। ਆਪ ਦੇ ਵਿਚਾਰਾਂ ਤੇ ਸੁਝਾਵਾਂ ਦਾ ਸੁਆਗਤ ਰਹੇਗਾ ਅਤੇ ਆਗਾਮੀ ਅੰਕਾਂ ਵਿੱਚ ਵੀ ਅਸੀਂ ਸਾਹਿਤਕ ਪੜ੍ਹਤ ਅਤੇ ਪੜ੍ਹਤ ਵਿਧੀਆਂ ਦੀ ਤਲਾਸ਼ ਜਾਰੀ ਰੱਖਾਂਗੇ।

Want your school to be the top-listed School/college in Amritsar?

Click here to claim your Sponsored Listing.

Location

Address


Amritsar
143105