10/06/2020
1.ਸਰਕਾਰੀ ਸਕੂਲਾਂ ਵਿਚ ਬੱਚੇ ਦਾਖਲ ਕਰਾਈਏ ,ਮਹਿੰਗੀਆਂ ਫੀਸਾਂ ਤੋਂ ਬਚ ਜਾਈਏ
2.ਸਰਕਾਰੀ ਸਕੂਲਾਂ ਦੀ ਘਰ _ਘਰ ਚਰਚਾ ,ਵਧੀਆ ਪੜ੍ਹਾਈ ਨਾ ਕੋਈ ਖਰਚਾ
3.ਘਰ -ਘਰ ਦੇ ਵਿਚ ਇਹੀ ਪੁਕਾਰ ,ਸਰਕਾਰੀ ਸਕੂਲਾਂ ਦੀ ਹੁਣ ਬਦਲ ਗਈ ਨੁਹਾਰ
4.ਸਰਕਾਰੀ ਸਕੂਲਾਂ ਵੱਲ ਮਾਰੋ ਝਾਤ,ਕਾਨਵੈਂਟ ਸਕੂਲਾਂ ਨੂੰ ਪਾਉਂਦੇ ਮਾਤ
5.ਸਰਕਾਰੀ ਸਕੂਲਾਂ ਵਿਚ ਵਧੀਆ ਪੜ੍ਹਾਈ ,ਮੁਫ਼ਤ ਵਿਚ ਮਿਲਦੀ ਵਰਦੀ ਟਾਈ