Gedi Route GNDU Campus Sathiala

Gedi Route GNDU Campus Sathiala bas yaadyan hi p***e ne mere college time deiyan.Miss u

13/01/2026
09/01/2026

02/01/2026
With Bal Farm - ਬੱਲ ਫਾਰਮ – I just got recognized as one of their top fans! 🎉
01/01/2026

With Bal Farm - ਬੱਲ ਫਾਰਮ – I just got recognized as one of their top fans! 🎉

Follow on insta
24/10/2018

Follow on insta

04/07/2018

ਗੱਲਾ ਕਰਨ ਨਾਲ ਗੱਲ ਨੀ ਬਣਨੀ, ਏਦਾ ਬਣਨੀ ਆ, #ਇੱਕ ਹੋਰ ਪਿੰਡ ਵਿੱਚ #ਨਸ਼ਾ #ਵੇਚਣ ਆਇਆ #ਫੜ੍ਹ ਲਿਆ ।।

30/06/2018
29/06/2018

ਸੁਣੋਂ 'ਚਿੱਟੇ ਦੀ ਗ੍ਰਿਫਤ ਚੋਂ ਨਿੱਕਲੀ ਲੜਕੀ ਦਾ ਬਹੁਤ ਵੱਡਾ ਖੁਲਸਾ !

Today pic
28/06/2018

Today pic

07/05/2018

ਤਿੰਨ ਬੁਰੀਆਂ ਖਬਰਾਂ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ...।

{1} _12000 ਕਰੋੜ ਦੀ ਰੇਮੰਡ ਕੰਪਨੀ ਦਾ ਮਾਲਕ ਬੇਟੇ ਦੀ ਬੇਰੁਖੀ ਕਾਰਨ ਕਿਰਾਏ ਦੇ ਘਰ ਵਿਚ ਰਹਿ ਰਿਹਾ ਸੀ ।_

{2} _ਅਰਬਪਤੀ ਮਹਿਲਾ ਮੁੰਬਈ ਦੇ ਪੌਸ਼ ਇਲਾਕੇ ਦੇ ਆਪਣੇ ਕਰੋੜਾ ਦੇ ਫਲੈਟ ਵਿਚ ਪੂਰੀ ਤਰ੍ਹਾ ਗਲ ਕੇ ਕੰਕਾਲ ਬਣ ਗਈ ! ਵਿਦੇਸ਼ ਵਿਚ ਬਹੁਤ ਵੱਡੀ ਨੌਕਰੀ ਕਰਨ ਵਾਲੇ ਕਰੋੜਪਤੀ ਬੇਟੇ ਨੂ ਪਤਾ ਹੀ ਨਹੀ ਮਾਂ ਕਦੋ ਮਰ ਗਈ।_

{3} _ਸੁਪਨੇ ਸੱਚ ਕਰ IAS ਦਾ ਅਹੁਦਾ ਪਾਉਣ ਵਾਲੀ ਬੌਕਸਰ ਨੇ ਤਣਾਅ ਦੇ ਕਾਰਨ ਆਤਮਹੱਤਿਆ ਕਰ ਲਈ ।_

ਇਹ ਤਿੰਨ ਘਟਨਾਵਾ ਦੱਸਦੀਆਂ ਹਨ ਕਿ ਜੀਵਨ ਵਿਚ ਅਹੁਦਾ ਪੈਸਾ ਸਭ ਕੁਝ ਕੰਮ ਦਾ ਨਹੀ । ਅਗਰ ਤੁਹਾਡੇ ਜੀਵਨ ਵਿਚ ਖੁਸ਼ੀ ਸੰਤੁਸ਼ਟੀ ਅਤੇ ਆਪਣੇ ਨਹੀ ਹਨ ਤਾਂ ਕੁਝ ਵੀ ਮਾਇਨੇ ਨਹੀ ਰੱਖਦਾ ।

ਇਹ ਅੰਗਰੇਜੀ ਦੇ ਅੱਖਰ ਕੁਝ ਸਿਖਾਉਦੇ ਹਨ :-

A B C....?
Avoid Boring Company​
_​ਮਾਯੂਸ ਸੰਗਤ ਤੋ ਦੂਰੀ ​_

_D E F...?_
Dont Entertain Fools​
_​ਮੂਰਖਾ ਉਤੇ ਸਮਾਂ ਵਿਅਰਥ ਨਾ ਕਰੋ _

_G H I...?_
Go For High Ideas​
_​ਉੱਚੇ ਵਿਚਾਰ ਰੱਖੋ_

_J K L M...?_
Just Keep A Friend Like Me​
_​ਮੇਰੇ ਵਰਗਾ ਮਿੱਤਰ ਰੱਖੋ _( ਕੀ ਸੋਚ ਦੇ ਹੋ ਯਾਰ ਤੂਹਾਨੂ ਖੁਸ਼ ਰੱਖਣ ਦੀ ਕੋਸ਼ਿਸ਼ ਹੀ ਕਰਦਾ ਹੈ )

_N O P...?_
Never Overlook The Poor and Suffering​
_​ਗਰੀਬ ਅਤੇ ਪੀੜਤ ਨੂੰ ਕਦੇ ਅਣ-ਦੇਖਿਆ ਨਾ ਕਰੋ _

_Q R S...?_
Quit Reacting To Silly Tales​_
_​ਮੂਰਖਾਂ ਨੂੰ ਪ੍ਰਤੀਕਿਰਿਆ ਨਾ ਦੇਵੋ _

_T U V...?_
Tune Urself For Ur Victory​
_​ਖੁਦ ਦੀ ਜਿੱਤ ਨੂੰ ਸੁਨਿਸ਼ਚਿਤ ਕਰੋ _

_W X Y Z...?_
We Xpect You To Zoom Ahead In Life​
_​ਅਸੀ ਤੁਹਾਡੇ ਜੀਵਨ ਨੂੰ ਅੱਗੇ ਦੇਖਣ ਦੀ ਆਸ ਕਰਦੇ ਹਾ _

ਅਗਰ ਤੁਸੀਂ ਚੰਨ ਨੂੰ ਦੇਖਿਆ, ਤਾਂ ਤੁਸੀ ਕੁਦਰਤ ਦੀ ਸੁੰਦਰਤਾ ਦੇਖੀ !

ਅਗਰ ਤੁਸੀਂ ਸੂਰਜ ਦੇਖਿਆ, ਤਾਂ ਤੁਸੀ ਕੁਦਰਤ ਦਾ ਬਲ ਦੇਖਿਆ !

ਅਤੇ ਅਗਰ ਤੁਸੀਂ ਸ਼ੀਸ਼ਾ ਦੇਖਿਆ ਤਾਂ ਤੁਸੀ ਕੁਦਰਤ ਦੀ ਸਭ ਤੋ ਸੁੰਦਰ ਰਚਨਾ ਦੇਖੀ !

ਇਸ ਲਈ ਆਪਣੇ ਤੇ ਵਿਸ਼ਵਾਸ ਰੱਖੋ ।

ਜੀਵਨ ਵਿਚ ਸਾਡਾ ਉਦੇਸ਼ ਹੋਣਾ ਚਾਹੀਦਾ :-

​9, 8, 7, 6, 5, 4, 3, 2, 1, 0​

_9 - ਗਿਲਾਸ ਪਾਣੀ _
_8 - ਘੰਟੇ ਨੀਂਦ _
_7 -ਯਾਤਰਾਵਾਂ ਪਰਿਵਾਰ ਦੇ ਨਾਲ _
_6 - ਅੰਕਾ ਦੀ ਆਮਦਨ _
_5 - ਦਿਨ ਹਫਤੇ ਵਿਚ ਕੰਮ _
_4 - ਚੱਕਾ ਵਾਹਨ _
_3 - ਬੈਡਰੂਮ ਵਾਲਾ ਘਰ _
_2 - ਬੱਚੇ_
_1 - ਜੀਵਨ ਸਾਥੀ _
_0 - ਚਿੰਤਾ...?_

Address

Sathiala
Amritsar
143205

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

9501360604

Alerts

Be the first to know and let us send you an email when Gedi Route GNDU Campus Sathiala posts news and promotions. Your email address will not be used for any other purpose, and you can unsubscribe at any time.

Shortcuts

Share

Category