Rehabilitation center Pingalwara Charitable Asr.

Rehabilitation center Pingalwara Charitable Asr. This page is related to pingalwara.

ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਸੋਸਾਇਟੀ ਦੀ ਅਗਵਾਈ ਹੇਠ "ਵਾਤਾਵਰਨ ਜਾਗਰੂਕਤਾ ਵਿਸ਼ਾਲ ਰੈਲੀ" ਕੱਢੀ ਗਈ, ਜਿਸ ਵਿੱਚ ਪਾਣੀ ਬਚਾਓ, ਪ...
17/04/2026

ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਸੋਸਾਇਟੀ ਦੀ ਅਗਵਾਈ ਹੇਠ "ਵਾਤਾਵਰਨ ਜਾਗਰੂਕਤਾ ਵਿਸ਼ਾਲ ਰੈਲੀ" ਕੱਢੀ ਗਈ, ਜਿਸ ਵਿੱਚ ਪਾਣੀ ਬਚਾਓ, ਪਲਾਸਟਿਕ ਦੇ ਥੈਲਿਆਂ ਦੀ ਜਗ੍ਹਾ ਕੱਪੜੇ ਦੇ ਥੈਲੇ, ਪਲਾਸਟਿਕ ਦੀਆਂ ਬੋਤਲਾਂ ਦੀ ਜਗ੍ਹਾ ਮਿੱਟੀ ਦੇ ਕਸੋਰੇੇ, ਤਾਂਬੇ-ਪਿੱਤਲ ਦੇ ਭਾਂਡਿਆਂ ਦੀ ਵਰਤੋਂ ਘਰਾਂ ਵਿੱਚ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ।
ਬੱਚਿਆਂ ਵੱਲੋਂ "ਬੂੰਦ-ਬੂੰਦ, ਪਾਣੀ ਬਚਾਓ", "ਪਲਾਸਟਿਕ ਦੀ ਜਗ੍ਹਾ", "ਕੱਪੜੇ ਦੇ ਥੈਲੇ ਵਰਤੋਂ", "ਵਾਤਾਵਰਨ ਸ਼ੁੱਧ ਕਰਨ" ਦੇ ਨਾਅਰੇ ਲਗਾ ਕੇ ਪੈਦਾ ਹੋਣ ਵਾਲੇ ਗੰਭੀਰ ਰੋਗਾਂ ਤੋਂ ਜਨਤਾ ਨੂੰ ਸੰਦੇਸ਼ ਦਿੱਤਾ।

17/04/2026

ਕੱਲ 16 ਅਪ੍ਰੈਲ ਨੂੰ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਸੋਸਾਇਟੀ ਦੀ ਅਗਵਾਈ ਹੇਠ "ਵਾਤਾਵਰਨ ਜਾਗਰੂਕਤਾ ਵਿਸ਼ਾਲ ਰੈਲੀ" ਕੱਢੀ ਗਈ, ਜਿਸ ਵਿੱਚ ਪਾਣੀ ਬਚਾਓ, ਪਲਾਸਟਿਕ ਦੇ ਥੈਲਿਆਂ ਦੀ ਜਗ੍ਹਾ ਕੱਪੜੇ ਦੇ ਥੈਲੇ, ਪਲਾਸਟਿਕ ਦੀਆਂ ਬੋਤਲਾਂ ਦੀ ਜਗ੍ਹਾ ਮਿੱਟੀ ਦੇ ਕਸੋਰੇੇ, ਤਾਂਬੇ-ਪਿੱਤਲ ਦੇ ਭਾਂਡਿਆਂ ਦੀ ਵਰਤੋਂ ਘਰਾਂ ਵਿੱਚ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ।
ਬੱਚਿਆਂ ਵੱਲੋਂ "ਬੂੰਦ-ਬੂੰਦ, ਪਾਣੀ ਬਚਾਓ", "ਪਲਾਸਟਿਕ ਦੀ ਜਗ੍ਹਾ", "ਕੱਪੜੇ ਦੇ ਥੈਲੇ ਵਰਤੋਂ", "ਵਾਤਾਵਰਨ ਸ਼ੁੱਧ ਕਰਨ" ਦੇ ਨਾਅਰੇ ਲਗਾ ਕੇ ਪੈਦਾ ਹੋਣ ਵਾਲੇ ਗੰਭੀਰ ਰੋਗਾਂ ਤੋਂ ਜਨਤਾ ਨੂੰ ਸੰਦੇਸ਼ ਦਿੱਤਾ।

27/02/2026
25/02/2026

ਪਿੰਗਲਵਾੜਾ ਪਰਿਵਾਰ ਵੱਲੋਂ ਆਪ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਬੀਜੀ

22/02/2026

👍

02/09/2025

✨ I am truly grateful to God 🙏 for blessing me with the opportunity to be a part of the Pingalwara organization. 💐
This noble family always stands strong in every time of need and spreads hope in the moments of hardship. 🌸
I feel proud and thankful a million times for being connected with such a great cause. 🙏❤️

06/03/2025

ਸੋਨੀਆ ਵੱਲੋਂ ਹੱਥ ਦੀ ਕਢਾਈ ਕਰਕੇ ਸੋਹਣੀ ਪੱਖੀ ਤਿਆਰ 👍

28/01/2025

ਅੱਜ rehabilitation centre pingalwara Amritsar ਦੇ ਬੱਚਿਆਂ ਨੇ ਰੂੰ ਦੇ ਨਾਲ ਕੂਸ਼ਨ ਬਣਾਏ 👍

29ਅਕਤੂਬਰ ਤੋ 1ਨਵੰਬਰ ਤੱਕ ਪਿੰਗਲਵਾੜਾ ਦੇ ਬੱਚਿਆਂ ਵੱਲੋਂ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਬੱਚਿਆਂ ਵਲੋਂ ਦੀਵਾਲੀ ਦੇ ਸੰਬੰਧ ਵਿੱਚ ਸਜਾਵਟ ਤੇ ਹੋ...
04/11/2024

29ਅਕਤੂਬਰ ਤੋ 1ਨਵੰਬਰ ਤੱਕ ਪਿੰਗਲਵਾੜਾ ਦੇ ਬੱਚਿਆਂ ਵੱਲੋਂ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਬੱਚਿਆਂ ਵਲੋਂ ਦੀਵਾਲੀ ਦੇ ਸੰਬੰਧ ਵਿੱਚ ਸਜਾਵਟ ਤੇ ਹੋਰ ਘਰ ਵਰਤੋ ਚ ਆਉਣ ਵਾਲਾ ਸਮਾਨ ਤਿਆਰ ਕੀਤਾ ਗਿਆ 🙏👍

Happy birthday 🎂 to Neha Pingalwara's daughter God bless you stay happy always my little sis 😘
10/08/2024

Happy birthday 🎂 to Neha Pingalwara's daughter God bless you stay happy always my little sis 😘

Address

GT Road
Amritsar

Website

Alerts

Be the first to know and let us send you an email when Rehabilitation center Pingalwara Charitable Asr. posts news and promotions. Your email address will not be used for any other purpose, and you can unsubscribe at any time.

Shortcuts

Share

Category