14/12/2023
Amandeep Public School
APS is a vision to nurture and take care of overall development of children with innovative techniques of education.... Learning by doing.
14/12/2023
26/12/2022
11ਪੋਹ ਦੀ ਭਿਆਨਕ ਠੰਡ ਵਿੱਚ ਪਹਿਲੀ ਰਾਤ ਗੁਜਾਰਨ ਤੋਂ ਬਾਅਦ ਅੱਜ ਅੰਮ੍ਰਿਤ ਵੇਲੇ 12 ਪੋਹ ਨੂੰ ਧੰਨ ਧੰਨ ਬਾਬਾ ਜੋਰਾਵਰ ਸਿੰਘ ਤੇ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਨੂੰ ਵਜ਼ੀਰ ਖਾਂ ਦੇ ਸਿਪਾਹੀਆਂ ਨੇ ਕਚਿਹਰੀ ਵਿੱਚ ਪੇਸ਼ ਕੀਤਾ,ਇਹ ਅੱਜ ਪਹਿਲੀ ਪੇਸ਼ੀ ਸੀ ਜਿਥੇ ਉਨ੍ਹਾਂ ਨੂੰ ਸਿੱਖੀ ਛੱਡਣ ਵਾਸਤੇ ਲਾਲਚਾਂ ਦੇ ਢੇਰ ਲਾ ਦਿਤੇ,ਪਰ ਸਾਹਿਬਜ਼ਾਦਿਆਂ ਨੇ ਧੰਨ ਦੌਲਤ ਨੂੰ ਆਪਣੀ ਪੈਰ ਦੀ ਜੁੱਤੀ ਨਾਲ ਪਰੇ ਕਰਕੇ ਸਿੱਖੀ ਨੂੰ ਚੁਣਿਆ ਤੇ ਅਨੇਕਾਂ ਹੀ ਤਸੀਹੇ ਝੱਲੇl
14/07/2020
🙏🌹Satnam Shri Waheguru Ji🌹🙏
Please everyone follow precautions to be save from corona virus......
02/01/2020
ਸਾਹਿਬ ਏ ਕਮਾਲ,ਸਰਬੰਸ-ਦਾਨੀ ,ਦਸਵੇਂ ਪਾਤਸ਼ਾਹ ਸਾਹਿਬ
🌹ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ🌹ਦੇ ਆਗਮਨ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ🙏🙏🙏
02/01/2020
Annual prize distribution👏👏👏👏
12/11/2019
☬ੴਸਤਿਨਾਮੁ ਵਾਹਿਗੁਰੂੴ☬
ਸਤਿਗੁਰੂ ਨਾਨਕ ਪ੍ਰਗਟਿਆ
ਮਿੱਟੀ ਧੁੰਦ ਜੱਗ ਚਾਨਣ ਹੋਇਆ
ਜਿਉ ਕਰ ਸੂਰਜ ਨਿਕਲਿਆ
ਤਾਰੇ ਛਿਪੇ ਅੰਧੇਰ ਪਲੋਇਆ....
🙏🏻ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਸ਼੍ਰੀ
ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ🙏🏻
Click here to claim your Sponsored Listing.
Location
Category
Contact the school
Telephone
Website
Address
Circular Road, Gate Khazana
Amritsar
Opening Hours
| Monday | 8:30am - 2:30pm |
| Tuesday | 8:30am - 2:30pm |
| Wednesday | 8:30am - 2:30pm |
| Thursday | 8:30am - 2:30pm |
| Friday | 8:30am - 2:30pm |
| Saturday | 8:30am - 1:30pm |