Amandeep Public School

Amandeep Public School APS is a vision to nurture and take care of overall development of children with innovative techniques of education.... Learning by doing.

14/12/2023
11ਪੋਹ ਦੀ ਭਿਆਨਕ ਠੰਡ ਵਿੱਚ ਪਹਿਲੀ ਰਾਤ ਗੁਜਾਰਨ ਤੋਂ ਬਾਅਦ ਅੱਜ ਅੰਮ੍ਰਿਤ ਵੇਲੇ 12 ਪੋਹ ਨੂੰ ਧੰਨ ਧੰਨ ਬਾਬਾ ਜੋਰਾਵਰ ਸਿੰਘ ਤੇ ਧੰਨ ਧੰਨ ਬਾਬਾ ਫ...
26/12/2022

11ਪੋਹ ਦੀ ਭਿਆਨਕ ਠੰਡ ਵਿੱਚ ਪਹਿਲੀ ਰਾਤ ਗੁਜਾਰਨ ਤੋਂ ਬਾਅਦ ਅੱਜ ਅੰਮ੍ਰਿਤ ਵੇਲੇ 12 ਪੋਹ ਨੂੰ ਧੰਨ ਧੰਨ ਬਾਬਾ ਜੋਰਾਵਰ ਸਿੰਘ ਤੇ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਨੂੰ ਵਜ਼ੀਰ ਖਾਂ ਦੇ ਸਿਪਾਹੀਆਂ ਨੇ ਕਚਿਹਰੀ ਵਿੱਚ ਪੇਸ਼ ਕੀਤਾ,ਇਹ ਅੱਜ ਪਹਿਲੀ ਪੇਸ਼ੀ ਸੀ ਜਿਥੇ ਉਨ੍ਹਾਂ ਨੂੰ ਸਿੱਖੀ ਛੱਡਣ ਵਾਸਤੇ ਲਾਲਚਾਂ ਦੇ ਢੇਰ ਲਾ ਦਿਤੇ,ਪਰ ਸਾਹਿਬਜ਼ਾਦਿਆਂ ਨੇ ਧੰਨ ਦੌਲਤ ਨੂੰ ਆਪਣੀ ਪੈਰ ਦੀ ਜੁੱਤੀ ਨਾਲ ਪਰੇ ਕਰਕੇ ਸਿੱਖੀ ਨੂੰ ਚੁਣਿਆ ਤੇ ਅਨੇਕਾਂ ਹੀ ਤਸੀਹੇ ਝੱਲੇl

🙏🌹Satnam Shri Waheguru Ji🌹🙏
14/07/2020

🙏🌹Satnam Shri Waheguru Ji🌹🙏

08/05/2020

Please everyone follow precautions to be save from corona virus......

ਸਾਹਿਬ ਏ ਕਮਾਲ,ਸਰਬੰਸ-ਦਾਨੀ ,ਦਸਵੇਂ ਪਾਤਸ਼ਾਹ ਸਾਹਿਬ 🌹ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ🌹ਦੇ ਆਗਮਨ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲ...
02/01/2020

ਸਾਹਿਬ ਏ ਕਮਾਲ,ਸਰਬੰਸ-ਦਾਨੀ ,ਦਸਵੇਂ ਪਾਤਸ਼ਾਹ ਸਾਹਿਬ
🌹ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ🌹ਦੇ ਆਗਮਨ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ🙏🙏🙏

Annual prize distribution👏👏👏👏
02/01/2020

Annual prize distribution👏👏👏👏

☬ੴਸਤਿਨਾਮੁ ਵਾਹਿਗੁਰੂੴ☬ਸਤਿਗੁਰੂ ਨਾਨਕ ਪ੍ਰਗਟਿਆਮਿੱਟੀ ਧੁੰਦ ਜੱਗ ਚਾਨਣ ਹੋਇਆਜਿਉ ਕਰ ਸੂਰਜ ਨਿਕਲਿਆਤਾਰੇ ਛਿਪੇ ਅੰਧੇਰ ਪਲੋਇਆ....🙏🏻ਆਪ ਜੀ ਨੂੰ ਅ...
12/11/2019

☬ੴਸਤਿਨਾਮੁ ਵਾਹਿਗੁਰੂੴ☬
ਸਤਿਗੁਰੂ ਨਾਨਕ ਪ੍ਰਗਟਿਆ
ਮਿੱਟੀ ਧੁੰਦ ਜੱਗ ਚਾਨਣ ਹੋਇਆ
ਜਿਉ ਕਰ ਸੂਰਜ ਨਿਕਲਿਆ
ਤਾਰੇ ਛਿਪੇ ਅੰਧੇਰ ਪਲੋਇਆ....
🙏🏻ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਸ਼੍ਰੀ
ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ🙏🏻

Address

Circular Road, Gate Khazana
Amritsar

Opening Hours

Monday 8:30am - 2:30pm
Tuesday 8:30am - 2:30pm
Wednesday 8:30am - 2:30pm
Thursday 8:30am - 2:30pm
Friday 8:30am - 2:30pm
Saturday 8:30am - 1:30pm

Telephone

+919978000003

Website

Alerts

Be the first to know and let us send you an email when Amandeep Public School posts news and promotions. Your email address will not be used for any other purpose, and you can unsubscribe at any time.

Contact The School

Send a message to Amandeep Public School:

Shortcuts

Share

Category