Sri Guru Harkrishan Sr. Sec. Public School, Majhwind -Gopalpura, Amritsar
Contact information, map and directions, contact form, opening hours, services, ratings, photos, videos and announcements from Sri Guru Harkrishan Sr. Sec. Public School, Majhwind -Gopalpura, Amritsar, Majhwind, Amritsar.
31/05/2026
ਪ੍ਰੈੱਸ ਨੋਟ
ਚੀਫ ਖਾਲਸਾ ਦੀਵਾਨ ਅਧੀਨ ਚੱਲ ਰਹੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਝਵਿੰਡ- ਗੋਪਾਲਪੁਰਾ ਵਿਖੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਘੁੰਗਣੀਆਂ ਪ੍ਰਸ਼ਾਦ ਅਤੇ ਠੰਡੇ - ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਹ ਛਬੀਲ ਸਕੂਲ ਦੇ ਮੈਂਬਰ ਇੰਚਾਰਜ,ਸਕੂਲ ਸਟਾਫ ਤੇ ਬੱਚਿਆਂ ਦੇ ਮਾਪਿਆਂ ਦੇ ਸਹਿਯੋਗ ਨਾਲ ਲਗਾਈ ਗਈ lਮੈਡਮ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਕੌਰ ਨੇ ਕਿਹਾ ਕਿ ਸਾਨੂੰ ਸਿੱਖੀ ਸਿਧਾਤਾਂ ਤੇ ਚੱਲਣਾ ਚਾਹੀਦਾ ਹੈl ਨਵੀਂ ਪੀੜੀ ਜੋ ਸਿੱਖੀ ਤੋਂ ਬੇਮੁਖ ਹੋ ਰਹੀ ਹੈ , ਉਹਨਾਂ ਨੂੰ ਗੁਰੂ ਸਾਹਿਬ ਦੇ ਪਾਏ ਪੂਰਨਿਆਂ ਦੇ ਚੱਲਣਾ ਚਾਹੀਦਾ ਹੈ ਅਤੇ ਸਾਨੂੰ ਇਹਨਾਂ ਸ਼ਹੀਦਾਂ ਨੂੰ ਹਮੇਸ਼ਾ ਹੀ ਯਾਦ ਰੱਖਣਾ ਚਾਹੀਦਾ ਹੈ , ਜਿਨਾਂ ਨੇ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਅਨੇਕਾਂ ਤਰ੍ਹਾਂ ਦੇ ਤਸੀਹੇ ਆਪਣੇ ਸਰੀਰ ਦੇ ਝਲਦੇ ਹੋਏ ਸਿੱਖੀ ਖਾਤਰ ਸ਼ਹੀਦ ਹੋ ਗਏ ।ਇਹਨਾਂ ਸ਼ਹੀਦਾਂ ਨੂੰ ਕੋਟਿਨ ਕੋਟ ਪ੍ਰਣਾਮl ਜਿਨਾਂ ਦੀ ਬਦੌਲਤ ਅਸੀਂ ਸਿੱਖੀ ਤੇ ਫ਼ਖ਼ਰ ਕਰਦੇ ਹਾਂ।
23/05/2026
Sports play a vital role in the overall development of students and motivate them to lead a healthy and active life.
Click here to claim your Sponsored Listing.
Location
Contact the school
Telephone
Address
Majhwind
Amritsar
143502
Opening Hours
| Monday | 8am - 2pm |
| Tuesday | 8am - 2pm |
| Wednesday | 8am - 2pm |
| Thursday | 8am - 2pm |
| Friday | 8am - 2pm |
| Saturday | 8am - 1pm |