Guru ki ber school

Guru ki ber school Contact information, map and directions, contact form, opening hours, services, ratings, photos, videos and announcements from Guru ki ber school, High School, Amritsar to mehta Road, Amritsar.

ਗੁਰੂ ਕੀ ਬੇਰ ਸਕੂਲ (ਮੱਤੇਵਾਲ), ਸਾਡੇ ਪਿਆਰੇ ਅਧਿਆਪਕ ਸਾਹਿਬਾਨ 🙏❤️
30/03/2023

ਗੁਰੂ ਕੀ ਬੇਰ ਸਕੂਲ (ਮੱਤੇਵਾਲ), ਸਾਡੇ ਪਿਆਰੇ ਅਧਿਆਪਕ ਸਾਹਿਬਾਨ 🙏❤️

07/09/2018

ਮੈਂ ਇਹ ਨਹੀਂ ਕਹਿੰਦਾ ਕਿ ਭਜਨੀਕ ਬੰਦੇ ਅਧੂਰੇ ਹੁੰਦੇ ਹਨ,
ਓਹ ਭਜਨ ਕਰਕੇ ਅੰਦਰੋਂ ਤਾਂ ਸਫਲ ਹੋ ਗਏ,
ਪਰ ਸੰਸਾਰ ਨਾਲੋਂ ਸੰਬੰਧ ਤੋੜ ਬੈਠੇ।
ਜਦ ਬਾਬਰ ਹਿੰਦੁਸਤਾਨ 'ਤੇ ਚੜੵ ਕੇ ਆਇਆ ਤਾਂ ਰਾਜਸਥਾਨ ਦੇ ਰਜਵਾੜੇ ਜੋ ਥੋੜੵੇ ਬਹੁਤ ਲੜਨ ਵਾਲੇ ਸਨ, ਉਹ ਜੋਗੀਆਂ ਕੋਲ ਗਏ, ਫ਼ਕੀਰਾਂ ਕੋਲ ਗਏ ਕਿ ਦਸੋ ਹੁਣ ਕੀ ਕਰੀਏ?
ਬਾਬਰ ਬੜੇ ਲੰਬੇ ਚੌੜੇ ਲਾਓ ਲਸ਼ਕਰ ਨਾਲ ਅਬਾਦੀਆਂ ਸਾੜਦਾ ਹੋਇਆ, ਬੰਦਿਆਂ ਨੂੰ ਮਾਰਦਾ ਹੋਇਆ, ਅਸਮਤ ਲੁਟਦਾ ਹੋਇਆ, ਦੌਲਤ ਲੁਟਦਾ ਹੋਇਆ, ਇਸ ਢੰਗ ਨਾਲ ਆ ਰਿਹਾ ਹੈ,
ਦਸੋ ਕੀ ਕਰੀਏ?
ਜੋਗੀਆਂ ਨੇ ਪਤਾ ਹੈ, ਕੀ ਆਖਿਆ?
"ਕੋਈ ਫਿਕਰ ਨਾ ਕਰੋ, ਅਸੀਂ ਇੰਜ ਮੰਤ੍ਰ ਪੜੵਾਂਗੇ ਕਿ ਸਾਰੇ ਅੰਨ੍ਹੇ ਹੋ ਜਾਣਗੇ।"
ਤੇ ਜਿਨ੍ਹਾਂ ਨੇ ਮਾੜਾ ਮੋਟਾ ਲੜਨਾ ਵੀ ਸੀ, ਉਹ ਵੀ ਹੱਥ 'ਤੇ ਹੱਥ ਧਰ ਕੇ ਬੈਠ ਗੲੇ। ਬਈ ਠੀਕ ਹੈ ਮੰਤਰ ਪੜੵਨਗੇ ਜੋਗੀ, ਆਪੇ ਅੰਨ੍ਹੇ ਹੋ ਜਾਣਗੇ। ਪਰ ਅੰਨ੍ਹੇ ਕੀ ਹੋਣਾ ਸੀ, ਉਹ ਮਾਰੋ ਮਾਰ ਕਰਦੇ ਅਗਾਂਹ ਵਧਦੇ ਗੲੇ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਜੋਗੀਆਂ ਤੇ ਗੁਰਬਾਣੀ ਵਿਚ ਕਟਾਖਸ਼ ਕੀਤਾ ਹੈ ਕਿ :
"ਕੋਈ ਮੁਗਲੁ ਨ ਹੋਆ ਅੰਧਾ,ਕਿਨੈ ਨ ਪਰਚਾ ਲਾਇਆ॥"
{ਅੰਗ ੫੧੮}
ਮਹਾਰਾਜ ਕਹਿੰਦੇ ਨੇ, ਮੰਤਰ ਤੇ ਬਥੇਰੇ ਪੜ੍ਹਦੇ ਰਹੇ, ਜੰਤਰ ਬਥੇਰੇ ਫੂਕਦੇ ਰਹੇ, ਲੇਕਿਨ ਇਕ ਵੀ ਮੁਗਲ ਅੰਨ੍ਹਾ ਨਾ ਹੋਇਆ। ਹਿੰਦੁਸਤਾਨ ਦੀ ਦੌਲਤ ਲੁੱਟੀ ਗਈ, ਇਸ ਦੀ ਅਸਮਤ ਲੁੱਟੀ ਗਈ, ਇਹ ਤਬਾਹ ਤੇ ਬਰਬਾਦ ਹੋਇਆ, ਜੋਗੀ ਇਸ ਫਿਕਰ ਵਿਚ ਰਿਹਾ ਹੈ ਕਿ ਮੈਂ ਮੰਤਰ ਫੂਕਾਂਗਾ, ਮੰਤਰਾਂ ਨਾਲ ਰੋਕਾਂਗਾ। ਮੰਤਰਾ ਨਾਲ ਮਨ ਦੇ ਵਿਕਾਰ ਤੇ ਰੋਕੇ ਜਾ ਸਕਦੇ ਹਨ, ਕਿਸੇ ਮੰਤਰ ਨਾਲ ਹੁਣ ਕਿਸੇ ਵੱਡੀ ਸੈਨਾ ਨੂੰ ਮਾਰ ਦੇਣਾ, ਇਤਨੇ ਲੰਬੇ ਚੌੜੇ ਲਾਉ ਲਸ਼ਕਰ ਨੂੰ ਮਾਰ ਦੇਣਾ ਇਹ ਗੱਲ ਬੜੀ ਅੌਖੀ ਹੈ।
ਗੁਰੂ ਨਾਨਕ ਦੇਵ ਜੀ ਕਹਿਣ ਲੱਗੇ,"ਫੋਕੇ ਮੰਤਰਾਂ ਦੇ ਉਪਰ ਭਰੋਸੇ ਰੱਖਣ ਵਾਲੇ ਮਨੁੱਖ ਹੁਣ ਮੈਨੂੰ ਨਹੀਂ ਚਾਹੀਦੇ। ਬੰਦਾ ਮੈਂ ਪੂਰਨ ਬਣਾਉਨਾ ਹੈ, ਜਿਹੜਾ ਅੰਦਰੋਂ ਬਾਹਰੋਂ ਮੁਕੰਮਲ ਹੋਵੇ।"
ਗੁਰੂ ਨਾਨਕ ਨੇ ਇਕ ਮੁਕੰਮਲ ਤਸਵੀਰ ਬਣਾਉਨੀ ਚਾਹੀ, ਜਿਸ ਨੂੰ ਢਾਈ ਸੌ ਸਾਲ ਲੱਗੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਮੋਹਰ ਲਾ ਦਿੱਤੀ ਤੇ ਸਿੱਖ ਮੁਕੰਮਲ ਹੋ ਗਿਆ, ੲਿਹ ਹੁਣ ਸੰਤ ਵੀ ਹੈ, ੲਿਹ ਹੁਣ ਸਿਪਾਹੀ ਵੀ ਹੈ। ਇਹ ਬੰਦਾ ਮੁਕੰਮਲ ਹੋ ਗਿਅਾ।
ਗਿਅਾਨੀ ਸੰਤ ਸਿੰਘ ਜੀ ਮਸਕੀਨ

06/07/2018
Din Mudne Na O Kade Zindgi VichJede Bitae Yaaran Di Mehfilan VichKade Hasde Si Kade Ronde SiKade Ronde Nu Hasonde SiYaad...
20/03/2018

Din Mudne Na O Kade Zindgi Vich
Jede Bitae Yaaran Di Mehfilan Vich
Kade Hasde Si Kade Ronde Si
Kade Ronde Nu Hasonde Si
Yaad Karde Aa O Dina Nu Jad
Hanju Digde Akhan Vichon Nai Rukde
Yaadan Reh Gaiyan Apne Kol Bas
Din School Ch Bitae Kade Naio Mud De................(mangal,padda,jamma,bikka,labhi)....$
school memories never forget..............$

ਕੇਵਲ ਭਾਰਤ ਵਿਚ 27% ਕੁੜੀਆਂ ਇਸ ਕਰਕੇ ਖੁਦਕੁਸ਼ੀ ਕਰਦੀਆਂ ਹਨ ਕਿਉਂਕਿ ਉਨ੍ਹਾਂ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਇੰਟਰਨੈਟ ਤੇ ਪੈ ਜਾਂਦੀਆਂ ਹਨ , ...
27/09/2017

ਕੇਵਲ ਭਾਰਤ ਵਿਚ 27% ਕੁੜੀਆਂ ਇਸ ਕਰਕੇ ਖੁਦਕੁਸ਼ੀ ਕਰਦੀਆਂ ਹਨ ਕਿਉਂਕਿ ਉਨ੍ਹਾਂ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਇੰਟਰਨੈਟ ਤੇ ਪੈ ਜਾਂਦੀਆਂ ਹਨ , ਅਤੇ ਹਰ ਸਾਲ 25% ਮਾਪੇ ਅਤੇ ਵੀਰ ਵੀ ਏਸੇ ਕਰਕੇ ਆਪਣੇ ਜਾਨ ਗਵਾ ਲੈਂਦੇ ਹਨ।

ਪੂਰੇ ਭਾਰਤ ਦੀਆਂ ਅਦਾਲਤਾਂ ਚ' ਇੰਟਰਨੈਟ ਤੇ ਵੀਡੀਓ ਪਾਉਣ ਦੇ 147423 ਕੇਸ ਹਨ ਜੋ ਦਰਜ਼ ਹੋਏ ਹਨ ਅਤੇ ਜੋ ਨਹੀਂ ਹੋਏ ਉਨ੍ਹਾਂ ਦਾ ਕੋਈ ਹਿਸਾਬ ਨਹੀਂ ।

ਹਰ ਸਾਲ 32% ਕੁੜੀਆਂ ਨੂੰ ਹਸਪਤਾਲਾਂ ਚ' ਇਸ ਕਰਕੇ ਦਾਖਿਲ ਕਰਵਾਇਆ ਜਾਂਦਾ ਕਿਉਂਕਿ ਉਨ੍ਹਾਂ ਨੂੰ ਪਿਆਰ ਚ' ਧੋਖਾ ਮਿਲਿਆ ਹੁੰਦਾ ਜਾਂ ਉਹ ਖੁਦਕੁਸ਼ੀ ਦੀ ਕੋਸ਼ਿਸ਼ ਕਰਦੀਆਂ ਹਨ , ਜਾਂ ਡਿਪਰੈਸ਼ਨ ਚ' ਚਲੀਆਂ ਜਾਂਦੀਆਂ ਹਨ ।

ਸੋ ਭੈਣੋ ਆਪਣੀ ਇਜ਼ਤ , ਇਮਾਨ , ਗਰੂਰ ਅਤੇ ਮਾਪਿਆਂ ਦੀ ਪੱਤ ਦਾ ਖਿਆਲ ਰੱਖੋ ਅਤੇ ਜੋ ਵੀਰ ਇਹ ਕਰਦੇ ਨੇ ਉਨ੍ਹਾਂ ਨਾਲ ਵੀ ਏਦਾਂ ਹੋ ਸਕਦਾ ਕਿਉਂਕਿ ਧੀਆਂ ਭੈਣਾਂ ਸਭ ਦੇ ਘਰ ਹੁੰਦੀਆਂ।

ਦੇਖ ਪਰਾਈਆਂ ਚੰਗੀਆਂ ॥
ਮਾਵਾਂ ਭੈਣਾਂ ਧੀਆਂ ਜਾਣੈ ॥

ਧੰਨਵਾਦ ਸਹਿਤ ਦਵਿੰਦਰ ਸਿੰਘ ਖਾਲਸਾ ਦੀ ਕਲਮ ਚੋ !

ਭੇਜ ਦਿੱਤੀਆ ਸੀ ਫੋਟਵਾ ਉਹਦੇ ਮੰਗਣੇ ਤੇ ਹਰ ਰੋਜ ਸੀ ਕਹਿੰਦਾ ਮੈਨੂੰ ਮੈ ਵੇਖਣਾ ਤੈਨੂੰ ਬਿਨਾ ਕਪੜਿਆਂ ਦੇ। ਕੁਝ ਕੋ ਮਹੀਨਿਆਂ ਬਾਅਦ ਜਦ ਮਨ ਓਹਦਾ ਭ...
26/09/2017

ਭੇਜ ਦਿੱਤੀਆ ਸੀ ਫੋਟਵਾ ਉਹਦੇ ਮੰਗਣੇ ਤੇ ਹਰ ਰੋਜ ਸੀ ਕਹਿੰਦਾ ਮੈਨੂੰ ਮੈ ਵੇਖਣਾ ਤੈਨੂੰ ਬਿਨਾ ਕਪੜਿਆਂ ਦੇ। ਕੁਝ ਕੋ ਮਹੀਨਿਆਂ ਬਾਅਦ ਜਦ ਮਨ ਓਹਦਾ ਭਰ ਗਿਆ ਸੀ ਮੇਰੇ ਤੋਂ। ਛੱਡ ਗਿਆ ਸੀ ਕਹਿ ਕਿ ਮੈਂਨੂੰ ਇਹ ਗੱਲ ਕੇ ਖੋਰੇ ਇਹ ਸਭ ਕਿਨਿਆ ਨੂੰ ਤੂੰ ਭੇਜੀਆਂ ਹੋਣ ਗੀਆ। ਫਿਰ ਕੀ ਸੀ ਮੇਰੇ ਤ ਦਿਲ ਵਿਚ ਹੋਲ ਜਹੇ ਪੈ ਗਏ ਸੀ ਮੈ ਇਹ ਕੀ ਕਰ ਬੈਠੀ ਵਿਚ ਅਣਜਾਣ ਪੁਣੇ ਦੇ ਆਪਣਾ ਸਭ ਕੁਝ ਲੁਟਾ ਬੈਠੀ ਵਿਚ ਅਣਜਾਣ ਪੁਣੇ ਦੇ। ਪਰ ਓਹ ਵੀ ਨਿਕਲਿਆ ਕਿਸੇ ਘਟੀਆ ਅੰਮੜੀ ਬਾਪੂ ਦਾ ਜਾਇਆ ਸੀ ਕੁਝ ਕੋ ਦਿਨਾਂ ਵਿਚ ਹੀ ਓਹ ਫੋਟਵਾਂ ਮੇਰਿਆ ਨੈੱਟ ਤੇ ਪਾ ਗਿਆ ਸੀ। ਜਦ ਉਹ ਫ਼ੋਟਵਾ ਮੇਰੇ ਵੀਰੇ ਨ ਵੇਖਿਆ ਓਹ ਕੁਝ ਖਾ ਕੇ ਉੱਥੇ ਹੀ ਮਰ ਗਿਆ ਸੀ ਤੇ ਬਾਪੂ ਅੰਮੜੀ ਨੂੰ ਸੋਚਾ ਵਿਚ ਪਾ ਗਿਆ ਸੀ। ਮੈ ਚਾਹ ਕੇ ਵੀ ਮਰ ਨਾ ਸਕਦੀ ਸੀ ਬਾਪੂ ਬੇਬੇ ਨੂੰ ਇਕੱਲਿਆ ਛਡ ਨਾ ਸਕਦੀ ਸੀ। ਇਹ ਸੋਚ ਸੋਚ ਕ ਉਮਰ ਲੰਗਾਲੀ ਸੀ ਕਿ ਮਿਲਿਆ ਤੇਨੁ ਵੇ ਪਾਪੀਆ ਜਕੀਨ ਮੇਰੇ ਨੂੰ ਤੋੜ ਕੇ ਪਰ ਇੱਕ ਸਵਾਲ ਮੈ ਖੁਦ ਨੂੰ ਪੁਸ਼ਦੀ ਸੀ ਕੀ ਮਿਲਿਆ ਮੈਨੂੰ ਫ਼ੋਟਵਾਂ ਭੇਜ ਕੇ ਉਸ ਹਰਾਮਿ ਨੂੰ ਮੈ ਵੀ ਓਹਨੀ ਸਾਜ਼ਾ ਦੀ ਹੱਕਦਾਰ ਅਾ ਜਿਨਾ ਓਹ ਪਾਪੀ ਸੀ।।।।।।। , ਬਚ ਜਾਓ ਕ ਕੁੜੀਓ ਏਥੇ ਬਹੁਤੇ ਨਕਲੀ ਤ ਥੋੜ੍ਹੇ ਅਸਲੀ ਨਿ ਜੋਂ ਅਸਲੀ ਨਿ ਓਹ ਨੰਗਿਆ ਦੀਆਂ ਤਸਵੀਰਾ ਨਈ ਮੰਗਦੇ।ਠੇਸ ਲੲੀ ਮਾਫੀ ...🙏🙏🙏🙏🙏 🙏🙏🙏 .

05/08/2017
Tag your partners in crime
20/07/2017

Tag your partners in crime

17/12/2016

Punjabi industry de bot vadde star maut de mooh cho nikal k aye ohna kita apne fans da dhanwaad te keha bas ohna de fans diya blessing krke bchi jaan (jarur dekho)........$.........(mang@l tarpuriaa nd davinder padda)...........(admin)..............$

Address

Amritsar To Mehta Road
Amritsar
143116

Telephone

436765352209

Website

Alerts

Be the first to know and let us send you an email when Guru ki ber school posts news and promotions. Your email address will not be used for any other purpose, and you can unsubscribe at any time.

Shortcuts

Share

Category