Stories of Amritsar
share your stories which you feel are worth sharing or any social message you may want to spread....
ਭੁੱਬਾਂ ਮਾਰ ਮਾਰ ਕੇ ਰੋ ਪਿਆ ਰਾਜਾ ਕਿੰਗ.. ਤੁਸੀਂ ਵੀ ਦੇਖੋ ਵੀਡੀਓ ਕੀ ਹੈ ਕਾਰਨ?
ਪੁਲਿਸ ਦੇ ਨਾਲ MLA ਦੇ husband ਦਾ ਪੈ ਗਿਆ ਪੰਗਾ,ਵੇਖੋ ਕੀ ਹੈ ਪੂਰਾ ਮਾਮਲਾ.!ਵੀਡੀਓ ਹੋ ਰਹੀ ਵਾਇਰਲ.!ਤੁਸੀਂ ਵੀ ਦਿਓ Comments ਵਿੱਚ ਆਪਣੀ ਰਾਏ.! Bhagwant Mann Arvind Kejriwal Narendra Modi Rahul Gandhi Sukhbir Singh Badal Salman Khan
29/08/2025
Pakistan ਵਿੱਚ ਹੜ੍ਹ ਨਾਲ ਬੁਰਾ ਹਾਲ | Kartarpur Sahib ਵੀ ਪਾਣੀ ‘ਚ ਘਿਰਿਆ
28/08/2025
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਪਾਰ ਕਿਰਪਾ ਸਦਕਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਾਣੀ ਕਾਫੀ ਕੰਮ ਹੋ ਗਿਆ ਹੈ
27/08/2025
ਅੰਮ੍ਰਿਤਸਰ ਸ਼ਹਿਰ ਦੇ ਬਿਲਕੁੱਲ ਨਾਲੋਂ ਲੰਘਦੀ ਚਾਟੀਵਿੰਡ ਨਹਿਰ ਦੀ ਭੂਰੀ ਵਾਲੇ ਬਾਬਿਆਂ ਵਲੋਂ ਸਫਾਈ ਕਰਵਾਈ ਗਈ ਤਾਂ ਕਿ ਜੋ ਪਾਣੀ ਦਾ ਬਹਾਵ ਨਾਂ ਰੁਕੇ ਸਕੇ ਤੇ ਪਾਣੀ ਅੱਗੇ ਲੰਘਦਾ ਜਾਏ | ਗੌਰਤਲਬ ਹੈ ਕਿ ਇਹ ਨਹਿਰ ਵੀਂ ਇਸ ਵੇਲੇ ਪੂਰੀ ਕੰਡਿਆਂ ਤੱਕ ਭਰ ਕੇ ਚੱਲ ਰਹੀ ਹੈ ਤੇ ਪਿੱਛੋਂ ਪਾਣੀ ਬਹੁਤ ਤੇਜ਼ੀ ਨਾਲ ਆ ਰਿਹਾ ਹੈ
27/08/2025
Heartbreaking 💔 Scenes from Kartarpur Sahib..Flood in Pakistan
ਕਰਤਾਰਪੁਰ ਸਾਹਿਬ (ਪਾਕਿਸਤਾਨ)
Click here to claim your Sponsored Listing.
Location
Website
Address
Amritsar