ਸਰਦਾਰ ਨਾਨਕ ਸਿੰਘ ਲਿਟਰੇਰੀ ਸੈਂਟਰ, ਭਾਈ ਗੁਰਦਾਸ ਲਾਇਬ੍ਰੇਰੀ, Gndu,ASR

  • Home
  • India
  • Amritsar
  • ਸਰਦਾਰ ਨਾਨਕ ਸਿੰਘ ਲਿਟਰੇਰੀ ਸੈਂਟਰ, ਭਾਈ ਗੁਰਦਾਸ ਲਾਇਬ੍ਰੇਰੀ, Gndu,ASR

ਸਰਦਾਰ ਨਾਨਕ ਸਿੰਘ ਲਿਟਰੇਰੀ ਸੈਂਟਰ, ਭਾਈ ਗੁਰਦਾਸ ਲਾਇਬ੍ਰੇਰੀ, Gndu,ASR Dr.Harinder Kaur sohal

ਆਪ ਸਭ ਨੂੰ ਹਾਰਦਿਕ ਸੱਦਾ ਹੈ, ਜੀ।
15/02/2025

ਆਪ ਸਭ ਨੂੰ ਹਾਰਦਿਕ ਸੱਦਾ ਹੈ, ਜੀ।

*ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵੱਲੋਂ ਸਾਲਾਨਾ ਸਕਾਲਰਸ਼ਿਪ ਦਾ ਆਰੰਭ*ਗੁਰੂ ਨਾਨਕ ਦੇਵ ਯੂਨੀ...
10/08/2024

*ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵੱਲੋਂ ਸਾਲਾਨਾ ਸਕਾਲਰਸ਼ਿਪ ਦਾ ਆਰੰਭ*

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵੱਲੋਂ ਮਾਣਯੋਗ ਉਪ ਕੁਲਪਤੀ ਪ੍ਰੋ ਜਸਪਾਲ ਸਿੰਘ ਸੰਧੂ ਜੀ ਦੀ ਸਰਪ੍ਰਸਤੀ ਹੇਠ ਸੈਸ਼ਨ 2024-25 ਤੋਂ ਲੋੜਵੰਦ ਤੇ ਮੈਰਿਟ ਹੋਲਡਰ ਖੋਜ ਵਿਦਿਆਰਥੀਆਂ ਲਈ ਸਾਲਾਨਾ ਸਕਾਲਰਸ਼ਿਪ ਆਰੰਭ ਕੀਤੀ ਗਈ।
ਇਹ ਸਕਾਲਰਸ਼ਿਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਨਿਰਧਾਰਤ ਕੀਤੀਆਂ ਗਈਆਂ ਯੋਗਤਾਵਾਂ ਦੇ ਆਧਾਰ ‘ਤੇ ਯੋਗ ਖੋਜਾਰਥੀਆਂ ਨੂੰ ਦਿੱਤੀ ਜਾਇਆ ਕਰੇਗੀ ਜਿਸਦੀ ਰਾਸ਼ੀ 25000 ਰੁਪਏ ਸਾਲਾਨਾ ਹੋਇਆ ਕਰੇਗੀ।
ਇਸ ਤਹਿਤ ਅਜ ਪਹਿਲੀ ਸਕਾਲਰਸ਼ਿਪ ਮਾਣਯੋਗ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਜੀ, ਸ. ਕੁਲਬੀਰ ਸਿੰਘ ਸੂਰੀ ਜੀ ,ਸ. ਨਵਦੀਪ ਸਿੰਘ ਸੂਰੀ ਜੀ ਵੱਲੋਂ ਸਾਂਝੇ ਤੌਰ ‘ਤੇ ਖੋਜ ਵਿਦਿਆਰਥਣ ਕੁਲਵਿੰਦਰ ਕੌਰ ਨੂੰ ਪ੍ਰਦਾਨ ਕੀਤੀ ਗਈ।
ਇਸ ਮੌਕੇ ਮਾਣਯੋਗ ਉਪ ਕੁਲਪਤੀ ਸਾਹਿਬ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ. ਨਾਨਕ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸਨ ਤੇ ਉਨ੍ਹਾਂ ਦੀ ਯਾਦ ਵਿਚ ਫਾਊਂਡੇਸ਼ਨ ਵੱਲੋਂ ਸ਼ੁਰੂ ਕੀਤੀ ਸਕਾਲਰਸ਼ਿਪ ਬਹੁਤ ਸ਼ਲਾਘਾਯੋਗ ਹੈ। ਇਸ ਸਕਾਲਰਸ਼ਿਪ ਦੀ ਮਦਦ ਨਾਲ ਪੰਜਾਬੀ ਵਿਚ ਚੰਗੇ ਸਕਾਲਰ ਪੈਦਾ ਹੋਣ ਦੀ ਰੁਚੀ ਵਧੇਗੀ। ਪਹਿਲੀ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੀ ਕੁਲਵਿੰਦਰ ਕੌਰ ਤੋਂ ਆਸ ਕੀਤੀ ਜਾਂਦੀ ਹੈ ਕਿ ਇਹ ਭਵਿੱਖ ਵਿਚ ਸ. ਨਾਨਕ ਸਿੰਘ ਸੈਂਟਰ ਵੱਲੋਂ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਵਿਚ ਵਧ ਚੜ੍ਹ ਕੇ ਹਿੱਸਾ ਲਵੇਗੀ ਅਤੇ ਸ. ਨਾਨਕ ਸਿੰਘ ਸੈਂਟਰ ਵੱਲੋਂ ਸ ਨਾਨਕ ਸਿੰਘ ਜੀ ਦੇ ਜੀਵਨ ਅਤੇ ਰਚਨਾਵਾਂ ਸਬੰਧੀ ਸਮੱਗਰੀ ਦੇ ਇਕੱਤਰੀਕਰਨ ਜਾਂ ਖੋਜ ਦੀ ਜੋ ਜ਼ਿੰਮੇਵਾਰੀ ਸੌਂਪੀ ਜਾਵੇਗੀ ,ਉਹ ਉਸਨੂੰ ਤਨਦੇਹੀ ਨਾਲ ਨਿਭਾਏਗੀ।ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਪਲਵਿੰਦਰ ਸਿੰਘ ਜੀ ,ਸ. ਕੁਲਬੀਰ ਸਿੰਘ ਸੂਰੀ ਜੀ (ਪ੍ਰਧਾਨ ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ) ਸ. ਨਵਦੀਪ ਸਿੰਘ ਸੂਰੀ ਜੀ (ਡਾਇਰੈਕਟਰ ਓ . ਆਰ. ਐਫ਼) ਡਾ. ਮਨਜਿੰਦਰ ਸਿੰਘ ਜੀ ਮੁਖੀ ਪੰਜਾਬੀ ਅਧਿਐਨ ਸਕੂਲ, ਡਾ. ਹਰਿੰਦਰ ਕੌਰ ਸੋਹਲ ਕੋਆਰਡੀਨੇਟਰ ਸ. ਨਾਨਕ ਸਿੰਘ ਸੈਂਟਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਮੌਜੂਦ ਰਹੇ।

ਹਾਰਦਿਕ ਸੱਦਾ!
23/01/2024

ਹਾਰਦਿਕ ਸੱਦਾ!

ਸ੍ਰ. ਨਾਨਕ ਸਿੰਘ ਸੈਂਟਰ, ਭਾਈ ਗੁਰਦਾਸ ਲਾਇਬ੍ਰੇਰੀ ,ਗੁਰੂ ਨਾਨਕ ਦੇਵ ਯੂਨੀਵਰਸਿਟੀ ,ਅੰਮ੍ਰਿਤਸਰ।
21/09/2023

ਸ੍ਰ. ਨਾਨਕ ਸਿੰਘ ਸੈਂਟਰ, ਭਾਈ ਗੁਰਦਾਸ ਲਾਇਬ੍ਰੇਰੀ ,ਗੁਰੂ ਨਾਨਕ ਦੇਵ ਯੂਨੀਵਰਸਿਟੀ ,ਅੰਮ੍ਰਿਤਸਰ।

Address

Gndu
Amritsar

Telephone

+919464745904

Website

Alerts

Be the first to know and let us send you an email when ਸਰਦਾਰ ਨਾਨਕ ਸਿੰਘ ਲਿਟਰੇਰੀ ਸੈਂਟਰ, ਭਾਈ ਗੁਰਦਾਸ ਲਾਇਬ੍ਰੇਰੀ, Gndu,ASR posts news and promotions. Your email address will not be used for any other purpose, and you can unsubscribe at any time.

Shortcuts

Share