20/04/2026
GSSS Daimganj ASR
OFFICAL PAGE OF GSSS DAIMGANJ
20/04/2026
16/04/2026
ਅੱਜ ਮਿਤੀ 16/4/2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੈਮਗੰਜ , ਅੰਮ੍ਰਿਤਸਰ ਵਿਖੇ ਮਾਣਯੋਗ ਪ੍ਰਿੰਸੀਪਲ ਡਾ .ਸੁਨੀਲ ਗੁਪਤਾ ਜੀ ਦੀ ਯੋਗ ਅਗਵਾਹੀ ਵਿੱਚ ਨੌਵੀਂ ਜਮਾਤ ਅਤੇ ਛੇਵੀਂ ਜਮਾਤ ਵਿੱਚ ਦਾਖਲ ਹੋਏ ਨਵੇਂ ਵਿਦਿਆਰਥੀਆ ਨੂੰ ਨਵੇਂ ਸਕੂਲ ਬੈਗ ਵੰਡੇ ਗਏ।
15/04/2026
Outstanding 8th class result 2025-26
04/04/2026
300 copies donated by staff
28/03/2026
ਅੱਜ ਮਿਤੀ 28/03/2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੈਮਗੰਜ , ਅੰਮ੍ਰਿਤਸਰ ਵਿਖੇ ਸੈਂਟਰਲ ਹਲਕੇ ਦੇ MLA ਡਾਕਟਰ ਸ਼੍ਰੀ ਅਜੈ ਗੁਪਤਾ ਜੀ ਵਲੋਂ ਪੰਜਾਬ ਸਰਕਾਰ ਸਿੱਖਿਆ ਵਿਭਾਗ ਵਲੋਂ ਕਰਵਾਈ ਗਈ ਮੇਗਾ ਪੀ.ਟੀ ਮੀਟ ਤੇ ਸ਼ਿਰਕਤ ਕੀਤੀ ਗਈ ਅਤੇ ਇਸ ਮੌਕੇ MLA ਸਾਬ ਵੱਲੋ ਪਹਿਲੀ, ਦੂਸਰੀ ਅਤੇ ਤੀਸਰੀ position ਵਾਲੇ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿੱਖਿਆ co-ordinator Advocate ਸ਼੍ਰੀ ਵਿਸ਼ੂ ਭੱਟੀ ਜੀ, ਸ਼੍ਰੀ ਰਜਿੰਦਰ ਕੁਮਾਰ ਜੀ ਅਤੇ ਸ਼੍ਰੀ ਮਨਜੀਤ ਸਿੰਘ ਜੀ, ਸ਼੍ਰੀ ਸੁਰਜੀਤ ਭਗਤ ਜੀ, ਸ਼੍ਰੀ ਅਸ਼ੋਕ ਸ਼ਾਹੀ ਜੀ ਅਤੇ ਸਮੂਹ SMC ਕਮੇਟੀ ਦੇ ਮੈਂਬਰ ਹਾਜ਼ਰ ਸਨ। ਮਾਣਯੋਗ ਪ੍ਰਿੰਸੀਪਲ ਡਾ .ਸੁਨੀਲ ਗੁਪਤਾ ਜੀ ਅਤੇ ਸਮੂਹ ਸਟਾਫ਼ ਨੇ ਆਏ ਹੋਏ ਇਹਨਾਂ ਮਹਿਮਾਨਾਂ ਦਾ ਸਵਾਗਤ ਕੀਤਾ।
25/03/2026
IFP panel installation celebration program held in Gsss Daimganj Asr dated 23/3/26
11/03/2026
ਅੱਜ ਮਿਤੀ 10/03/26 ਦਿਨ ਮੰਗਲਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੈਮਗੰਜ, ਅੰਮ੍ਰਿਤਸਰ ਵਿਖੇ "SMC ਕਮੇਟੀ ਦੀ ਮੀਟਿੰਗ " ਹੋਈ । ਇਸ ਮੀਟਿੰਗ ਵਿੱਚ ਸਕੂਲ ਡਿਵੈਲਪਮੈਂਟ ਅਤੇ ਇਨਫ੍ਰੈਂਸਟਰਕਚਰ ਦੇ ਬਾਰੇ ਚਰਚਾ ਹੋਈ | ਇਸ ਵਿੱਚ Smc ਚੇਅਰਮੈਨ ਸ਼੍ਰੀ ਮਤੀ ਸੀਤਾ ਜੀ ਅਤੇ ਵਾਇਸ ਚੇਅਰਮੈਨ ਸ਼੍ਰੀ ਸੁਰਜੀਤ ਭਗਤ ਜੀ ਅਤੇ ਸਭ ਸਕੂਲ ਮੇਨਜਮੈਂਟ ਕਮੇਟੀ ਮੇਂਬਰ ਸਾਹਿਬਾਨ ਅਤੇ ਪ੍ਰਿੰਸੀਪਲ
ਸਾਹਿਬ ਅਤੇ ਸਟਾਫ ਮੇਂਬਰ ਹਾਜਰ ਹੋਏ |
10/03/2026
ਅੱਜ ਮਿਤੀ 5/3/26 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੈਮਗੰਜ, ਅੰਮ੍ਰਿਤਸਰ ਵਿਖੇ ਮੁਥੂਟ ਫਾਇਨਾਂਸ ਕੰਪਨੀ ਵੱਲੋਂ ਸਕੂਲ ਨੂੰ 5 ਕੰਪਿਊਟਰ donate ਕੀਤੇ ਗਏ। ਇਸ ਮੌਕੇ ਮੁਥੂਟ ਫਾਇਨਾਂਸ ਕੰਪਨੀ ਦੇ ਨੁਮਾਇੰਦੇ ਵੀ ਹਾਜ਼ਰ ਹੋਏ। ਮਾਣਯੋਗ ਪ੍ਰਿੰਸੀਪਲ ਸ਼੍ਰੀ ਸੁਨੀਲ ਗੁਪਤਾ ਜੀ ਵਲੋਂ ਕੰਪਨੀ ਵੱਲੋ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।ਇਸ ਮੌਕੇ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ਼੍ਰੀ ਰਾਜੇਸ਼ ਸ਼ਰਮਾ ਜੀ ਅਤੇ ਮਾਣਯੋਗ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਰਾਜੇਸ਼ ਖੰਨਾ ਜੀ, ਪ੍ਰਿੰਸੀਪਲ ਸ਼੍ਰੀ ਹਰਪ੍ਰੀਤ ਸਿੰਘ ਜੀ ਅਤੇ ਜ਼ਿਲ੍ਹਾ ਸਪੋਰਟਸ ਕੋ co-ordinator ਸ਼੍ਰੀ ਆਸ਼ੂ ਵਿਸ਼ਾਲ ਜੀ ਹਾਜ਼ਰ ਸਨ।
Click here to claim your Sponsored Listing.
Location
Category
Contact the school
Telephone
Website
Address
Daimganj
Amritsar
143001