GSSS Daimganj ASR

GSSS Daimganj ASR OFFICAL PAGE OF GSSS DAIMGANJ

20/04/2026
ਅੱਜ ਮਿਤੀ 16/4/2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੈਮਗੰਜ , ਅੰਮ੍ਰਿਤਸਰ ਵਿਖੇ ਮਾਣਯੋਗ ਪ੍ਰਿੰਸੀਪਲ ਡਾ .ਸੁਨੀਲ ਗੁਪਤਾ ਜੀ ਦੀ ਯੋਗ ਅਗਵ...
16/04/2026

ਅੱਜ ਮਿਤੀ 16/4/2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੈਮਗੰਜ , ਅੰਮ੍ਰਿਤਸਰ ਵਿਖੇ ਮਾਣਯੋਗ ਪ੍ਰਿੰਸੀਪਲ ਡਾ .ਸੁਨੀਲ ਗੁਪਤਾ ਜੀ ਦੀ ਯੋਗ ਅਗਵਾਹੀ ਵਿੱਚ ਨੌਵੀਂ ਜਮਾਤ ਅਤੇ ਛੇਵੀਂ ਜਮਾਤ ਵਿੱਚ ਦਾਖਲ ਹੋਏ ਨਵੇਂ ਵਿਦਿਆਰਥੀਆ ਨੂੰ ਨਵੇਂ ਸਕੂਲ ਬੈਗ ਵੰਡੇ ਗਏ।

Outstanding 8th class result 2025-26
15/04/2026

Outstanding 8th class result 2025-26

300 copies donated by staff
04/04/2026

300 copies donated by staff

ਅੱਜ ਮਿਤੀ 28/03/2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੈਮਗੰਜ , ਅੰਮ੍ਰਿਤਸਰ ਵਿਖੇ ਸੈਂਟਰਲ ਹਲਕੇ ਦੇ MLA ਡਾਕਟਰ ਸ਼੍ਰੀ ਅਜੈ ਗੁਪਤਾ ਜੀ ਵ...
28/03/2026

ਅੱਜ ਮਿਤੀ 28/03/2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੈਮਗੰਜ , ਅੰਮ੍ਰਿਤਸਰ ਵਿਖੇ ਸੈਂਟਰਲ ਹਲਕੇ ਦੇ MLA ਡਾਕਟਰ ਸ਼੍ਰੀ ਅਜੈ ਗੁਪਤਾ ਜੀ ਵਲੋਂ ਪੰਜਾਬ ਸਰਕਾਰ ਸਿੱਖਿਆ ਵਿਭਾਗ ਵਲੋਂ ਕਰਵਾਈ ਗਈ ਮੇਗਾ ਪੀ.ਟੀ ਮੀਟ ਤੇ ਸ਼ਿਰਕਤ ਕੀਤੀ ਗਈ ਅਤੇ ਇਸ ਮੌਕੇ MLA ਸਾਬ ਵੱਲੋ ਪਹਿਲੀ, ਦੂਸਰੀ ਅਤੇ ਤੀਸਰੀ position ਵਾਲੇ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿੱਖਿਆ co-ordinator Advocate ਸ਼੍ਰੀ ਵਿਸ਼ੂ ਭੱਟੀ ਜੀ, ਸ਼੍ਰੀ ਰਜਿੰਦਰ ਕੁਮਾਰ ਜੀ ਅਤੇ ਸ਼੍ਰੀ ਮਨਜੀਤ ਸਿੰਘ ਜੀ, ਸ਼੍ਰੀ ਸੁਰਜੀਤ ਭਗਤ ਜੀ, ਸ਼੍ਰੀ ਅਸ਼ੋਕ ਸ਼ਾਹੀ ਜੀ ਅਤੇ ਸਮੂਹ SMC ਕਮੇਟੀ ਦੇ ਮੈਂਬਰ ਹਾਜ਼ਰ ਸਨ। ਮਾਣਯੋਗ ਪ੍ਰਿੰਸੀਪਲ ਡਾ .ਸੁਨੀਲ ਗੁਪਤਾ ਜੀ ਅਤੇ ਸਮੂਹ ਸਟਾਫ਼ ਨੇ ਆਏ ਹੋਏ ਇਹਨਾਂ ਮਹਿਮਾਨਾਂ ਦਾ ਸਵਾਗਤ ਕੀਤਾ।

IFP  panel installation celebration program held in Gsss Daimganj Asr dated 23/3/26
25/03/2026

IFP panel installation celebration program held in Gsss Daimganj Asr dated 23/3/26

ਅੱਜ ਮਿਤੀ 10/03/26 ਦਿਨ  ਮੰਗਲਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੈਮਗੰਜ, ਅੰਮ੍ਰਿਤਸਰ ਵਿਖੇ "SMC ਕਮੇਟੀ ਦੀ ਮੀਟਿੰਗ " ਹੋਈ । ਇਸ ਮੀਟ...
11/03/2026

ਅੱਜ ਮਿਤੀ 10/03/26 ਦਿਨ ਮੰਗਲਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੈਮਗੰਜ, ਅੰਮ੍ਰਿਤਸਰ ਵਿਖੇ "SMC ਕਮੇਟੀ ਦੀ ਮੀਟਿੰਗ " ਹੋਈ । ਇਸ ਮੀਟਿੰਗ ਵਿੱਚ ਸਕੂਲ ਡਿਵੈਲਪਮੈਂਟ ਅਤੇ ਇਨਫ੍ਰੈਂਸਟਰਕਚਰ ਦੇ ਬਾਰੇ ਚਰਚਾ ਹੋਈ | ਇਸ ਵਿੱਚ Smc ਚੇਅਰਮੈਨ ਸ਼੍ਰੀ ਮਤੀ ਸੀਤਾ ਜੀ ਅਤੇ ਵਾਇਸ ਚੇਅਰਮੈਨ ਸ਼੍ਰੀ ਸੁਰਜੀਤ ਭਗਤ ਜੀ ਅਤੇ ਸਭ ਸਕੂਲ ਮੇਨਜਮੈਂਟ ਕਮੇਟੀ ਮੇਂਬਰ ਸਾਹਿਬਾਨ ਅਤੇ ਪ੍ਰਿੰਸੀਪਲ
ਸਾਹਿਬ ਅਤੇ ਸਟਾਫ ਮੇਂਬਰ ਹਾਜਰ ਹੋਏ |

ਅੱਜ ਮਿਤੀ 5/3/26 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੈਮਗੰਜ, ਅੰਮ੍ਰਿਤਸਰ ਵਿਖੇ ਮੁਥੂਟ ਫਾਇਨਾਂਸ ਕੰਪਨੀ ਵੱਲੋਂ ਸਕੂਲ ਨੂੰ 5 ਕੰਪਿਊਟਰ donat...
10/03/2026

ਅੱਜ ਮਿਤੀ 5/3/26 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੈਮਗੰਜ, ਅੰਮ੍ਰਿਤਸਰ ਵਿਖੇ ਮੁਥੂਟ ਫਾਇਨਾਂਸ ਕੰਪਨੀ ਵੱਲੋਂ ਸਕੂਲ ਨੂੰ 5 ਕੰਪਿਊਟਰ donate ਕੀਤੇ ਗਏ। ਇਸ ਮੌਕੇ ਮੁਥੂਟ ਫਾਇਨਾਂਸ ਕੰਪਨੀ ਦੇ ਨੁਮਾਇੰਦੇ ਵੀ ਹਾਜ਼ਰ ਹੋਏ। ਮਾਣਯੋਗ ਪ੍ਰਿੰਸੀਪਲ ਸ਼੍ਰੀ ਸੁਨੀਲ ਗੁਪਤਾ ਜੀ ਵਲੋਂ ਕੰਪਨੀ ਵੱਲੋ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।ਇਸ ਮੌਕੇ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ਼੍ਰੀ ਰਾਜੇਸ਼ ਸ਼ਰਮਾ ਜੀ ਅਤੇ ਮਾਣਯੋਗ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਰਾਜੇਸ਼ ਖੰਨਾ ਜੀ, ਪ੍ਰਿੰਸੀਪਲ ਸ਼੍ਰੀ ਹਰਪ੍ਰੀਤ ਸਿੰਘ ਜੀ ਅਤੇ ਜ਼ਿਲ੍ਹਾ ਸਪੋਰਟਸ ਕੋ co-ordinator ਸ਼੍ਰੀ ਆਸ਼ੂ ਵਿਸ਼ਾਲ ਜੀ ਹਾਜ਼ਰ ਸਨ।

Address

Daimganj
Amritsar
143001

Telephone

+919815281981

Website

Alerts

Be the first to know and let us send you an email when GSSS Daimganj ASR posts news and promotions. Your email address will not be used for any other purpose, and you can unsubscribe at any time.

Contact The School

Send a message to GSSS Daimganj ASR:

Shortcuts

Share

Category