30/06/2025
ਸ਼ਹੀਦ ਬਾਬਾ ਬਹੋੜੂ ਜੀ ਦਾ ਸਲਾਨਾ ਜੋੜ ਮੇਲਾ ਪਿੰਡ ਬਹੋੜੂ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ ਜਿਸ ਵਿਚ ਵੱਖ ਵੱਖ ਸਿੱਖ ਜੱਥੇਬੰਦੀਆਂ ਦੇ ਆਗੂਆਂ ਸਿੱਖ ਕੌਮ ਦੇ ਢਾਡੀ ਜੱਥੇ ਅਤੇ ਗੁਰੂ ਘਰ ਦੇ ਕੀਰਤਨੀਆਂ ਵੱਲੋਂ ਗੁਰੂ ਦਾ ਜਸ ਗਾਉਂਦੇ ਹਾਂਜਰੀਆਂ ਭਰੀਆਂ ਗਈਆਂ ਗੁਰੂਦੁਆਰਾ ਸ਼ਹੀਦ ਬਾਬਾ ਬਹੋੜੂ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਦਾਸ ਨੂੰ ਚੱਲ ਰਹੀਆਂ ਸੇਵਾਵਾਂ ਦੇ ਚੱਲਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ 🙏⚔️❤️
#ਬਾਬਾਪਾਰਸਸਿੰਘ
#ਯੋਧੇ_ਵੀਰ_ਖਾਲਸਾ_ਗੁਰਮਤਿ_ਅਕੈਡਮੀ
ਸ੍ਰੀ ਅੰਮ੍ਰਿਤਸਰ ਸਾਹਿਬ
23/03/2025
ਗੁਰੂਦੁਆਰਾ ਵੱਲਾ ਸਾਹਿਬ ਸਾਹਿਬ ਵਿਖੇ ਕੋਠਾ ਦੇ ਸਲਾਨਾ ਜੋੜ ਮੇਲੇ ਤੇ ਗੱਤਕੇ ਦੇ ਜੋਹਰ ਦਿਖਾਏ ਗਏ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ 🙏⚔️
#ਯੋਧੇ_ਵੀਰ_ਖਾਲਸਾ_ਗੁਰਮਤਿ_ਅਕੈਡਮੀ
#ਸੇਵਾਦਾਰਬਾਬਾਪਾਰਸ
ਸ੍ਰੀ ਅੰਮ੍ਰਿਤਸਰ ਸਾਹਿਬ
22/03/2025
ਸਮਾਧਾ ਬਾਬਾ ਨੋਧ ਸਿੰਘ ਜੀ ਦੇ ਸਲਾਨਾ ਜੋੜ ਮੇਲੇ ਤੇ ਕਰਵਾਏ ਗਏ ਗੱਤਕਾ ਮੁਕਾਬਲਿਆਂ ਵਿੱਚ ਭਾਗ ਲੈਣ ਤੇ ਯੋਧੇ ਵੀਰ ਖਾਲਸਾ ਗੱਤਕਾ ਅਖਾੜਾ ਨੂੰ ਮਿਸ਼ਨ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਮੋਜੂਦਾ ਜੱਥੇਦਾਰ ਬਾਬਾ ਜੋਗਾ ਸਿੰਘ ਜੀ ਵੱਲੋਂ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ 🙏⚔️
#ਯੋਧੇ_ਵੀਰ_ਖਾਲਸਾ_ਗੱਤਕਾ_ਅਖਾੜਾ
#ਸੇਵਾਦਾਰਬਾਬਾਪਾਰਸ
ਸ੍ਰੀ ਅੰਮ੍ਰਿਤਸਰ ਸਾਹਿਬ
07/02/2025
ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਚੱਲਦਿਆਂ ਵੱਖ ਵੱਖ ਜਗ੍ਹਾ ਤੇ ਚੱਲ ਰਹੀਆਂ ਗੁਰਮਤਿ ਕਲਾਸਾਂ ਦੇ ਚੱਲਦਿਆਂ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਇਕ ਹੋਰ ਨਵੀਂ ਗੱਤਕਾ ਕਲਾਸ ਪਿੰਡ ਫੱਤੂ ਭੀਲਾ ਨੇੜੇ ਕੱਥੂਨੰਗਲ ਸ੍ਰੀ ਅੰਮ੍ਰਿਤਸਰ ਵਿਖੇ ਵਿਖੇ ਸ਼ੁਰੂ ਕੀਤੀ ਹੈ ਸੰਗਤ ਜੀ ਅਰਦਾਸ ਬੇਨਤੀ ਕਰਿਓ ਗੁਰੂ ਸਾਹਿਬ ਏਸੇ ਤਰ੍ਹਾਂ ਸਿਰ ਤੇ ਹੱਥ ਰੱਖਕੇ ਸੇਵਾਵਾਂ ਲੈਂਦੇ ਰਹਿਣ 🙏⚔️🙏
ਸੇਵਾਦਾਰ ਦਾਸ ਵਿਕਰਮਜੀਤ ਸਿੰਘ ਉਰਫ ਪਾਰਸ ਸਿੰਘ ਖਾਲਸਾ
#ਯੋਧੇ_ਵੀਰ_ਖਾਲਸਾ_ਗੁਰਮਤਿ_ਅਕੈਡਮੀ
9501282772
ਸ੍ਰੀ ਅੰਮ੍ਰਿਤਸਰ ਸਾਹਿਬ
#ਮੌਕੇਤੇਤਾੜਫਾੜਵਾਲੇਮਾਝੇਤੋਂ
07/02/2025
ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਚੱਲਦਿਆਂ ਵੱਖ ਵੱਖ ਜਗ੍ਹਾ ਤੇ ਚੱਲ ਰਹੀਆਂ ਗੁਰਮਤਿ ਕਲਾਸਾਂ ਦੇ ਤਹਿਤ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਇਕ ਹੋਰ ਨਵੀਂ ਗੱਤਕਾ ਕਲਾਸ ਪਿੰਡ ਮੀਆਂਪੁਰ ਨੇੜੇ ਗੁਰੂਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਝਬਾਲ ਵਿਖੇ ਸ਼ੁਰੂ ਕੀਤੀ ਹੈ ਸੰਗਤ ਜੀ ਅਰਦਾਸ ਬੇਨਤੀ ਕਰਿਓ ਗੁਰੂ ਸਾਹਿਬ ਏਸੇ ਤਰ੍ਹਾਂ ਸਿਰ ਤੇ ਹੱਥ ਰੱਖਕੇ ਸੇਵਾਵਾਂ ਲੈਂਦੇ ਰਹਿਣ 🙏⚔️🙏
ਸੇਵਾਦਾਰ ਦਾਸ ਵਿਕਰਮਜੀਤ ਸਿੰਘ ਉਰਫ ਪਾਰਸ ਸਿੰਘ ਖਾਲਸਾ
#ਯੋਧੇ_ਵੀਰ_ਖਾਲਸਾ_ਗੁਰਮਤਿ_ਅਕੈਡਮੀ
9501282772
ਸ੍ਰੀ ਅੰਮ੍ਰਿਤਸਰ ਸਾਹਿਬ
#ਮੌਕੇਤੇਤਾੜਫਾੜਵਾਲੇਮਾਝੇਤੋਂ
31/01/2025
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਗੱਟਾ ਮੁੰਡੀ ਜਿਲ੍ਹਾ ਗੁਰਦਾਸਪੁਰ ਤੋਂ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਵਿੱਚ ਗੱਤਕੇ ਦੇ ਜੋਹਰ ਦਿਖਾਉਣ ਤੇ ਵੀਰ ਜਗਰੂਪ ਸਿੰਘ ਮੁੱਖ ਸੇਵਾਦਾਰ ਬਾਬਾ ਫਤਹਿ ਸਿੰਘ ਬਿਰਦ ਆਸ਼ਰਮ ਵੱਲੋਂ ਸਾਰੇ ਸਿੰਘਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ⚔️🙏
#ਯੋਧੇ_ਵੀਰ_ਖਾਲਸਾ_ਗੁਰਮਤਿ_ਅਕੈਡਮੀ
#ਸੇਵਾਦਾਰਪਾਰਸਸਿੰਘਖਾਲਸਾ
9501282772
#ਮੌਕੇਤੇਤਾੜਫਾੜਵਾਲੇਮਾਝੇਤੋਂ
ਸ੍ਰੀ ਅੰਮ੍ਰਿਤਸਰ ਸਾਹਿਬ
31/01/2025
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰੂਦੁਆਰਾ ਟਾਹਲਾ ਸਾਹਿਬ ਤੱਕ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਵਿੱਚ ਗੱਤਕੇ ਦੇ ਜੋਹਰ ਦਿਖਾਉਣ ਤੇ ਸ਼ਹਿਰ ਨਿਵਾਸੀ ਸੰਗਤਾਂ ਅਤੇ ਗੁਰੂਦੁਆਰਾ ਟਾਹਲਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਜੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ⚔️🙏
#ਯੋਧੇ_ਵੀਰ_ਖਾਲਸਾ_ਗੁਰਮਤਿ_ਅਕੈਡਮੀ
#ਸੇਵਾਦਾਰਪਾਰਸਸਿੰਘਖਾਲਸਾ
9501282772
#ਮੌਕੇਤੇਤਾੜਫਾੜਵਾਲੇਮਾਝੇਤੋਂ