Punjabi learner's learning Hub/ਪੰਜਾਬੀ ਪਾਠਸ਼ਾਲਾ

  • Home
  • India
  • Amritsar
  • Punjabi learner's learning Hub/ਪੰਜਾਬੀ ਪਾਠਸ਼ਾਲਾ

Punjabi learner's learning Hub/ਪੰਜਾਬੀ ਪਾਠਸ਼ਾਲਾ ਪੰਜਾਬੀ ਪਾਠਸ਼ਾਲਾ ਵਿੱਚ ਅਸੀਂ ਪੰਜਾਬੀ ਵਿਸ਼ੇ ਨਾਲ ਸਬੰਧਤ ਗਤੀਵਿਧੀਆਂ ਸਿੱਖਾਂਗੇ ।

ਪੰਜਾਬੀ ਕਲਮਾਂ ਸਾਹਿਤ ਸਭਾ ਵੱਲੋਂ ਕਰਵਾਏ ਗਏ ਕਵਿਤਾ ਲੇਖਣ ਦੇ ਭਾਗੀਦਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ✍ ਅਧਿਆਪਕ ਦਿਵਸ ਮੁਬਾਰਕ
05/09/2022

ਪੰਜਾਬੀ ਕਲਮਾਂ ਸਾਹਿਤ ਸਭਾ ਵੱਲੋਂ ਕਰਵਾਏ ਗਏ ਕਵਿਤਾ ਲੇਖਣ ਦੇ ਭਾਗੀਦਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ✍ ਅਧਿਆਪਕ ਦਿਵਸ ਮੁਬਾਰਕ

ਸੁੰਦਰ ਹੱਥ ਲਿਖਤਾਂ ✍
13/06/2022

ਸੁੰਦਰ ਹੱਥ ਲਿਖਤਾਂ ✍

ਪੰਜਾਬੀ ਕਲਮਾਂ ਮੰਚ ਅੰਮ੍ਰਿਤਸਰ ਵੱਲੋਂ ਕਰਵਾਏ ਗਏ -ਮਾਂ ਦਿਵਸ ਨੂੰ ਸਮਰਪਿਤ ਕਵੀ ਦਰਬਾਰ 'ਤੇ ਸਨਮਾਨਿਤ ਹੋਏ ਕਵੀ😊🌷🌷 ਸਭ ਨੂੰ ਜਸਵਿੰਦਰ ਕੌਰ ਵੱਲੋਂ...
09/05/2022

ਪੰਜਾਬੀ ਕਲਮਾਂ ਮੰਚ ਅੰਮ੍ਰਿਤਸਰ ਵੱਲੋਂ ਕਰਵਾਏ ਗਏ -ਮਾਂ ਦਿਵਸ ਨੂੰ ਸਮਰਪਿਤ ਕਵੀ ਦਰਬਾਰ 'ਤੇ ਸਨਮਾਨਿਤ ਹੋਏ ਕਵੀ😊🌷🌷 ਸਭ ਨੂੰ ਜਸਵਿੰਦਰ ਕੌਰ ਵੱਲੋਂ ਢੇਰ ਮੁਬਾਰਕਾਂ ਜੀ🌹🌹

ਮਾਂ ਦਿਵਸ ਮੁਬਾਰਕ
08/05/2022

ਮਾਂ ਦਿਵਸ ਮੁਬਾਰਕ

23/04/2022
ਪੰਜਾਬੀ ਕਲਮਾਂ ਮੰਚ ਵੱਲੋਂ ਕਰਵਾਏ ਗਏ ਕਵੀ ਦਰਬਾਰ ਧੀਆਂ ਦੀ ਲੋਹੜੀ ਵਿੱਚ ਸ਼ਿਰਕਤ ਕਰਨ ਵਾਲੇ ਮਹਾਨ ਕਵੀਆਂ ਨੂੰ ਮੁਬਾਰਕਾਂ ਜੀ
12/01/2022

ਪੰਜਾਬੀ ਕਲਮਾਂ ਮੰਚ ਵੱਲੋਂ ਕਰਵਾਏ ਗਏ ਕਵੀ ਦਰਬਾਰ ਧੀਆਂ ਦੀ ਲੋਹੜੀ ਵਿੱਚ ਸ਼ਿਰਕਤ ਕਰਨ ਵਾਲੇ ਮਹਾਨ ਕਵੀਆਂ ਨੂੰ ਮੁਬਾਰਕਾਂ ਜੀ

ਮਾਂ ਬੋਲੀ ਪੰਜਾਬੀ ❤
09/12/2021

ਮਾਂ ਬੋਲੀ ਪੰਜਾਬੀ ❤

ਪੰਜਾਬੀ ਲਿਖਤਾਂ ✍
24/10/2021

ਪੰਜਾਬੀ ਲਿਖਤਾਂ ✍

26/09/2021

ਮੁਹਾਵਰੇ

ਕਰੇ ਗਦਾਰੀ ਅਪਣਾ ਤਾਂ ਢਹਿੰਦੀ ਕੰਧ ਮਜ਼ਬੂਤ
ਨਾ ਫਿਰ ਸੌਖਾ ਲੋਟ ਹੋਏ ਜਦ ਆਵਾ ਜਾਏ ਊਤ

ਰੜਕਣ ਪਿੰਡੇ ਤੋਹਮਤਾਂ ਸੌ ਮਾਲਿਸ਼ਾਂ ਬਾਅਦ
ਜਹਿਮਤ ਵਿੱਚ ਪਕਵਾਨ ਵੀ ਲੱਗਦੇ ਨਾ ਸਵਾਦ

ਦਸਾਂ ਨਹੁੰਆਂ ਦੀ ਕਿਰਤ ਦਾ ਰਹੇ ਸਦਾ ਅਨੰਦ
ਆਈ ਚਲਾਈ ਨਾ ਰੁੱਕੇ ਮਿਲੇ ਸ਼ੀਰ ,ਗੁਲਕੰਦ

ਵਿਰੋਧੀ ਬੜੇ ਹੋਵਣੇ ਜੇ ਮਾਗਰ ਚੱਲੀਏ ਸੱਚਾ
ਆਪਣਿਆਂ ਸੰਗ ਕਮਾਏ ਧੋਖਾ ਕੰਨਾ ਦਾ ਕੱਚਾ

ਰੰਗ ਵਿੱਚ ਭੰਗ ਪਾਉੰਦੇ ,ਜੋ ਲੋਕ ਦਿਲ ਦੇ ਕਾਲੇ
ਉਹ ਔਕੜ ਚੱਲ ਜਾਂਵਦੇ,ਪੀਂਦੇ ਇਸ਼ਕ ਪਿਆਲੇ

ਖੀਸੇ ਭਰ ਕੇ ਆਪਣੇ ਖਾਲੀ ਜਾਣ ਅਖੀਰ
ਕੌਡੀ ਸੰਗ ਨਾ ਜਾਂਵਦੀ,ਰਾਜਾ ਕੀ ਵਜ਼ੀਰ

ਅਰਸ਼ਾਂ ਤੱਕ ਜੀਤ ਸੋਭਾ ,ਜੀਵਣ ਵੀ ਕਮਾਲ
ਜਗਤ ਗੁਰੂ ਨਾਨਕ ,ਦੇਖਣ ਇੱਕ ਅੱਖ ਨਾਲ
ਮਨਜੀਤ ਕੌਰ ਜੀਤ

ਅਧਿਆਪਕ ਦਿਵਸ ਤੇ ਵਿਸ਼ੇਸ਼
05/09/2021

ਅਧਿਆਪਕ ਦਿਵਸ ਤੇ ਵਿਸ਼ੇਸ਼

05/09/2021

Address

Near Golden Temple
Amritsar

Website

Alerts

Be the first to know and let us send you an email when Punjabi learner's learning Hub/ਪੰਜਾਬੀ ਪਾਠਸ਼ਾਲਾ posts news and promotions. Your email address will not be used for any other purpose, and you can unsubscribe at any time.

Shortcuts

Share

Category