I.S.F Punjab

I.S.F  Punjab ALWAYS FIGHT AGAINST CORRUPTION AND HELPS NEEDY STUDENTS

13/06/2024
ਬੜਾ ਮਾਣ ਮਹਿਸੂਸ ਹੋਇਆ ਜਦੋਂ ਬੜੀ ਸਤਿਕਾਰ ਯੋਗ ਸਖਸ਼ੀਅਤ ਪਰਿਆਵਰਨ ਪ੍ਰੇਮੀ ਪਦਮ ਸ਼੍ਰੀ, ਰਾਜ ਸਭਾ ਮੈਂਬਰ, ਅਤੇ ਐਨ.ਜੀ.ਟੀ ਦੇ ਮੈਂਬਰ ਸੰਤ ਬਾਬਾ ...
17/10/2022

ਬੜਾ ਮਾਣ ਮਹਿਸੂਸ ਹੋਇਆ ਜਦੋਂ ਬੜੀ ਸਤਿਕਾਰ ਯੋਗ ਸਖਸ਼ੀਅਤ ਪਰਿਆਵਰਨ ਪ੍ਰੇਮੀ ਪਦਮ ਸ਼੍ਰੀ, ਰਾਜ ਸਭਾ ਮੈਂਬਰ, ਅਤੇ ਐਨ.ਜੀ.ਟੀ ਦੇ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਜੀ ਵੱਲੋਂ ਸਾਡੀ ਫੈਡਰੇਸ਼ਨ (ਆਈ ਐਸ ਐਫ) ਨੂੰ ਆਪਣੇ ਮਿਸ਼ਨ ਦਾ ਹਿੱਸਾ ਬਣਾ ਕੇ ਪਵਿੱਤਰ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਸਾਫ਼ ਸਫ਼ਾਈ, ਪਲਾਂਟੇਸ਼ਨ,ਜਲ ਬਚਾਓ ਅਤੇ ਪ੍ਰਦੂਸ਼ਨ ਕੰਟਰੋਲ ਉੱਪਰ ਕੰਮ ਕਰਨ ਲਈ ਹਰ ਸੰਭਵ ਮਦਦ ਲਈ ਆਪਣਾ ਆਸ਼ੀਰਵਾਦ ਦਿੱਤਾ।

ਖੇਡਾਂ ਦਾ ਚਿੰਤਨ ਕਰਨਾ ਮੁਢਲਾ ਫਰਜ਼ ਪੰਜਾਬੀ ਦਾ,ਖੇਡਾਂ ਹੀ ਹਨ ਜਿਹੜੀਆਂ ਸਾਨੂੰ ਵਿਰਸੇ ਦੇ ਨਾਲ ਜੋੜਦੀਆਂ,ਜਿਹੜਾ ਆਜੇ ਵਿੱਚ ਮੈਦਾਨੇ  ਉਸਦੀ ਜ਼ਿੰ...
20/05/2022

ਖੇਡਾਂ ਦਾ ਚਿੰਤਨ ਕਰਨਾ ਮੁਢਲਾ ਫਰਜ਼ ਪੰਜਾਬੀ ਦਾ,ਖੇਡਾਂ ਹੀ ਹਨ ਜਿਹੜੀਆਂ ਸਾਨੂੰ ਵਿਰਸੇ ਦੇ ਨਾਲ ਜੋੜਦੀਆਂ,ਜਿਹੜਾ ਆਜੇ ਵਿੱਚ ਮੈਦਾਨੇ ਉਸਦੀ ਜ਼ਿੰਦਗੀ ਬਣ ਜਾਂਦੀ,ਖੇਡਾਂ ਹਨ ਜਿਹੜੀਆਂ ਸਾਨੂੰ ਨਸ਼ਿਆਂ ਵੱਲੋਂ ਮੋੜ ਦੀਆਂ......

ISF The Power of Youth
23/01/2022

ISF The Power of Youth

कई जीत बाकी है कई हार बाकी है,अभी तो जिंदगी का सार बाकी है।यहां से चले हैं नई मंजिल के लिए,यह तो एक पन्ना था अभी तो पुरी...
29/11/2020

कई जीत बाकी है कई हार बाकी है,
अभी तो जिंदगी का सार बाकी है।
यहां से चले हैं नई मंजिल के लिए,
यह तो एक पन्ना था अभी तो पुरी किताब बाकी है॥

इंडीपेंडेंट स्टूडेंट्स फेडरेशन (आईएसएफ) की तरफ से संगठन के विस्तार के लिए महत्वपूर्ण नियुक्तियां की गई। अगले महीने से पू...
24/10/2020

इंडीपेंडेंट स्टूडेंट्स फेडरेशन (आईएसएफ) की तरफ से संगठन के विस्तार के लिए महत्वपूर्ण नियुक्तियां की गई। अगले महीने से पूरे पंजाब में सदस्यता अभियान शुरू।

05/10/2020

ISF The Power OF Youth

इंडीपेंडेंट स्टूडेंट्स फेडरेशन (आई.एस एफ)द्वारा अमृतसर हाथी गेट के बाहर हाथरस में हुई दर्दनाक घटना के विरोध में यूपी प्र...
04/10/2020

इंडीपेंडेंट स्टूडेंट्स फेडरेशन (आई.एस एफ)द्वारा अमृतसर हाथी गेट के बाहर हाथरस में हुई दर्दनाक घटना के विरोध में यूपी प्रशासन का पुतला फूंका और प्रशासन से अपील की गई ऐसी दरिंदगी करने वाले आरोपियों को जल्द से जल्द फांसी की सजा सुनाई जाए।

Address

Head Office In Amritsar
Amritsar
143001

Telephone

09878741234

Website

Alerts

Be the first to know and let us send you an email when I.S.F Punjab posts news and promotions. Your email address will not be used for any other purpose, and you can unsubscribe at any time.

Contact The School

Send a message to I.S.F Punjab:

Shortcuts

Share