Standard Public High School Dhulka

Standard Public High School Dhulka Contact information, map and directions, contact form, opening hours, services, ratings, photos, videos and announcements from Standard Public High School Dhulka, School, Dhulka, Amritsar.

Anmoldeep kaur got 634/650 in 10th class   board exams 2025  Rank in Punjab. Congratulations to Anmoldeep kaur , parents...
16/05/2025

Anmoldeep kaur got 634/650 in 10th class board exams 2025
Rank in Punjab.
Congratulations to Anmoldeep kaur , parents and teachers

08/04/2025

. Standard Public High School,Dhulka (Asr)

ਸਟੈਂਡਰਡ ਪਬਲਿਕ ਹਾਈ ਸਕੂਲ, ਧੂਲਕਾ ( ਸ੍ਰੀ ਅੰਮ੍ਰਿਤਸਰ )  #ਚਾਲੀਵੇਂ ਸਲਾਨਾ ਇਨਾਮ ਵੰਡ ਸਮਾਗਮ ( 5 ਅਪ੍ਰੈਲ,2025 )
06/04/2025

ਸਟੈਂਡਰਡ ਪਬਲਿਕ ਹਾਈ ਸਕੂਲ, ਧੂਲਕਾ ( ਸ੍ਰੀ ਅੰਮ੍ਰਿਤਸਰ )

#ਚਾਲੀਵੇਂ ਸਲਾਨਾ ਇਨਾਮ ਵੰਡ ਸਮਾਗਮ ( 5 ਅਪ੍ਰੈਲ,2025 )

ਸਟੈਂਡਰਡ ਪਬਲਿਕ ਹਾਈ ਸਕੂਲ, ਧੂਲਕਾ ( ਸ੍ਰੀ ਅੰਮ੍ਰਿਤਸਰ ) ਦੇ ਚਾਲੀਵੇਂ (40ਵੇਂ)ਸਲਾਨਾ ਇਨਾਮ ਵੰਡ ਸਮਾਗਮ ( 5 ਅਪ੍ਰੈਲ,2025 )ਦੇ ਮੌਕੇ ਤੇ ਸਕੂਲ...
06/04/2025

ਸਟੈਂਡਰਡ ਪਬਲਿਕ ਹਾਈ ਸਕੂਲ, ਧੂਲਕਾ ( ਸ੍ਰੀ ਅੰਮ੍ਰਿਤਸਰ )
ਦੇ ਚਾਲੀਵੇਂ (40ਵੇਂ)ਸਲਾਨਾ ਇਨਾਮ ਵੰਡ ਸਮਾਗਮ ( 5 ਅਪ੍ਰੈਲ,2025 )ਦੇ ਮੌਕੇ ਤੇ ਸਕੂਲ ਦੀ ਹੋਣਹਾਰ ਪੁਰਾਣੀ ਵਿਦਿਆਰਥਣ ਉੱਘੀ ਪੰਜਾਬੀ ਲੇਖਿਕਾ ਸ੍ਰੀਮਤੀ ਰਾਜਬੀਰ ਕੌਰ ‘ ਬੀਰ ‘ ਗਰੇਵਾਲ ਵੱਲੋਂ ਸਕੂਲ ਦੀ ਮੈਨੇਜਰ ਅਤੇ ਸਹਿ-ਸੰਸਥਾਪਕ ਸਰਦਾਰਨੀ ਨਵਨੀਤ ਕੌਰ ਹੁੰਦਲ ਦੀ ਪੰਜਵੀਂ ਬਰਸੀ ਅਤੇ ਨਿੱਘੀ ਯਾਦ ਨੂੰ ਸਮਰਪਿਤ ਇਹ ਖੂਬਸੂਰਤ ਕਵਿਤਾ ਰਲੀਜ਼ ਕਰਨ ਉਪਰੰਤ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ. ਚਰਨਜੀਤ ਸਿੰਘ ਹੁੰਦਲ ਨੂੰ ਭੇਟ ਕੀਤੀ ਗਈ ।

01/02/2025

Must watch this video…Admissions open for session 2025-2026

14/01/2025

ਸੰਗਰਾਂਦ ਵਾਲੇ ਦਿਨ ਸਟੈਂਡਰਡ ਪਬਲਿਕ ਹਾਈ ਸਕੂਲ ਧੂਲਕਾ , ਅੰਮ੍ਰਿਤਸਰ (ਪੰਜਾਬ)ਦੇ ਵਿਦਿਆਰਥੀ ਅਤੇ ਅਧਿਆਪਕ ਗੁਰਦੁਆਰਾ ਸਾਹਿਬ ਹਾਜ਼ਰੀ ਭਰਦੇ ਹੋਏ। ਸਰਦਾਰ ਰਣਧੀਰ ਸਿੰਘ ਜੀ (ਅਧਿਆਪਕ) ਬੱਚਿਆਂ ਨੂੰ ਮਾਘੀ ਦਾ ਇਤਹਾਸ ਦੱਸਦੇ ਹੋਏ।

01/01/2025

🌺🌺 WISH YOU ALL 🌺🌺 A VERY VERY HAPPY AND PROSPEROUS NEW YEAR-2025🌻🌻.

🙏💥🌼🙏 ਤੁਹਾਨੂੰ ਸਾਰਿਆਂ ਨੂੰ ਨਵਾਂ ਸਾਲ 2025 ਬਹੁਤ ਬਹੁਤ ਮੁਬਾਰਕ ਹੋਵੇ ਜੀ | 🎆🎇🌄 👉

ਸਟੈਂਡਰਡ ਪ੍ਰੀਵਾਰ ਦੀ ਫੁਲਵਾੜੀ ਵਿਚ ਮਨਮੋਹਕ ਮਹਿਕਾਂ ਬਿਖੇਰਦੇ ਨੰਨੇ - ਮੁੰਨੇ ਵਿਦਿਆਰਥੀ🌻, ਉਨ੍ਹਾਂ ਦੇ ਭਵਿੱਖ ਨੂੰ ਸੰਵਾਰਨ ਲਈ , ਵਿਦਿਆ ਦਾ ਚਾਨਣ ਵੰਡ ਰਹੇ 🌼 ਸਮੂਹ ਅਧਿਆਪਕ 🌼ਅਤੇ ਇਸ ਪ੍ਰੀਵਾਰ ਵਿਚ ਸ਼ਾਮਲ ਸਾਰੇ ਹੀ ਮਾਪਿਆਂ ਨੂੰ ਆਉਣ ਵਾਲੇ ਨਵੇਂ ਸਾਲ 2025 ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ | 🌻🌻 ਅਸੀਂ ਦਿਲੋਂ ਅਰਦਾਸ ਕਰਦੇ ਹਾਂ ਕਿ ਨਵਾਂ ਸਾਲ ਤੁਹਾਡੇ ਸੱਭ ਲਈ ਬਹੁਤ ਹੀ ਖੁਸ਼ੀਆਂ-ਖੇੜਿਆਂ ਅਤੇ ਤੰਦਰੁਸਤੀ ਭਰਿਆ ਹੋਵੇ |🌻🌻 ਤੁਸੀਂ ਸਾਰੇ ਸਟੈਂਡਰਡ ਸਕੂਲ ਦੇ ਪ੍ਰੀਵਾਰ ਦਾ ਹਿੱਸਾ ਬਣੇ, ਇਸ ਲਈ ਆਪ ਸੱਭ ਦਾ ਬਹੁਤ ਬਹੁਤ ਧੰਨਵਾਦ | 🙏🙏ਨਵੇਂ ਸਾਲ ਵਿਚ ਆਪਣੀ ਸਾਂਝ ਨੂੰ ਹੋਰ ਵੀ ਪੱਕਿਆਂ ਕਰਨ ਲਈ 👉 ਆਪਣੇ ਸਕੇ ਸਬੰਧੀ, ਦੋਸਤ ਮਿੱਤਰ, ਆਂਢ ਗੁਆਂਢ ਅਤੇ ਸਨੇਹੀਆਂ ਨੂੰ ਸਟੈਂਡਰਡ ਪ੍ਰੀਵਾਰ ਵਿਚ ਸ਼ਾਮਲ ਕਰਨ ਲਈ ਆਪਣਾ ਆਪਣਾ ਯੋਗਦਾਨ ਪਾਓ ਜੀ ।
🙏🙏🌻🌻
ਸ਼ੁੱਭ ਕਾਮਨਾਵਾਂ ਸਹਿਤ, ਚਰਨਜੀਤ ਸਿੰਘ ਹੁੰਦਲ M.D. ਅਤੇ ਸਮੂਹ ਪ੍ਰਬੰਧਕ ਕਮੇਟੀ , ਸਟੈਂਡਰਡ ਪਬਲਿਕ ਹਾਈ ਸਕੂਲ, ਧੂਲਕਾ ।🙏🙏🌻🌻

18/12/2024

Address

Dhulka
Amritsar

Website

Alerts

Be the first to know and let us send you an email when Standard Public High School Dhulka posts news and promotions. Your email address will not be used for any other purpose, and you can unsubscribe at any time.

Shortcuts

Share

Category