Mata Charan Kaur Fire College Amritsar

Mata Charan Kaur Fire College Amritsar Contact information, map and directions, contact form, opening hours, services, ratings, photos, videos and announcements from Mata Charan Kaur Fire College Amritsar, Education, Partap Nagar G. T. Road AMRITSAR, Amritsar.

1.Mata Charan Kaur College of Public Health,Course Sanitary /Health Inspector 1Year , Mata Charan Kaur Fire College ,Course FIRE MAN Fire & Safety Training 6 Months Other Courses DMLT ,X.RAY ,OTA ,PSW Training ,Educational
Majitha Road ,& Partap Nagar

05/11/2025
🥀 _*Happy Gurpurab Ji*_🥀Lakh Lakh Vadai Hove ji_    *We should try to follow The three Golden Rules of Sikhism taught by...
05/11/2025

🥀 _*Happy Gurpurab Ji*_🥀
Lakh Lakh Vadai Hove ji_
*We should try to follow The three Golden Rules of Sikhism taught by Sri Guru Nanak DevJi*_
🥀 _KIRAT KARO, NAAM JAPO, VAND CHHAKO_🥀
God bless all of us to follow the Teachings of Sahib Sri Guru Nanak Dev Ji*_
Waheguru Ji 💐🙏
Dr.Ranjit Singh Director
Mata Charan kaur College,Amritsar
www.matacharankaurcolleges.in

ਧਨਤੇਰਸ ਦੇ ਸ਼ੁੱਭ ਦਿਹਾੜੇ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ 🙏🏻     ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਸਭ ਦੇ ਸਿਰ ‘ਤੇ ਆਪਣਾ ਮਿਹਰ ਭਰਿਆ ਹੱਥ ...
18/10/2025

ਧਨਤੇਰਸ ਦੇ ਸ਼ੁੱਭ ਦਿਹਾੜੇ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ 🙏🏻
ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਸਭ ਦੇ ਸਿਰ ‘ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਸਭ ਨੂੰ ਤੰਦਰੁਸਤੀ, ਖੁਸ਼ਹਾਲੀ ਅਤੇ ਸਫ਼ਲਤਾ ਨਾਲ ਨਿਵਾਜੇ ।

*आदि कवि भगवान वाल्मीकि जी के प्रकट दिवस पर हार्दिक शुभकामनाये।*  अश्विन मास के शुक्‍ल पक्ष की पूर्णिमा यानी कि शरद पूर्...
07/10/2025

*आदि कवि भगवान वाल्मीकि जी के प्रकट दिवस पर हार्दिक शुभकामनाये।*

अश्विन मास के शुक्‍ल पक्ष की पूर्णिमा यानी कि शरद पूर्णिमा को आदि काव्‍य रामायण के रचयिता और संस्‍कृत भाषा के परम ज्ञानी महर्षि वाल्‍मीकि का जन्म ऋषि कश्यप और माता अदिति के नौवें पुत्र वरुण और उनकी पत्नी माता चर्षणी के घर हुआ था। इस बार महर्षि वाल्‍मीकि जयंती 6 अक्‍टूबर को है.।

जब महर्षि वाल्‍मीकि ने रचा संस्‍कृत का पहला श्‍लोक महर्षि वाल्‍मीकि ने संस्‍कृत साहित्‍य के पहले श्‍लोक की रचना की थी. संस्‍कृत साहित्‍य का यह पहला श्‍लोक रामायाण का भी पहला श्‍लोक बना. ज़ाहिर है रामायण संस्‍कृत का पहला महाकाव्‍य है. हालांकि इस पहले श्‍लोक में श्राप दिया गया था. इस श्राप के पीछे एक रोचक कहानी है. दरअसल, एक दिन वाल्मीकि स्‍नान के लिए गंगा नदी को जा रहे थे. रास्‍ते में उन्हें तमसा नदी दिखी. उस नदी के स्‍वच्‍छ जल को देखकर उन्‍होंने वहां स्‍नान करने की सोची.

तभी उन्होंने प्रणय-क्रिया में लीन क्रौंच पक्षी के जोड़े को देखा. प्रसन्न पक्षी युगल को देखकर वाल्मीकि ऋषि को भी हर्ष हुआ. तभी अचानक कहीं से एक बाण आकर नर पक्षी को लग गया. नर पक्षी तड़पते हुए वृक्ष से गिर गया. मादा पक्षी इस शोक से व्याकुल होकर विलाप करने लगी. ऋषि वाल्मीकि यह दृश्य देखकर हैरान हो जाते हैं. तभी उस स्थान पर वह बहेलिया दौड़ते हुए आता है, जिसने पक्षी पर बाण चलाया था. इस दुखद घटना से क्षुब्ध होकर वाल्मीकि के मुख से अनायास ही बहेलिए के लिए एक श्राप निकल जाता है:

मां निषाद प्रतिष्ठां त्वमगमः शाश्वतीः समाः ।
यत्क्रौंचमिथुनादेकम् अवधीः काममोहितम् ॥
*अर्थात्: हे निषाद ! तुमको अनंत काल तक शांति न मिले, क्योकि तुमने प्रेम, प्रणय-क्रिया में लीन असावधान क्रौंच पक्षी के जोड़े में से एक की हत्या कर दी.*

This Dussehra, let the fire of Ravana's effigy burn away all negativity within you. Wishing you a joyful Dussehra!
02/10/2025

This Dussehra, let the fire of Ravana's effigy burn away all negativity within you. Wishing you a joyful Dussehra!

Nitin Agrawal, IPS officer of the 1989 Kerala batch, has been transferred from Road Safety Commissioner to Director Gene...
30/09/2025

Nitin Agrawal, IPS officer of the 1989 Kerala batch, has been transferred from Road Safety Commissioner to Director General of Fire & Rescue Services, Kerala Police.

*ਬੀਐਸਐਫ ਵਿੱਚ ਹੈੱਡ ਕਾਂਸਟੇਬਲ ਰੇਡੀਓ ਆਪਰੇਟਰ ਦੀਆਂ 584 ਪੋਸਟਾਂ ਅਤੇ ਰੇਡੀਓ ਮਕੈਨਿਕ ਦੀਆਂ 134 ਪੋਸਟਾਂ**ਜ਼ਰੂਰੀ ਯੋਗਤਾਵਾਂ:* *12ਵੀਂ ਜਮਾਤ ...
22/09/2025

*ਬੀਐਸਐਫ ਵਿੱਚ ਹੈੱਡ ਕਾਂਸਟੇਬਲ ਰੇਡੀਓ ਆਪਰੇਟਰ ਦੀਆਂ 584 ਪੋਸਟਾਂ ਅਤੇ ਰੇਡੀਓ ਮਕੈਨਿਕ ਦੀਆਂ 134 ਪੋਸਟਾਂ*
*ਜ਼ਰੂਰੀ ਯੋਗਤਾਵਾਂ:*
*12ਵੀਂ ਜਮਾਤ ਪਾਸ ਘੱਟੋ-ਘੱਟ 60% ਅੰਕਾਂ ਨਾਲ* (ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਗਣਿਤ ਦੇ ਨਾਲ)
ਜਾਂ
*ਮੈਟ੍ਰਿਕ ਅਤੇ ਦੋ ਸਾਲਾਂ ਦੀ ਆਈ.ਟੀ.ਆਈ.* (ਰੇਡੀਓ ਅਤੇ ਟੈਲੀਵਿਜ਼ਨ ਜਾਂ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਜਾਂ ਕੰਪਿਊਟਰ ਆਪਰੇਟਰ ਅਤੇ ਪ੍ਰੋਗਰਾਮਿੰਗ ਅਸਿਸਟੈਂਟ ਜਾਂ ਡੇਟਾ ਪਰੇਪਰੇਸ਼ਨ ਅਤੇ ਕੰਪਿਊਟਰ ਸਾਫਟਵੇਅਰ ਜਾਂ ਜਨਰਲ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਜਾਂ ਡੇਟਾ ਐਂਟਰੀ
*ਉਮਰ ਸੀਮਾ:* 23.09.2025 ਨੂੰ 18-25 ਸਾਲ
*ਵਧੇਰੇ ਜਾਣਕਾਰੀ ਲਈ* >https://rectt.bsf.gov.in/static/bsf/pdf/55c6c141-5288-11f0-8331-0a1dcac2b80f.pdf
*ਅਪਲਾਈ ਕਰਨ ਦੇ ਬਾਰੇ ਡੈਮੋ ਵੀਡੀਓ* https://drive.google.com/file/d/1a-qj8uCDOnqGytOGrqeO4a634eGTu5JK
*ਅਪਲਾਈ ਕਰਨ ਲਈ* > https://rectt.bsf.gov.in/registration/basic-details?guid=55c6c141-5288-11f0-8331-0a1dcac2b80f
*ਅਪਲਾਈ ਕਰਨ ਲਈ ਆਖ਼ਰੀ ਤਾਰੀਕ 23 ਸਤੰਬਰ 2025*
ਮਰਦ ਅਤੇ ਔਰਤਾਂ ਦੋਵੇਂ ਹੀ ਅਪਲਾਈ ਕਰਨ ਦੇ ਯੋਗ ਹਨ।
ਸ਼ੁਰੂਆਤੀ ਕੁੱਲ *ਤਨਖਾਹ ₹45,931 ਪ੍ਰਤੀ ਮਹੀਨਾ* ਅਤੇ ਨਾਲ ਰਾਸ਼ਨ ਮਨੀ ਅਲਾਊਂਸ, ਮੁਫ਼ਤ ਵਰਦੀ, ਮਕਾਨ ਕਿਰਾਇਆ ਅਲਾਊਂਸ, ਟਰਾਂਸਪੋਰਟ ਅਲਾਊਂਸ, ਸਪੈਸ਼ਲ ਕੰਪਨਸੇਟਰੀ ਅਲਾਊਂਸ, LTC in Pay Lavel-4 in the Pay Matrix ₹25,500-81,000
_ਅਰਜ਼ੀ ਦੇਣ ਤੋਂ ਪਹਿਲਾਂ ਧਿਆਨ ਨਾਲ ਪੜ੍ਹੋ_

*ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਸਕੂਲ ਸੀਨੀਅਰ ਟੀਚਰ (ਸਾਰੇ ਵਿਸ਼ੇ) ਦੀਆਂ 6500 ਅਸਾਮੀਆਂ ਦੀ ਭਰਤੀ* *ਉਮਰ ਸੀਮਾ:* 21 ਤੋਂ 40 ਸਾਲ*ਵਧੇਰ...
16/09/2025

*ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਸਕੂਲ ਸੀਨੀਅਰ ਟੀਚਰ (ਸਾਰੇ ਵਿਸ਼ੇ) ਦੀਆਂ 6500 ਅਸਾਮੀਆਂ ਦੀ ਭਰਤੀ*
*ਉਮਰ ਸੀਮਾ:* 21 ਤੋਂ 40 ਸਾਲ
*ਵਧੇਰੇ ਜਾਣਕਾਰੀ ਲਈ* ->https://rpsc.rajasthan.gov.in/Static/RecruitmentAdvertisements/ED4F69C3BFA14F9BBACDC0077554C90D.pdf
https://rpsc.rajasthan.gov.in/Static/RecruitmentAdvertisements/662450E36A6E4533A0E4FD6EF73986E8.pdf
*ਅਰਜ਼ੀ ਦੇਣ ਦੀ ਆਖਰੀ ਮਿਤੀ 17 ਸਤੰਬਰ 2025*
*ਰਾਜਸਥਾਨ ਤੋਂ ਇਲਾਵਾ ਹੋਰ ਰਾਜਾਂ ਦੇ SC/ST/OBC/EBC/EWS/ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਉਮੀਦਵਾਰਾਂ ਨੂੰ ਜਨਰਲ ਸ਼੍ਰੇਣੀ ਦੇ ਉਮੀਦਵਾਰ ਮੰਨਿਆ ਜਾਵੇਗਾ।*
-------------------------------------------------------
*Recruitment of 6500 posts of School Senior Teachers in all subjects by Rajasthan Public Service Commission*
*Age limit:* 21 to 40 years
*For detailed information*
https://rpsc.rajasthan.gov.in/Static/RecruitmentAdvertisements/ED4F69C3BFA14F9BBACDC0077554C90D.pdf
https://rpsc.rajasthan.gov.in/Static/RecruitmentAdvertisements/662450E36A6E4533A0E4FD6EF73986E8.pdf
*Last date to apply is 17th September 2025*
*Candidates belonging to SC/ST/OBC/EBC/EWS/Economically Weaker Sections from states other than Rajasthan will be considered as General Category candidates.*

11/09/2025

Govt JoBs
*ਉੱਤਰ ਪ੍ਰਦੇਸ਼ ਪੁਲਿਸ ਵਿਚ ਹੇਠ ਲਿਖੀਆਂ ਅਸਾਮੀਆਂ ਲਈ ਭਰਤੀ:*
1. ਸਬ ਇੰਸਪੈਕਟਰ ਸਿਵਲ ਪੁਲਿਸ (ਮਰਦ/ਔਰਤ) - 4242 ਅਸਾਮੀਆਂ
2. ਪਲਟੂਨ ਕਮਾਂਡਰ ਪੀਏਸੀ (ਮਰਦ)/ ਸਬ ਇੰਸਪੈਕਟਰ ਆਰਮਡ ਪੁਲਿਸ (ਮਰਦ) - 135 ਅਸਾਮੀਆਂ
3. ਪਲਟੂਨ ਕਮਾਂਡਰ/ ਸਬ ਇੰਸਪੈਕਟਰ, ਵਿਸ਼ੇਸ਼ ਸੁਰੱਖਿਆ ਬਲ (ਮਰਦ) - 60 ਅਸਾਮੀਆਂ
4. ਮਹਿਲਾ ਬਟਾਲੀਅਨ ਲਈ ਮਹਿਲਾ ਸਬ ਇੰਸਪੈਕਟਰ - 106 ਅਸਾਮੀਆਂ
*ਜ਼ਰੂਰੀ ਯੋਗਤਾਵਾਂ:* ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ
*ਉਮਰ ਸੀਮਾ:* a) ਸਬ ਇੰਸਪੈਕਟਰ ਸਿਵਲ ਪੁਲਿਸ (ਮਰਦ/ਔਰਤ) ਅਤੇ ਮਹਿਲਾ ਬਟਾਲੀਅਨ ਲਈ ਮਹਿਲਾ ਸਬ ਇੰਸਪੈਕਟਰ ਲਈ 02-07-1997 ਤੋਂ ਪਹਿਲਾਂ ਅਤੇ 01-07-2004 ਤੋਂ ਬਾਅਦ ਨਾ ਜਨਮਿਆ ਹੋਵੇ
b) ਪਲਟੂਨ ਕਮਾਂਡਰ ਪੀਏਸੀ (ਮਰਦ)/ ਸਬ ਇੰਸਪੈਕਟਰ ਆਰਮਡ ਪੁਲਿਸ (ਮਰਦ) ਅਤੇ ਪਲਟੂਨ ਕਮਾਂਡਰ/ ਸਬ ਇੰਸਪੈਕਟਰ, ਵਿਸ਼ੇਸ਼ ਸੁਰੱਖਿਆ ਬਲ (ਮਰਦ) ਲਈ 01-07-1997 ਤੋਂ ਪਹਿਲਾਂ ਅਤੇ 01-07-2004 ਤੋਂ ਬਾਅਦ ਨਾ ਜਨਮਿਆ ਹੋਵੇ
*ਵਧੇਰੇ ਜਾਣਕਾਰੀ ਲਈ* -->https://uppbpb.gov.in/FilesUploaded/Notice/SI_vigyapti_202567e84cf2-8d04-4072-bdbc-56f3c8e1ccbe.pdf
*ਅਰਜ਼ੀ ਦੇਣ ਦੀ ਆਖਰੀ ਮਿਤੀ 11 ਸਤੰਬਰ 2025*
o ਸਾਰੇ ਉਮੀਦਵਾਰਾਂ, ਭਾਵੇਂ ਉਹ ਭਾਰਤ ਦੇ ਕਿਸੇ ਵੀ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਨਾਲ ਸਬੰਧਤ ਹੋਣ, *ਅਣਰਾਖਵੇਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ*
o *ਸਾਰੇ ਮਹਿਲਾ ਉਮੀਦਵਾਰਾਂ, ਭਾਵੇਂ ਉਹ ਭਾਰਤ ਦੇ ਕਿਸੇ ਵੀ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਨਾਲ ਸਬੰਧਤ ਹੋਣ, ਔਰਤਾਂ ਲਈ ਰਾਖਵੇਂ ਅਸਾਮੀਆਂ ਲਈ ਅਪਲਾਈ ਕਰ ਸਕਦੀਆ ਹਨ*
o ਰਾਖਵਾਂਕਰਨ ਅਤੇ ਉਮਰ ਵਿੱਚ ਛੋਟ ਸਿਰਫ਼ ਉੱਤਰ ਪ੍ਰਦੇਸ਼ ਦੇ ਮੂਲ ਨਿਵਾਸੀਆਂ ਲਈ ਹੀ ਦਿੱਤੀ ਜਾਵੇਗੀ।

Address

Partap Nagar G. T. Road AMRITSAR
Amritsar
143001

Opening Hours

Monday 9am - 5pm
Tuesday 9am - 5am
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919815152577

Alerts

Be the first to know and let us send you an email when Mata Charan Kaur Fire College Amritsar posts news and promotions. Your email address will not be used for any other purpose, and you can unsubscribe at any time.

Contact The School

Send a message to Mata Charan Kaur Fire College Amritsar:

Shortcuts

Share

Category