Govt. Middle School Kambo

Govt. Middle School Kambo

Share

Contact information, map and directions, contact form, opening hours, services, ratings, photos, videos and announcements from Govt. Middle School Kambo, Education, Village Kambo PO Heir, Amritsar.

01/07/2025
Photos from Govt. Middle School Kambo's post 01/07/2025

Back to school

Photos from Govt. Middle School Kambo's post 21/06/2025

ਅੱਜ ਸਕੂਲ ਵਿੱਚ 11ਵਾਂ ਵਿਸ਼ਵ ਯੋਗਾ ਦਿਵਸ ਮਿਤੀ 21.06.2025 ਨੂੰ ਮਨਾਇਆ ਗਿਆ।

02/06/2025


Day 6

31/05/2025


Day 5

Photos from Govt. Middle School Kambo's post 29/05/2025


Day 4

28/05/2025


DAY 3

Photos from Govt. Middle School Kambo's post 27/05/2025


GMS KAMBO

Photos from Govt. Middle School Kambo's post 06/05/2024


ਅੱਜ ਦੀ ਗਤੀਵਿਧੀ
ਤੀਲੀ-ਬੰਡਲ
ਬੱਚਿਆਂ ਦੀ ਸ਼ਮੂਲੀਅਤ ਨਾਲ਼ ਹੀ ਬੱਚਿਆਂ ਨੂੰ ਗਤੀਵਿਧੀ ਕਰਵਾਈ ਅਤੇ ਸਮਝਾਈ ਗਈ।
ਬੱਚਿਆਂ ਨੇ ਉਤਸ਼ਾਹ ਪੂਰਵਕ ਗਤੀਵਿਧੀ ਵਿੱਚ ਹਿੱਸਾ ਲਿਆ।।

Photos from Govt. Middle School Kambo's post 04/05/2024


ਅੱਜ ਦੀ ਗਤੀਵਿਧੀ ਮਾਰ-ਛਾਲ ਦੌਰਾਨ ਬੱਚਿਆਂ ਨੂੰ ਅਲੱਗ - ਅਲੱਗ ਗਰੁੱਪਾਂ ਵਿੱਚ ਵੰਡ ਕੇ ਇੱਕ ਪ੍ਰਤਿਯੋਗਤਾ ਕਰਵਾਈ ਗਈ ਜਿਸ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ਼ ਸ਼ਿਰਕਤ ਕੀਤੀ ਅਤੇ ਵਧੀਆ ਕਾਰਗੁਜ਼ਾਰੀ ਕੀਤੀ।।

01/05/2024

ਮਨਿੰਦਰਜੀਤ ਸਿੰਘ s/o ਸੁਲਤਾਨ ਸਿੰਘ, ਜਮਾਤ ਅੱਠਵੀਂ ਨੇ 98.50% ਅੰਕਾਂ ਨਾਲ ਨਾਲ਼ ਮੈਰਿਟ ਵਿੱਚ 9ਵਾਂ ਰੈਂਕ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ।।
ਉਸਦੀ ਇਸ ਪ੍ਰਾਪਤੀ ਲਈ ਉਸਨੂੰ ਬਹੁਤ-ਬਹੁਤ ਮੁਬਾਰਕਾਂ।

Want your school to be the top-listed School/college in Amritsar?

Click here to claim your Sponsored Listing.

Location

Category

Telephone

Website

Address


Village Kambo PO Heir
Amritsar
143101

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm