Punjab Daily Rojgar news

Directions Website

Punjab Daily Rojgar news ਪੰਜਾਬ ਵਿੱਚ ਆਉਣ ਵਾਲੀਆਂ ਭਰਤੀਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੇ ਸਟੀਕ ਪਾਉਣ ਲਈ ਮੇਰੇ ਪੇਜ ਨੂੰ ਫੋਲੋ ਜਰੂਰ ਕਰੋ।

ECHS Patiala Recruitment 2026,ਵੱਖ-ਵੱਖ ਅਸਾਮੀਆਂ ਲਈ ਭਰਤੀ 2026,✅ ਪਟਿਆਲਾ ECHS ਭਰਤੀ 2026: ਕੁੱਲ 38 ਅਸਾਮੀਆਂ | ਯੋਗਤਾ, ਉਮਰ ਸੀਮਾ ਅਤ...
06/10/2026

ECHS Patiala Recruitment 2026,ਵੱਖ-ਵੱਖ ਅਸਾਮੀਆਂ ਲਈ ਭਰਤੀ 2026,

✅ ਪਟਿਆਲਾ ECHS ਭਰਤੀ 2026: ਕੁੱਲ 38 ਅਸਾਮੀਆਂ | ਯੋਗਤਾ, ਉਮਰ ਸੀਮਾ ਅਤੇ ਅਪਲਾਈ ਕਰਨ ਦਾ ਤਰੀਕਾ

🔗https://jobalertsbyharry.com/central-government-jobs/echs-patiala-recruitment-2026

✅ਰੋਜਾਨਾ ਨਵੀਆਂ ਪੋਸਟਾਂ ਦੀ ਜਾਣਕਾਰੀ ਲਈ ਮੇਰੇ What's Channel Fellow ਜਰੂਰ ਕਰੋ

🔗https://whatsapp.com/channel/0029Va6SHIFFSAt2ykIUlp0k

06/10/2026

PAU ਲੁਧਿਆਣਾ ਵੱਲੋ ਕਲਰਕ ਦੀਆਂ ਅਸਾਮੀਆਂ ਲਈ ਪੰਜਾਬੀ ਭਾਸ਼ਾ ਦੇ ਯੋਗਤਾ ਟੈਸਟ ਅਤੇ ਲਿਖਤੀ ਪ੍ਰੀਖਿਆ ਦਾ ਸੋਧਿਆ ਸ਼ਡਿਊਲ (ਇਸ਼ਤਿਹਾਰ ਨੰ. 01/2026)
​ਕਲਰਕ ਦੀਆਂ ਅਸਾਮੀਆਂ ਦੀ ਭਰਤੀ ਲਈ 11.10.2026 ਨੂੰ ਲਈ ਜਾਣ ਵਾਲੀ ਪੰਜਾਬੀ ਭਾਸ਼ਾ ਦੀ ਯੋਗਤਾ ਪ੍ਰੀਖਿਆ ਅਤੇ ਲਿਖਤੀ ਪ੍ਰੀਖਿਆ ਦੀ ਮਿਤੀ ਬਦਲ ਦਿੱਤੀ ਗਈ ਹੈ। ਹੁਣ ਇਹ ਪ੍ਰੀਖਿਆ 01.11.2026 ਨੂੰ ਕਰਵਾਈ ਜਾਵੇਗੀ।

06/10/2026

✅ਜ਼ਿਲ੍ਹਾ ਅਦਾਲਤ ਬਠਿੰਡਾ 'ਚ 8 ਪੋਸਟਾਂ (ਲਿਫਟ/ਜਨਰੇਟਰ ਆਪਰੇਟਰ, ਇਲੈਕਟ੍ਰੀਕਲ) ਦੀ ਭਰਤੀ!
ਯੋਗਤਾ: 10ਵੀਂ ਪਾਸ (ਪੰਜਾਬੀ) + ITI।
ਆਖਰੀ ਮਿਤੀ: 15 ਅਕਤੂਬਰ 2026।

🔗https://jobalertsbyharry.com/punjab-job/district-court-bathinda-recruitment-2026

✅ਰੋਜਾਨਾ ਨਵੀਆਂ ਪੋਸਟਾਂ ਦੀ ਜਾਣਕਾਰੀ ਲਈ ਮੇਰੇ What's Channel Fellow ਜਰੂਰ ਕਰੋ

🔗https://whatsapp.com/channel/0029Va6SHIFFSAt2ykIUlp0k

06/10/2026

National Health Mission (NHM), Chandigarh - ਭਰਤੀ ਨੋਟਿਸ
​ਪੋਸਟਾਂ (Posts): Gynaecologist, Paediatrician, Epidemiologist (ਕੰਟ੍ਰੈਕਟ ਬੇਸ 'ਤੇ NHM ਅਧੀਨ) ਅਤੇ Microbiologist (IPHL - PMABHIM ਅਧੀਨ)।
​ਇੰਟਰਵਿਊ ਦੀ ਮਿਤੀ (Interview Date): 13 ਅਕਤੂਬਰ 2026, ਸਵੇਰੇ 9:30 ਵਜੇ।

ਅੱਜ ਦੇ ਨਵੇਂ ਨੋਟੀਫਿਕੇਸ਼ਨ ਤੇ ਅਪਡੇਟ  ਰੋਜਾਨਾ ਨਵੀਂ ਪੋਸਟਾਂ ਦੀ ਜਾਣਕਾਰੀ ਲਈ ਮੇਰੇ page  ਨੂੰ Fellow ਜਰੂਰ ਕਰੋhttps://www.fac...
06/10/2026

ਅੱਜ ਦੇ ਨਵੇਂ ਨੋਟੀਫਿਕੇਸ਼ਨ ਤੇ ਅਪਡੇਟ ਰੋਜਾਨਾ ਨਵੀਂ ਪੋਸਟਾਂ ਦੀ ਜਾਣਕਾਰੀ ਲਈ ਮੇਰੇ page ਨੂੰ Fellow ਜਰੂਰ ਕਰੋ

https://www.facebook.com/share/17igwvwCrC/

05/10/2026

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ (PSSSB) ਵਲੋਂ ਇਸ਼ਤਿਹਾਰ ਨੰਬਰ 13/2026 ਤਹਿਤ ਵੱਖ-ਵੱਖ ਵਿਭਾਗਾਂ ਵਿੱਚ ਕੁੱਲ 10 ਗਰੁੱਪ-ਬੀ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

​

ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ (S.S.S.C.) ਵੱਲੋਂ ਪੰਜਾਬ ਦੀਆਂ ਅਧੀਨ ਅਦਾਲਤਾਂ (Subordinate Courts) ਵਿੱਚ ਕਲਰਕ (Clerk) ਦੀਆਂ...
05/10/2026

ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ (S.S.S.C.) ਵੱਲੋਂ ਪੰਜਾਬ ਦੀਆਂ ਅਧੀਨ ਅਦਾਲਤਾਂ (Subordinate Courts) ਵਿੱਚ ਕਲਰਕ (Clerk) ਦੀਆਂ ਅਸਾਮੀਆਂ ਲਈ ਭਰਤੀ ਦਾ ਨੋਟਿਸ ਜਾਰੀ ਕੀਤਾ ਗਿਆ ਹੈ।

04/10/2026

ਸ੍ਰੀ ਸੁਖਮਨੀ ਕਾਲਜ ਆਫ਼ ਲਾਅ ਡੇਰਾਬੱਸੀ ਭਰਤੀ | Principal, Asst Professor & Librarian Vacancies

🔥 ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਦੇ ਨਵੇਂ ਨੋਟਿਸ ਜਾਰੀ ! (ਹਾਈ ਕੋਰਟ ਕਲਰਕ, ਈ.ਸੀ.ਐਚ.ਐਸ., ਅਸਿਸਟੈਂਟ ਮੈਨੇਜਰ ਅਤੇ ਕਾਲਜ ਭਰਤੀ 2026) ✅ ਪੰ...
04/10/2026

🔥 ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਦੇ ਨਵੇਂ ਨੋਟਿਸ ਜਾਰੀ ! (ਹਾਈ ਕੋਰਟ ਕਲਰਕ, ਈ.ਸੀ.ਐਚ.ਐਸ., ਅਸਿਸਟੈਂਟ ਮੈਨੇਜਰ ਅਤੇ ਕਾਲਜ ਭਰਤੀ 2026)

✅ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਅਧੀਨ ਆਉਂਦੀਆਂ ਜ਼ਿਲ੍ਹਾ ਅਦਾਲਤਾਂ ਵਿੱਚ ਕਲਰਕ ਦੀਆਂ 1270 ਅਸਾਮੀਆਂ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

🔗https://jobalertsbyharry.com/central-government-jobs/punjab-and-haryana-high-court-clerk-recruitment-2026

✅ਰੋਜਾਨਾ ਨਵੀਆਂ ਪੋਸਟਾਂ ਦੀ ਜਾਣਕਾਰੀ ਲਈ ਮੇਰੇ What's Channel Fellow ਜਰੂਰ ਕਰੋ

🔗https://whatsapp.com/channel/0029Va6SHIFFSAt2ykIUlp0k

04/10/2026

ਸੋਸਾਇਟੀ ਫ਼ੌਰ ਸੈਂਟਰਲਾਈਜ਼ਡ ਰਿਕਰੂਟਮੈਂਟ (S.S.S.C.) ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਅਧੀਨ ਆਉਂਦੀਆਂ ਜ਼ਿਲ੍ਹਾ ਅਦਾਲਤਾਂ ਵਿੱਚ ਕਲਰਕ ਦੀਆਂ 1270 ਅਸਾਮੀਆਂ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
​📌 ਮੁੱਖ ਜਾਣਕਾਰੀ:
​ਯੋਗਤਾ: ਗ੍ਰੈਜੂਏਸ਼ਨ (B.A./B.Sc.) + 10ਵੀਂ 'ਚ ਪੰਜਾਬੀ ਜ਼ਰੂਰੀ
​ਉਮਰ ਸੀਮਾ: 18 ਤੋਂ 37 ਸਾਲ (ਰਾਖਵੀਆਂ ਸ਼੍ਰੇਣੀਆਂ ਲਈ ਛੋਟ)
​ਸ਼ੁਰੂਆਤੀ ਤਨਖਾਹ: ₹29,200/- ਪ੍ਰਤੀ ਮਹੀਨਾ
​ਅਰਜ਼ੀ ਦੀ ਆਖਰੀ ਮਿਤੀ: 04/11/2026

​

Address

Amloh
147203

Alerts

Be the first to know and let us send you an email when Punjab Daily Rojgar news posts news and promotions. Your email address will not be used for any other purpose, and you can unsubscribe at any time.

Shortcuts

Share

Category