Akal Academy HOLI Barara

Akal Academy HOLI Barara

Share

Akal Academy is a chain of 130 co-educational English medium low cost public schools following CBSE curriculum.

Photos from Akal Academy HOLI Barara's post 20/02/2026

ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਿਹ ।।

ਹਰਿਆਣਾ ਗੁਰਦਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦਆਰਾ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਦਆਰਾ ਥੜ੍ਹਾ ਸਾਹਿਬ ਪਾਤਸ਼ਾਹੀ ਨੌਵੀਂ ਝਿਵਰੇਹੜੀ ਸਾਹਿਬ ਵਿਖੇ ਅਕਾਲ ਅਕੈਡਮੀ ਹੋਲੀ ਬਰਾੜਾ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਦੀ ਹਾਜਰੀ ਭਰੀ ਗਈ।
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਿਹ।।

Photos from Akal Academy HOLI Barara's post 17/02/2026

This seminar on Social Emotional Learning highlights the importance of understanding our emotions, building confidence, and embracing our true selves. By nurturing self-awareness and resilience, we empower ourselves to face challenges with strength and positivity.

Photos from Akal Academy HOLI Barara's post 08/02/2026

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਕਲਗੀਧਰ ਟਰੱਸਟ ਬੜੂ ਸਾਹਿਬ ਦੀ ਅਗੁਵਾਹੀ ਹੇਠ ਚੱਲ ਰਹੀ ਅਕਾਲ ਅਕਾਦਮੀ ਹੋਲੀ ਬਰਾੜਾ ਵੱਲੋਂ ਬੀਬਾ ਬੱਚਾ (General Knowledge Quiz ) ਅਤੇ ਗੁਰਮਤਿ ਫੁਲਵਾੜੀ ਮੁਕਾਬਲੇ ਗੁਰਦੁਆਰਾ ਸਿੰਘ ਸਭਾ ਪਿੰਡ- ਡੇਰਾ ਸਲੀਮਪੁਰ (ਜ਼ਿਲਾ-ਅੰਬਾਲਾ)ਵਿਖੇ ਕਰਵਾਏ ਗਏ ਜਿਸ ਵਿੱਚ ਬੱਚਿਆਂ ਵੱਲੋਂ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਵੱਖ - ਵੱਖ ਮੁਕਾਬਲਿਆ ਚ ਹਿੱਸਾ ਲੈਂਦੇ ਹੋਏ ਬੱਚਿਆਂ ਨੇ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕੀਤਾ। ਬੱਚਿਆਂ ਦਾ ਹੌਂਸਲਾ ਵਧਾਉਣ ਲਈ ਉਨ੍ਹਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਸਮੂਹ ਕਮੇਟੀ, ਮਾਤਾ ਪਿਤਾ ਦਾ ਬਹੁਤ-ਬਹੁਤ ਧੰਨਵਾਦ। ਆਉ ਰੱਲ ਮਿਲਕੇ ਇਸ ਫੁਲਵਾੜੀ ਨੂੰ ਅੱਗੇ ਵਧਾਈਏ ਜੇਕਰ ਕੋਈ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤਰ੍ਹਾਂ ਦੇ ਮੁਕਾਬਲੇ ਆਪਣੇ ਇਲਾਕੇ ਚ ਕਰਵਾਣਾ ਚਾਹੁੰਦੇ ਹਨ ਤਾਂ ਆਪ ਜੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ।
📱- ਹਰਮੀਤ ਸਿੰਘ 9315730009
📱- ਬਲਜਿੰਦਰ ਸਿੰਘ 9050971033

06/02/2026

Admissions Open for Session 2026–2027 at Akal Academy Holi Barara.
We invite parents and students to be a part of a value-based education system that focuses on academic excellence, moral values, discipline, and overall personality development. Our experienced faculty, well-equipped infrastructure, and student-friendly environment ensure quality education and a strong foundation for a bright future. Enroll now and give your child the opportunity to learn, grow, and succeed at Akal Academy Holi Barara.

-27

Photos from Akal Academy HOLI Barara's post 01/02/2026

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਕਲਗੀਧਰ ਟਰੱਸਟ ਬੜੂ ਸਾਹਿਬ ਦੀ ਅਗੁਵਾਹੀ ਹੇਠ ਚੱਲ ਰਹੀ ਅਕਾਲ ਅਕਾਦਮੀ ਹੋਲੀ ਬਰਾੜਾ ਵੱਲੋਂ ਬੀਬਾ ਬੱਚਾ (General Knowledge Quiz ) ਅਤੇ ਗੁਰਮਤਿ ਫੁਲਵਾੜੀ ਮੁਕਾਬਲੇ ਗੁਰਦੁਆਰਾ ਸਿੰਘ ਸਭਾ ਪਿੰਡ- ਸਰਕਪੁਰ ਬਰਾੜਾ (ਜ਼ਿਲਾ-ਅੰਬਾਲਾ)ਵਿਖੇ ਕਰਵਾਏ ਗਏ ਜਿਸ ਵਿੱਚ ਬੱਚਿਆਂ ਵੱਲੋਂ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਵੱਖ - ਵੱਖ ਮੁਕਾਬਲਿਆ ਚ ਹਿੱਸਾ ਲੈਂਦੇ ਹੋਏ ਬੱਚਿਆਂ ਨੇ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕੀਤਾ। ਬੱਚਿਆਂ ਦਾ ਹੌਂਸਲਾ ਵਧਾਉਣ ਲਈ ਉਨ੍ਹਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਸਮੂਹ ਕਮੇਟੀ, ਮਾਤਾ ਪਿਤਾ ਦਾ ਬਹੁਤ-ਬਹੁਤ ਧੰਨਵਾਦ। ਆਉ ਰੱਲ ਮਿਲਕੇ ਇਸ ਫੁਲਵਾੜੀ ਨੂੰ ਅੱਗੇ ਵਧਾਈਏ ਜੇਕਰ ਕੋਈ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤਰ੍ਹਾਂ ਦੇ ਮੁਕਾਬਲੇ ਆਪਣੇ ਇਲਾਕੇ ਚ ਕਰਵਾਣਾ ਚਾਹੁੰਦੇ ਹਨ ਤਾਂ ਆਪ ਜੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ।
📱- ਹਰਮੀਤ ਸਿੰਘ 9315730009
📱- ਬਲਜਿੰਦਰ ਸਿੰਘ 9050971033

28/01/2026

Beyond textbooks. Beyond grades. ✨
Education with values. Learning for life.
That’s the Akal Academy way.

📢 Admissions Open

Photos from Akal Academy HOLI Barara's post 27/01/2026

ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਿਹ ।।

ਅਕਾਲ ਅਕੈਡਮੀ ਹੋਲੀ ਬਰਾੜਾ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਨਿਤਨੇਮ ਉਪਰੰਤ ਸਪੀਚ ਰਾਹੀਂ ਉਨ੍ਹਾਂ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਮਹਾਨ ਕਾਰਜਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ।
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਿਹ।।

01/01/2026

Happy new year ❤️

Photos from Akal Academy HOLI Barara's post 28/12/2025

Students of Akal Academy Holi Barara participated in the Angles Public School Talent Search Exam and emerged as winners. They were awarded exciting gifts for their excellent performance.
Group Position Name
B 1st Jasnoor kaur
D 2nd Ravneet Kaur
C 3rd Harsimrat kaur
B 9th Gurpreet singh
B 16th Sukhveer singh
A 7th Tejasveer singh
A 10th Kanishka
C 5th Ayush
C 19th Kirat
C 8th Arsh Nagra
C 7th Harjas kaur

Want your school to be the top-listed School/college in Ambala?

Click here to claim your Sponsored Listing.

Location

Category

Telephone

Address


Village/Holi, Barara, Tehsil & Distt/Ambala
Ambala
133201

Opening Hours

Monday 8am - 3pm
Tuesday 8am - 3pm
Wednesday 8am - 3pm
Thursday 8am - 3pm
Friday 8am - 3pm
Saturday 8am - 3pm