Govt College Ajnala

Govt College Ajnala

Share

01/05/2026

ਸਬ ਸਟੂਡੈਂਟਸ ਦੀਆ ਯਾਦਾਂ ਦਾ ਖਜ਼ਾਨਾ ਜਿੰਨਾ ਇਥੇ ਸਟੱਡੀ ਕਰੀ ਨੰਗਲ ਕਾਲਜ ਅਜਨਾਲਾ ਤਹਿਸੀਲ

01/05/2026

Degree samaroh

01/11/2025

ਚਿਰਾ ਬਾਦ ਜਿਗਰੀ ਯਾਰ ਮਿਲੇ ਤਾ ਕਾਲਜ ਦੀ ਯਾਦ ਕਿਓ ਨਾ ਆਵੇ🫶

02/01/2025

Bai eh a Apne govt Clg Ajnala da student Gurwinder Singh Aulakh jo k ajkl USA vich poore joora Naal Sikh hon di sewa Niba reha Sikh dharm da parchar kr reha waheguru ji eda veer nu chardikla vich rkhn 🙏

04/05/2024

ਸਰਕਾਰੀ ਕਾਲਜ ਅਜਨਾਲਾ ਵਿੱਚ ਇੰਸਪੈਕਸ਼ਨ ਟੀਮ ਦੇ ਆਓਣ ਤੇ ਸਵਾਗਤ ਵਿਚ ਨਿੱਕਾ ਜਿਹਾ ਪ੍ਰੋਗਰਾਮ ਕੀਤਾ ਗਿਆ

02/03/2024

ਕੁਝ ਪਲ ਜੋ ਅਜਨਾਲਾ ਕਾਲਜ ਵਿੱਚ ਗੁਜਾਰੇ ਉਹਨਾਂ ਵਿਚ ਇਕ ਯਾਦਗਰੀ ਤਸਵੀਰ

02/03/2024

🙏 ਸਤਿ ਸ਼੍ਰੀ ਅਕਾਲ ਜੀ ਲਵਾਓ ਹਾਜਰੀ ਕਿਵੇਂ ਆਉਂਦੀ ਯਾਦ ਕੇ ਨਹੀਂ ਫਿਰ ਅਜਨਾਲਾ ਕਾਲਜ ਦੀ 🤔

11/08/2023

ਇਕ ਵਧੀਆ ਸੁਭਾ ਦੇ ਮਾਲਿਕ ਪ੍ਰੋਫੈਸਰ ਭੁੱਲਰ ਸਾਬ ਸੰਸਾਰ ਨੂੰ ਅਲਵਿਦਾ ਕਹਿ ਗਏ ਆਪਣੀ ਜ਼ਿੰਦਗੀ ਦੇ 28 ਸਾਲ ਸਰਕਾਰੀ ਕਾਲਜ ਅਜਨਾਲਾ ਵਿੱਚ ਸੇਵਾ ਨਿਭਾਈ 🙏

Photos from Govt College Ajnala's post 20/12/2022

ਲਓ ਬਈ ਕੁਝ ਕਾਲਜ ਟਾਈਮ ਦੀਆ ਯਾਦਾ ਤਾਜ਼ਾ ਕਰਦੇ ਪਤਾ ਨਹੀਂ ਹੁਣ ਸਾਰੇ ਵੀਰ ਕਿੱਥੇ ਕਿੱਥੇ ਬੈਠੇ ਕੋਈ ਇੰਡੀਆ ਨੌਕਰੀ ਕਰ ਰਿਹਾ ਕੋਈ ਪਰਦੇਸਾਂ ਚੋ ਕੰਮ ਕਾਜ ਲਈ ਗਿਆ ਹੋਈਆ ਕੋਈ ਮੇਰਾ ਵੀਰ ਅਜੇ ਵੀ ਕਾਲਜ ਗੇੜੀ ਲਗਾਉਣ ਜਾਂਦਾ ਹੋਣਾ 😜 ਪਰ ਕਦੇ ਉਹ ਟਾਈਮ ਨਹੀਂ ਮੁੜ ਕੇ ਆਉਣਾ ਜਦ ਇਕੱਠੇ ਬੁੱਲੇ ਲੁੱਟਦੇ ਸੀ ਪੈਸਾ ਵੀ ਹੋਵੇਗਾ ਕੋਲ ਪਰ ਉਹ ਯਾਰ ਨਹੀਂ ਉਹ ਟਾਈਮ ਸੀ ਪੈਸਾ ਭਾਵੇਂ ਨਹੀਂ ਸੀ ਪਰ ਯਾਰੀ ਦਾ ਸਰੂਰ ਸੀ ਕਿਵੇਂ ਫਿਰ ਆਉਂਦਾ ਕਾਲਜ ਟਾਈਮ ਯਾਦ ਜਦ ਬੁੱਲੇ ਲੁੱਟੇ ਸੀ ਯਾਰ ਇਕੱਠੇ ਸੀ ❤️

05/08/2021

Ji din collage vich guzare

Want your school to be the top-listed School/college in Ajnala?

Click here to claim your Sponsored Listing.

Location

Telephone

Address


Ajnala
143103