Government elementary smart school sarai

Government elementary smart school sarai govt elementary school saraI

ਕੱਲ ਅਜਨਾਲਾ 2 ਦੇ ਬਲਾਕ ਪੱਧਰੀ ਪਹਾੜੇ ਮੁਕਾਬਲਿਆ ਵਿੱਚ ਸਰਾਏ ਸਕੂਲ ਦੇ ਕੁੱਲ 4 ਬੱਚਿਆ ਨੇ ਭਾਗ ਲਿਆ ਜਿਨ੍ਹਾਂ ਵਿੱਚੋ 2 ਬੱਚਿਆ ਨੇ ਪਹਿਲਾਂ ਸਥਾਨ...
03/08/2025

ਕੱਲ ਅਜਨਾਲਾ 2 ਦੇ ਬਲਾਕ ਪੱਧਰੀ ਪਹਾੜੇ ਮੁਕਾਬਲਿਆ ਵਿੱਚ ਸਰਾਏ ਸਕੂਲ ਦੇ ਕੁੱਲ 4 ਬੱਚਿਆ ਨੇ ਭਾਗ ਲਿਆ ਜਿਨ੍ਹਾਂ ਵਿੱਚੋ 2 ਬੱਚਿਆ ਨੇ ਪਹਿਲਾਂ ਸਥਾਨ ਹਾਸਿਲ ਕੀਤਾ 2 ਨੇ ਦੂਸਰਾ ਸਥਾਨ ਪ੍ਰਾਪਤ ਕਰਨ ਤੇ ਬੱਚਿਆ ਨੂੰ ਸਨਮਾਨਿਤ ਕਰਦੇ ਹੋਏ ਸਮੂਹ ਸਟਾਫ ਸਕੂਲ ਸਰਾਏ

ਅੱਜ ਸਰਕਾਰੀ ਐਲੀਮੈਂਟਰੀ ਸਕੂਲ ਸਰਾਏ ਦੀ ਨਵੋਦਿਆ ਵਿੱਚ ਸੇਲੈਕਟਡ ਵਿਦਿਆਰਥਣ ਟਵਿੰਕਲ ਨੂੰ ਸਕੂਲ ਦੇ ਚੇਅਰਮੈਨ ਹਰਵਿੰਦਰ ਸ਼ਾਹ ਜੀ ਅਤੇ ਹਰਜਿੰਦਰ ਸਿ...
03/04/2024

ਅੱਜ ਸਰਕਾਰੀ ਐਲੀਮੈਂਟਰੀ ਸਕੂਲ ਸਰਾਏ ਦੀ ਨਵੋਦਿਆ ਵਿੱਚ ਸੇਲੈਕਟਡ ਵਿਦਿਆਰਥਣ ਟਵਿੰਕਲ ਨੂੰ ਸਕੂਲ ਦੇ ਚੇਅਰਮੈਨ ਹਰਵਿੰਦਰ ਸ਼ਾਹ ਜੀ ਅਤੇ ਹਰਜਿੰਦਰ ਸਿੰਘ ਜਿੰਦਾ ਵਲੋਂ ਸਨਮਾਨਿਤ ਕੀਤਾ ਗਿਆ

ਸਰਾਏ ਸਕੂਲ ਵਿੱਚ 7 ਸਾਲ ਪਹਿਲਾ ਪੜੀ ਵਿਦਿਆਰਥਣ ਜੌ ਕਿ ਨਵੋਦਿਆ ਵਿਦਿਆਲਿਆ ਵਿੱਚ ਸਲੈਕਟ ਹੋਈ ਸੀ ਉਹ ਅੱਜ ਆਪਣੀ ਨਵੋਦਿਆ ਦੀ ਪੜ੍ਹਾਈ ਪੂਰੀ ਕਰਨ ਤੋ...
03/04/2024

ਸਰਾਏ ਸਕੂਲ ਵਿੱਚ 7 ਸਾਲ ਪਹਿਲਾ ਪੜੀ ਵਿਦਿਆਰਥਣ ਜੌ ਕਿ ਨਵੋਦਿਆ ਵਿਦਿਆਲਿਆ ਵਿੱਚ ਸਲੈਕਟ ਹੋਈ ਸੀ ਉਹ ਅੱਜ ਆਪਣੀ ਨਵੋਦਿਆ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਾਰੇ ਸਟਾਫ ਨੂੰ ਮਿਲਣ ਆਈ ਸਾਡੇ ਵਲੋਂ ਇਸ ਬੱਚੀ ਦੇ ਭੱਵਿਖ ਲਈ ਸ਼ੁਭਕਾਮਨਾਵਾਂ

5 ਸਾਲ ਪਹਿਲਾ ਸਕੂਲ ਵਿਚ ਪੜ੍ਹ ਕੇ ਐਥਲੈਟਿਕ ਵਿੱਚ ਗੋਲਾ ਸੁੱਟਣ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਸਾਡੀ ਬੱਚੀ ਅੱਜ ਸਾਰੇ ਸਟਾਫ ਨੂੰ ਮਿਲਣ ਆਈ ...
03/04/2024

5 ਸਾਲ ਪਹਿਲਾ ਸਕੂਲ ਵਿਚ ਪੜ੍ਹ ਕੇ ਐਥਲੈਟਿਕ ਵਿੱਚ ਗੋਲਾ ਸੁੱਟਣ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਸਾਡੀ ਬੱਚੀ ਅੱਜ ਸਾਰੇ ਸਟਾਫ ਨੂੰ ਮਿਲਣ ਆਈ ਸਾਨੂੰ ਆਪਣੇ ਬੱਚਿਆ ਤੇ ਮਾਣ ਹੈ ਜਿਹੜੇ ਪਿੰਡ ਤੇ ਸਕੂਲ ਦਾ ਨਾਮ ਇਵੇਂ ਹੀ ਰੌਸ਼ਨ ਕਰ ਰਹੇ ਹਨ

ਜਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਸਰਾਏ ਦੀ ਵਿਦਿਆਰਥਣ ਸਮਰੀਤ ਨੇ 600 ਮੀਟਰ ਦੌੜ ਜਿੱਤ ਕੇ ਅੰਮ੍ਰਿਤਸਰ ਜਿਲ੍ਹੇ ਵਿ...
09/11/2023

ਜਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਸਰਾਏ ਦੀ ਵਿਦਿਆਰਥਣ ਸਮਰੀਤ ਨੇ 600 ਮੀਟਰ ਦੌੜ ਜਿੱਤ ਕੇ ਅੰਮ੍ਰਿਤਸਰ ਜਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੂਬਾ ਪੱਧਰੀ ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ

06/07/2023

Ges Sarai Summer camp
Day-4

ਸਰਕਾਰੀ ਪ੍ਰਾਇਮਰੀ ਸਕੂਲ ਸਰਾਏ ਵਿਖੇ ਸਮਰ ਕੈਂਪ ਦੇ ਦੂਸਰੇ ਦਿਨ ਕਰਵਾਈ ਜਾਣ ਵਾਲੀਆਂ ਗਤੀਵਿਧੀਆਂ
04/07/2023

ਸਰਕਾਰੀ ਪ੍ਰਾਇਮਰੀ ਸਕੂਲ ਸਰਾਏ ਵਿਖੇ ਸਮਰ ਕੈਂਪ ਦੇ ਦੂਸਰੇ ਦਿਨ ਕਰਵਾਈ ਜਾਣ ਵਾਲੀਆਂ ਗਤੀਵਿਧੀਆਂ

02/06/2023

Children enjoying themselves in the fun hour before the holidays

20 ਮਈ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਸਰਾਏ ਵਿੱਖੇ ਮਦਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਰਕਾਰ ਦੇ ਆਦੇਸ਼ਾਂ ਮੁਤਾਬਿਕ ਵੱਖ ਵੱਖ ਗਤੀਵਿ...
21/05/2023

20 ਮਈ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਸਰਾਏ ਵਿੱਖੇ ਮਦਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਰਕਾਰ ਦੇ ਆਦੇਸ਼ਾਂ ਮੁਤਾਬਿਕ ਵੱਖ ਵੱਖ ਗਤੀਵਿਧੀਆਂ ਕਰਵਾਇਆ ਗਈਆ ਜਿਸ ਦੌਰਾਨ ਬੱਚਿਆਂ ਦੇ ਟ੍ਰੈਫਿਕ ਨਿਯਮਾਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਤੇ ਬੱਚਿਆ ਦੀਆ ਮਾਤਾਵਾਂ ਨੂੰ first aid ⛑️ ਦੀ ਜਾਣਕਾਰੀ ਦਿੱਤੀ ਗਈ ਤੇ ਨਾਲ ਹੀ ਅਲੱਗ ਅਲੱਗ ਖੇਡ ਗਤੀਵਿਧੀਆਂ ਕਰਵਾਇਆ ਗਈਆ

ਅਜਨਾਲਾ ਯੂਥ ਵੈਲਫੇਅਰ ਕਲੱਬ ਵਲੋਂ ਕਲੱਬ ਦੇ ਪ੍ਰਧਾਨ ਐਡਵੋਕੇਟ ਸੰਦੀਪ ਕੌਸ਼ਲ ਦੀ ਅਗਵਾਈ ਵਿੱਚ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਸਰਾਏ ਵਿੱਚ ਬੱਚਿਆ ...
02/05/2023

ਅਜਨਾਲਾ ਯੂਥ ਵੈਲਫੇਅਰ ਕਲੱਬ ਵਲੋਂ ਕਲੱਬ ਦੇ ਪ੍ਰਧਾਨ ਐਡਵੋਕੇਟ ਸੰਦੀਪ ਕੌਸ਼ਲ ਦੀ ਅਗਵਾਈ ਵਿੱਚ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਸਰਾਏ ਵਿੱਚ ਬੱਚਿਆ ਨੂੰ ਸਪੋਰਟਸ ਅਤੇ ਸਕੈਟਿੰਗ਼ ਬੂਟ ਦਿੱਤੇ ਗਏ ਤੇ ਨਾਲ਼ ਹੀ ਭਰੌਸਾ ਦਿੱਤਾ ਕਿ ਆਉਣ ਵਾਲ਼ੇ ਸਮੇਂ ਵਿੱਚ ਕਲੱਬ ਬੱਚਿਆਂ ਨਾਲ਼ ਸਬੰਧਿਤ ਹਰ ਤਰ੍ਹਾਂ ਦੇ ਸਹਿਯੋਗ ਕਰਦਾ ਰਹੇਗਾ ਸਮੂਹ ਸਟਾਫ਼ ਸਕੂਲ ਸਰਾਏ ਅਜਨਾਲਾ ਯੂਥ ਵੈਲਫੇਅਰ ਕਲੱਬ ਦਾ ਧੰਨਵਾਦੀ ਹੈ
ਇਸ ਤੋਂ ਇਲਾਵਾ ਅਜੇ ਸ਼ਰਮਾ, ਜੋਜੀ ਸ਼ਰਮਾ,ਸ਼ਮਸ਼ੇਰ ਸਿੰਘ ਹੀਰਾ ਮੌਜੂਦ ਸਨ

13/04/2023

Address

Ajnala

Telephone

+919781891100

Website

Alerts

Be the first to know and let us send you an email when Government elementary smart school sarai posts news and promotions. Your email address will not be used for any other purpose, and you can unsubscribe at any time.

Contact The School

Send a message to Government elementary smart school sarai:

Shortcuts

Share

Category