Gps Dhulkot ludhiana

Gps Dhulkot ludhiana GPS Dhulkot has strength of near about 84 students.we are working hard to make our students good cit

ਸਰਕਾਰੀ ਪ੍ਰਾਇਮਰੀ ਸਕੂਲ ਧੂਲਕੋਟ ਵਿਖੇ  ਗਰਾਊਂਡ ਅਤੇ ਗਮਲਿਆਂ ਵਿੱਚ ਬੂਟੇ ਲਾਏ ਗਏ ਤਾਂ ਜੋ ਵਾਤਾਵਰਨ ਨੂੰ ਹਰਾ ਭਰਾ ਰੱਖਿਆ ਜਾਵੇ ।
16/07/2021

ਸਰਕਾਰੀ ਪ੍ਰਾਇਮਰੀ ਸਕੂਲ ਧੂਲਕੋਟ ਵਿਖੇ ਗਰਾਊਂਡ ਅਤੇ ਗਮਲਿਆਂ ਵਿੱਚ ਬੂਟੇ ਲਾਏ ਗਏ ਤਾਂ ਜੋ ਵਾਤਾਵਰਨ ਨੂੰ ਹਰਾ ਭਰਾ ਰੱਖਿਆ ਜਾਵੇ ।

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਧੂਲਕੋਟ ਵੱਲੋਂ ਪਿੰਡ ਦੇ ਪੰਚਾਇਤ ਘਰ ਵਿਖੇ ਪੁਸਤਕ ਲੰਗਰ ਲਗਾਇਆ ਗਿਆ । ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਬੱਚਿ...
13/07/2021

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਧੂਲਕੋਟ ਵੱਲੋਂ ਪਿੰਡ ਦੇ ਪੰਚਾਇਤ ਘਰ ਵਿਖੇ ਪੁਸਤਕ ਲੰਗਰ ਲਗਾਇਆ ਗਿਆ । ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਬੱਚਿਆਂ ਨੂੰ ਪੁਸਤਕਾ ਵੰਡੀਆ ਗਈਆਂ ।

ਅੱਜ ਸਕੂਲ ਵਿੱਚ ਸਰਦਾਰ ਉਦੇ ਸਿੰਘ ਦੇ ਪਰਿਵਾਰ ਵੱਲੋਂ ਸਕੂਲ ਵਿੱਚ ਗੇਟ ਦੀ ਸੇਵਾ ਕਰਵਾਈ ਗਈ ਜਿਸ ਕਰਕੇ ਉਹਨਾਂ ਨੂੰ ਸਨਮਾਨ ਚਿੰਨ ਭੇਟ ਕੀਤਾ ਗਿਆ ।...
09/07/2021

ਅੱਜ ਸਕੂਲ ਵਿੱਚ ਸਰਦਾਰ ਉਦੇ ਸਿੰਘ ਦੇ ਪਰਿਵਾਰ ਵੱਲੋਂ ਸਕੂਲ ਵਿੱਚ ਗੇਟ ਦੀ ਸੇਵਾ ਕਰਵਾਈ ਗਈ ਜਿਸ ਕਰਕੇ ਉਹਨਾਂ ਨੂੰ ਸਨਮਾਨ ਚਿੰਨ ਭੇਟ ਕੀਤਾ ਗਿਆ । ਨਾਲ ਹੀ ਸਰਦਾਰ ਜਸਵੰਤ ਸਿੰਘ ਅਤੇ ਕੁਲਤਾਰ ਸਿੰਘ ਸੰਧੂ (U.S.A.) ਦੇ ਪਰਿਵਾਰ ਨੂੰ ਵੀ ਸਨਮਾਨ ਚਿੰ ਨ ਦਿੱਤਾ ਗਿਆ । ਸੰਧੂ ਪਰਿਵਾਰ ਵਲੋਂ ਸਕੂਲ ਨੂੰ ਪੱਖੇ ਅਤੇ ਅਲਮਾਰੀਆਂ ਦੀ ਸੇਵਾ ਕੀਤੀ ਗਈ ।

05/06/2021
24/07/2020

400 birth anniversary of Shri Guru Teg Bahadur Ji

ਧੂਲਕੋਟ ਸਕੂਲ ਦੇ ਬੱਚੇ  online study  ਕਰਦੇ ਹੋਏ।
02/05/2020

ਧੂਲਕੋਟ ਸਕੂਲ ਦੇ ਬੱਚੇ online study ਕਰਦੇ ਹੋਏ।

Today sports day celebrated in govt. High school dhulkot organised by N.R.I. Master Prabhdeep singh Canada. Students of ...
22/02/2020

Today sports day celebrated in govt. High school dhulkot organised by N.R.I. Master Prabhdeep singh Canada. Students of different schools whose residence is Dhulkot also participated in all the events.It is the matter of proud for us that under 11 best athletes are selected from our school GPS Dhulkot.They won various prizes in different events and best athletes were given track suits and sport shoes.

Address

Dhulkot
Ahmedgarh
141204

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919872481084

Website

Alerts

Be the first to know and let us send you an email when Gps Dhulkot ludhiana posts news and promotions. Your email address will not be used for any other purpose, and you can unsubscribe at any time.

Shortcuts

Share

Category