ਪਿੰਡਾ ਵਾਲੇ Pinda Wale

ਪਿੰਡਾ ਵਾਲੇ Pinda Wale Villager by heart�

ਇਹ ਸੀ ਜੈਸਿਕਾ ਲਾਲਜੈਸਿਕਾ ਇੱਕ ਮਾਡਲ ਅਤੇ ਬਾਰਟੈਂਡਰ ਸੀ। ਅਪ੍ਰੈਲ 1999 ਦੀ ਇੱਕ ਰਾਤ ਉਹ ਦਿੱਲੀ ਦੇ ਇੱਕ ਫਾਈਵ-ਸਟਾਰ ਹੋਟਲ ਦੇ ਰੈਸਟੋਰੈਂਟ ਵਿੱਚ...
16/01/2026

ਇਹ ਸੀ ਜੈਸਿਕਾ ਲਾਲ
ਜੈਸਿਕਾ ਇੱਕ ਮਾਡਲ ਅਤੇ ਬਾਰਟੈਂਡਰ ਸੀ। ਅਪ੍ਰੈਲ 1999 ਦੀ ਇੱਕ ਰਾਤ ਉਹ ਦਿੱਲੀ ਦੇ ਇੱਕ ਫਾਈਵ-ਸਟਾਰ ਹੋਟਲ ਦੇ ਰੈਸਟੋਰੈਂਟ ਵਿੱਚ ਕੰਮ ਕਰ ਰਹੀ ਸੀ। ਉਸ ਰਾਤ ਕਾਂਗਰਸ ਨੇਤਾ ਵਿਨੋਦ ਸ਼ਰਮਾ ਦਾ ਪੁੱਤ ਮਨੂ ਸ਼ਰਮਾ ਆਪਣੇ ਦੋਸਤਾਂ ਨਾਲ ਓਥੇ ਆਇਆ।
ਰਾਤ 12 ਵਜੇ ਤੱਕ ਹੀ ਸ਼ਰਾਬ ਪਰੋਸੀ ਜਾ ਸਕਦੀ ਸੀ। 2 ਵਜੇ ਜੈਸਿਕਾ ਨੇ ਸ਼ਰਾਬ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ‘ਤੇ ਮਨੂ ਸ਼ਰਮਾ ਨੇ ਉਸ ਨੂੰ ਗੋ/ਲੀ ਮਾ/*ਰ ਦਿੱਤੀ।
2006 ਵਿੱਚ ਹੇਠਲੀ ਅਦਾਲਤ ਨੇ ਸਬੂਤਾਂ ਦੀ ਕਮੀ ਕਰਕੇ ਉਸ ਨੂੰ ਬਰੀ ਕਰ ਦਿੱਤਾ। ਪਰ ਬਾਅਦ ਵਿੱਚ ਲੋਕਾਂ ਦੇ ਦਬਾਅ ਅਤੇ ਮੀਡੀਆ ਦੀ ਭੂਮਿਕਾ ਕਰਕੇ ਦਿੱਲੀ ਹਾਈਕੋਰਟ ਨੇ ਉਸ ਨੂੰ ਉਮਰ ਕੈ/ਦ ਦੀ ਸ/ਜ਼ਾ ਸੁਣਾਈ। 2010 ਵਿੱਚ ਸੁਪਰੀਮ ਕੋਰਟ ਨੇ ਵੀ ਇਹ ਸਜ਼ਾ ਕਾਇਮ ਰੱਖੀ।
ਜੈਸਿਕਾ ਦੀ ਭੈਣ ਸਬਰਿਨਾ ਲਾਲ ਨੇ ਸਾਲਾਂ ਤੱਕ ਨਿਆਂ ਲਈ ਲੜਾਈ ਲੜੀ।
ਇਸ ਕੇਸ ‘ਤੇ 2011 ਵਿੱਚ ਇੱਕ ਫਿਲਮ ਬਣੀ: No One Ki/*lled Jessica
2020 ਵਿੱਚ ਮਨੂ ਸ਼ਰਮਾ ਨੂੰ ਚੰਗੇ ਵਰਤਾਅ ਦੇ ਆਧਾਰ ‘ਤੇ ਸਮੇਂ ਤੋਂ ਪਹਿਲਾਂ ਰਿਹਾ ਕਰ ਦਿੱਤਾ ਗਿਆ।
2021–22 ਵਿੱਚ ਮਨੂ ਸ਼ਰਮਾ ਨੇ ਇੱਕ ਵਿਸਕੀ ਬ੍ਰਾਂਡ ਸ਼ੁਰੂ ਕੀਤਾ, ਜਿਸ ਦਾ ਨਾਮ ਹੈ Indri। ਇਹ ਅੱਜ ਕਾਫ਼ੀ ਮਸ਼ਹੂਰ ਹੋ ਚੁੱਕਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ Indri ਦੇ ਨਾਮ ਵਿੱਚ ਜੋ ਲਾਲ ਰੰਗ ਦਾ ਨਿਸ਼ਾਨ (ਬਿੰਦੀ) ਹੈ, ਉਹ ਬਿਲਕੁਲ ਜੈਸਿਕਾ ਲਾਲ ਦੀ ਬਿੰਦੀ ਵਰਗਾ ਲੱਗਦਾ ਹੈ
ਕੀ ਇਹ ਸਿਰਫ਼ ਇੱਕ ਡਿਜ਼ਾਇਨ ਹੈ, ਜਾਂ ਬੇਦਰਦੀ ਦੀ ਹੱਦ ਹੈ.....?

Reference- ਸਤਨਾਮ ਦੂਹੇਵਾਲਾ

ਮੇਲਾ ਬਕੈਨਵਾਲਾ ।
09/07/2024

ਮੇਲਾ ਬਕੈਨਵਾਲਾ ।

05/07/2024
03/07/2024

ਪਿੰਡ ਕਬਰ ਵਾਲਾ, ਸਰਾਵਾਂ , ਕੱਟੀਆਂ ਵਾਲੀ (ਆਬੋਹਰ) ਦੀ ਜ਼ਮੀਨ ਅਕੁਇਰ ਹੋਣ ਦਾ ਡਰ। ਕੇਂਦਰ ਸਰਾਕਰ ਨੂੰ ਮਿਲੇ ਖਨਿਜ। ਕਿਸਾਨਾ ਦੇ ਧਰਨੇ ਸ਼ੂਰੁ।

Must watch
19/04/2024

Must watch

In this video, we'll dive into a detailed discussion on India's significant challenge—Unemployment. Despite being the world's 5th largest economy with robust...

MUST WATCH............
03/04/2024

MUST WATCH............

Extension of the Happy Holi sale! Link to Dhruv Rathee Academy here: https://academy.dhruvrathee.com/homeUse Code: HOLI50 for a flat 50% discount on both cou...

13/03/2024



Get exclusive NordVPN deal here ➵ https://NordVPN.com/dhruv It’s risk free with Nord’s 30 day money-back guarantee! ✌In this video, we delve into the critica...

Address

Abohar
152128

Website

Alerts

Be the first to know and let us send you an email when ਪਿੰਡਾ ਵਾਲੇ Pinda Wale posts news and promotions. Your email address will not be used for any other purpose, and you can unsubscribe at any time.

Shortcuts

Share