01/04/2022
ਹਾਂਜੀ ਫੇਸਬੂਕ ਦੇ ਮਹਾਂਪੁਰਖੋ ਜਾਂ ਫੇਸਬੂਕ ਵਿਦਵਾਣ ਕਹਿਣਾ ਸਹੀ ਰਹੂ, ਹੁਣ ਨਹੀੱ ਕਹੋਗੇ ਕਿ ਜੀ ਪੰਜਾਬ ਤੋਂ ਰਾਜਿਆ ਸਭਾ ਦੇ ਮੈਂਬਰ ਗਲਤ ਭੇਜੇ ਗਏ ਹਨ । ਇਹ ਸਖਸ਼ ਜੋ ਪੰਜਾਬ ਦਾ ਮੁੱਦਾ ਚੱਕ ਰਿਹਾ ਹੈ ਜਿਆਦਾ ਤਰ ਲੋਕ ਇਸਨੂੰ ਜਾਣਦੇ ਹੋਣਗੇ, ਅਤੇ ਜੋ ਨਹੀਂ ਜਾਣਦਾ ਤਾਂ ਦੱਸ ਦਿਆ ਇਹ ਵਿਅਕਤੀ ਹੈ Sanjay Singh ਜੋ ਕਿ ਦਿੱਲੀ ਵਿਧਾਨ ਸਭਾ ਤੋਂ ਇਲੈਕਟ ਹੋ ਕੇ ਰਾਜਿਆ ਸਭਾ ਦਾ ਮੈਂਬਰ ਬਣਿਆ ਸੀ । ਜੇਕਰ ਇਹ ਦਿੱਲੀ ਤੋੱ ਇਲੈਕਟ ਹੋ ਕੇ ਪੰਜਾਬ ਦਾ ਮੁੱਦਾ ਚੱਕ ਸਕਦਾ ਤਾਂ ਪੰਜਾਬ ਵਾਲੇ ਵੀ ਇਹ ਕੰਮ ਜ਼ਰੂਰ ਕਰਣਗੇ । ਜੇਕਰ ਸਰਕਾਰ ਗਲਤ ਕੰਮ ਕਰੇ ਤਾਂ ਉਨ੍ਹਾਂ ਨੂੰ ਜਰੂਰ ਭੰਡਿਆ ਜਾਏ ਪਰ ਫਾਲਤੂ ਦੀਆਂ ਗੱਲਾਂ ਤੇ ਨਹੀਂ, ਇਸ ਲਈ ਸਹੀ ਗਲਤ ਦਾ ਗਿਆਨ ਵੰਡਣ ਤੋਂ ਚੰਗਾ ਹੈ ਆਪਾਂ ਆਪਣੇ ਕੰਮ ਕਰੀਏ ਤੇ ਸਰਕਾਰ ਨੂੰ ਸਰਕਾਰ ਦੇ ਕੰਮ ਕਰਨ ਦੇਈਏ ।