Guru Nanak Khalsa College, Abohar

Guru Nanak Khalsa College, Abohar

Share

Post Graduation Co-Education College, Affiliated to Panjab University, Chandigarh

23/03/2024

*ਜੰਗ-ਏ-ਆਜ਼ਾਦੀ ਦੇ ਨਾਇਕ*
*ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜਗੁਰੂ ਜੀ ਅਤੇ ਸੁਖਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ* 🙏

13/01/2024

ਲੋਹੜੀ ਦੀਆਂ ਮੁਬਾਰਕਾਂ 🙏🙏

01/01/2024

ਪਿਆਰੇ ਵਿਦਿਆਰਥੀਓ,
ਆਪ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਨਵੇਂ ਸਾਲ 2024 ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਕਰੇ ਇਹ ਨਵਾਂ ਸਾਲ ਆਪ ਸਭ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਜੀ। 🙏

16/11/2023

🙏

15/11/2023

ਕਾਲਜ ਕੈੰਪਸ 'ਚ ਆਯੋਜਿਤ ਹੋ ਰਹੇ ਇਹਨਾਂ ਬਾਕਸਿੰਗ ਮੁਕਾਬਲਿਆਂ ਲਈ ਆਪ ਸਭ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ I

15/11/2023

ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਪ੍ਰਤੀਕ ਭਾਈ ਦੂਜ ਦੇ ਤਿਉਹਾਰ ਦੀਆਂ ਆਪ ਸਭ ਨੂੰ ਹਾਰਦਿਕ ਸ਼ੁੱਭਕਾਮਨਾਵਾਂ🙏

Photos from Guru Nanak Khalsa College, Abohar's post 04/11/2023

ਅਖਬਾਰਾਂ ਦੀਆਂ ਨਜ਼ਰਾਂ ਚ 👇

03/11/2023

ਕਾਲਜ ਵਿਦਿਆਰਥੀ #ਅਭਿਮੰਨਿਊ ਨੇਂ ਗੋਆ 'ਚ ਹੋਈਆਂ ਰਾਸ਼ਟਰੀ ਖੇਡਾਂ ਦੇ ਗ੍ਰੀਕੋ ਰੋਮਨ ਕੁਸ਼ਤੀ ਮੁਕਾਬਲੇ ਦੇ 77 ਕਿੱਲੋ ਭਾਰ-ਵਰਗ 'ਚ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ ਹੈ I #ਅਭਿਮੰਨਿਊ ਨੂੰ ਉਸਦੀ ਇਸ ਸ਼ਾਨਦਾਰ ਉਪਲੱਬਧੀ ਤੇ ਢੇਰ ਮੁਬਾਰਕਾਂ🙏

31/10/2023

ਕਾਲਜ ਸਿੱਖਿਆਰਥੀ #ਮਨਦੀਪ ਨੇਂ ਪੀ.ਆਈ.ਐਸ. ਸਟੇਡੀਅਮ ਮੋਹਾਲੀ 'ਚ ਹੋਈਆਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਕਿੱਕ ਬਾਕਸਿੰਗ ਮੁਕਾਬਲ਼ੇ 'ਚ ਸੋਨ ਤਮਗਾ ਪ੍ਰਾਪਤ ਕੀਤਾ, #ਮਨਦੀਪ ਨੂੰ ਉਸਦੀ ਸ਼ਾਨਦਾਰ ਉਪਲੱਬਧੀ ਤੇ ਮੁਬਾਰਕਬਾਦ I

30/10/2023

ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਕੁਸ਼ਤੀ(ਗ੍ਰੀਕੋ-ਰੋਮਨ) ਮੁਕਾਬਲਿਆਂ ਦੇ ਜੇਤੂ ਕਾਲਜ ਵਿਦਿਆਰਥੀ..
ਅਭਿਮੰਨਿਊ 🥇 ਰੋਬਿਨ 🥇
ਕਰਨ🥉 ਲਕਸ਼ੈ 🥉
ਜੇਤੂ ਵਿਦਿਆਰਥੀਆਂ ਨੂੰ ਢੇਰ ਮੁਬਾਰਕਾਂ 🙏

Want your school to be the top-listed School/college in Abohar?

Click here to claim your Sponsored Listing.

Location

Telephone

Website

Address


Malout Bye Pass Road, Near CIPHET
Abohar