ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਬੋਹਰ-1

  • Home
  • India
  • Abohar
  • ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਬੋਹਰ-1

ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਬੋਹਰ-1 ਸਿੱਖਿਆ ਵਿਭਾਗ ਪੰਜਾਬ, ਬਲਾਕ ਅਬੋਹਰ 1 (ਜਿਲ੍ਹਾ ਫਾਜ਼ਿਲਕਾ)

15/01/2026
03/10/2025
06/04/2025

ਕੱਲ੍ਹ ਮਿਤੀ 7 ਅਪ੍ਰੈਲ ਤੋਂ ਪੰਜਾਬ 'ਚ ਸ਼ੁਰੂ ਹੋ ਰਿਹਾ ਹੈ ਸਿੱਖਿਆ ਦਾ ਤਿਉਹਾਰ!
ਸੂਬੇ 'ਚ ਝੁੱਲਣ ਜਾਂ ਰਹੀ ਹੈ 'ਪੰਜਾਬ ਸਿੱਖਿਆ ਕ੍ਰਾਂਤੀ' ਦੀ ਹਨ੍ਹੇਰੀ!

ਪੰਜਾਬ ਦੇ 12,000 ਸਰਕਾਰੀ ਸਕੂਲਾਂ 'ਚ ਸ਼ੁਰੂ ਹੋਇਆ ਇਤਿਹਾਸਕ ਇਨਕਲਾਬ!
ਸਰਕਾਰੀ ਸਕੂਲ ਬਣੇ ਵਰਲਡ ਕਲਾਸ!

ਇਹ ਸਭ ਕੁਝ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ Bhagwant Mann ਜੀ ਦੀ ਸਰਪ੍ਰਸਤੀ ਹੇਠ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ Harjot Singh Bains ਦੀ ਅਗਵਾਈ 'ਚ ਸੰਭਵ ਹੋਇਆ!

12,000+ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ…
1000+ ਕਿਲੋਮੀਟਰ ਚਾਰਦੀਵਾਰੀ…
ਹਰ ਸਕੂਲ 'ਚ ਸਾਫ ਸਫਾਈ ਵਾਲੇ ਵਾਸ਼ਰੂਮ….
ਹੁਣ ਕੋਈ ਵੀ ਬੱਚਾ ਜ਼ਮੀਨ 'ਤੇ ਨਹੀਂ ਬੈਠਦਾ….
17,000 ਸਕੂਲਾਂ 'ਚ ਹਾਈ-ਸਪੀਡ WiFi…..
ਸਰਕਾਰੀ ਸਕੂਲਾਂ 'ਚ ਸੁਰੱਖਿਆ ਗਾਰਡ ਵਾਲਾ ਪਹਿਲਾ ਰਾਜ….
ਸਮਰ ਤੇ ਵਿਂਟਰ ਰੈਜ਼ੀਡੈਂਸ਼ਲ ਕੈਂਪ….
189 ਸਰਕਾਰੀ ਸਕੂਲਾਂ ਦੇ ਬੱਚਿਆਂ ਨੇ JEE Mains ਕਲੀਅਰ ਕੀਤਾ…
IIM-ਅਹਿਮਦਾਬਾਦ, ਸਿੰਗਾਪੁਰ, ਫਿਨਲੈਂਡ ਤੋਂ ਟ੍ਰੇਂਡ ਸਟਾਫ….

ਇਹ ਰਾਜਨੀਤੀ ਨਹੀਂ,
ਨਾ ਹੀ ਹਵਾਈ ਗੱਲਾਂ-ਬਾਤਾਂ!

ਆਪਣੇ ਪਿੰਡ /ਸ਼ਹਿਰ ਦੇ ਸਕੂਲ 'ਚ ਜਰੂਰ ਪਹੁੰਚੋ-ਇਹ ਤੁਹਾਡੇ ਸੁਪਨਿਆਂ ਦਾ ਤਿਉਹਾਰ ਹੈ....

     -1   ਸਮੂਹ ਅਧਿਆਪਕ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਾਂ
26/03/2025



-1


ਸਮੂਹ ਅਧਿਆਪਕ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਾਂ

25/03/2025


KALA TIBBA
-1

EDUCATION

  MELA   KANDHWALA AMARKOT -1
25/03/2025

MELA

KANDHWALA AMARKOT
-1

Address

Sitto Road
Abohar
152116

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+919814395700

Website

Alerts

Be the first to know and let us send you an email when ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਬੋਹਰ-1 posts news and promotions. Your email address will not be used for any other purpose, and you can unsubscribe at any time.

Contact The School

Send a message to ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਬੋਹਰ-1:

Shortcuts

Share

Category