Block primary education office khuian sarwar

Block primary education office khuian sarwar Educational activities

ਅੱਜ ਮਿਤੀ 18-11-2025 ਨੂੰ ਸ.ਪ੍ਰਾ.ਸ ਖੂਈਆਂ ਸਰਵਰ ਵਿਖੇ ਬਲਾਕ ਪੱਧਰੀ ICCW ਪੇਂਟਿੰਗ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਵੱਖ- ਵੱਖ ਸਕੂਲਾਂ ਦੇ ...
18/11/2025

ਅੱਜ ਮਿਤੀ 18-11-2025 ਨੂੰ ਸ.ਪ੍ਰਾ.ਸ ਖੂਈਆਂ ਸਰਵਰ ਵਿਖੇ ਬਲਾਕ ਪੱਧਰੀ ICCW ਪੇਂਟਿੰਗ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਵੱਖ- ਵੱਖ ਸਕੂਲਾਂ ਦੇ ਪ੍ਰਤੀਭਾਸ਼ਾਲੀ ਬੱਚਿਆਂ ਵੱਲੋ ਭਾਗ ਲਿਆ ਗਿਆ । ਇਹ ਮੁਕਾਬਲੇ ਵੱਖ- ਵੱਖ ਗਰੁੱਪ GREEN GROUP, WHITE GROUP, SPECIAL GROUP, YELLOW GROUP, RED GROUP ਅਨੁਸਾਰ ਬੱਚਿਆਂ ਦੀ ਨਿਰਧਾਰਿਤ ਉਮਰ ਅਨੁਸਾਰ ਕਰਵਾਏ ਗਏ । ਇਹਨਾਂ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਉਹਨਾਂ ਦਾ ਹੌਸਲਾ ਵਧਾਇਆ ਗਿਆ।

01/11/2025

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜ਼ਿਲ੍ਹਾ ਫਾਜ਼ਿਲਕਾ 2025-26 ਯੋਗਾ ਦੇ ਮੁਕਾਬਲੇ ਹੁੰਦੇ ਹੋਏ ।

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜ਼ਿਲ੍ਹਾ ਫਾਜ਼ਿਲਕਾ 2025-26 ਤੈਰਾਕੀ ਦੇ ਮੁਕਾਬਲੇ ਵਿੱਚ ਵਿਜੇਤਾ ਬੱਚਿਆ ਨੂੰ  ਪੁਰਸਕਾਰ ਦਿੱਤਾ ਗਿਆ ।
01/11/2025

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜ਼ਿਲ੍ਹਾ ਫਾਜ਼ਿਲਕਾ 2025-26 ਤੈਰਾਕੀ ਦੇ ਮੁਕਾਬਲੇ ਵਿੱਚ ਵਿਜੇਤਾ ਬੱਚਿਆ ਨੂੰ ਪੁਰਸਕਾਰ ਦਿੱਤਾ ਗਿਆ ।

ਖੋ ਖੋ ਕੁੜੀਆਂ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਫਾਈਨਲ ਮੁਕਾਬਲੇ ਵਿੱਚ ਜੇਤੂ
30/10/2025

ਖੋ ਖੋ ਕੁੜੀਆਂ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਫਾਈਨਲ ਮੁਕਾਬਲੇ ਵਿੱਚ ਜੇਤੂ

ਜਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ 2025-26 ਵਿੱਚ ਰਣਵੀਰ ਸਿੰਘ ਸ.ਪ੍ਰਾ.ਸ ਧਰਮਪੁਰਾ ਬਲਾਕ ਖੂਈਆਂ ਸਰਵਰ ਨੇ 200 ਮੀਟਰ ਦੌੜ ਲੜਕੇ ਵਿੱਚ ਪਹਿਲ...
30/10/2025

ਜਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ 2025-26 ਵਿੱਚ ਰਣਵੀਰ ਸਿੰਘ ਸ.ਪ੍ਰਾ.ਸ ਧਰਮਪੁਰਾ ਬਲਾਕ ਖੂਈਆਂ ਸਰਵਰ ਨੇ 200 ਮੀਟਰ ਦੌੜ ਲੜਕੇ ਵਿੱਚ ਪਹਿਲਾ ਅਤੇ 100 ਮੀਟਰ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।

30/10/2025

ਕਬੱਡੀ ਕੁੜੀਆਂ ਸੈਮੀਫਾਈਨਲ ਮੁਕਾਬਲਾ ਜਿੱਤ ਕੇ ਫਾਈਨਲ ਵਿੱਚ ਪਹੁੰਚਦੀ ਹੋਈ ।

Address

Khuian Sarwar
Abohar
152128

Telephone

+19855899500

Website

Alerts

Be the first to know and let us send you an email when Block primary education office khuian sarwar posts news and promotions. Your email address will not be used for any other purpose, and you can unsubscribe at any time.

Contact The School

Send a message to Block primary education office khuian sarwar:

Share

Category