Govt primary school khuian sarwar

Govt primary school khuian sarwar Education

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਖੂਈਆਂ ਸਰਵਰ ਵਿਖੇ *ਸਮਾਜ ਸੇਵੀ -  ਸੁਖਮੀਤ ਸਿੰਘ ਜੀ ਵਾਸੀ ਪਿੰਡ ਖੂਈਆਂ ਸਰਵਰ ਦਾ ਸਕੂਲ ਸਟਾਫ ਅਤੇ ਐਸ. ਐਮ. ਸੀ. ...
09/04/2025

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਖੂਈਆਂ ਸਰਵਰ ਵਿਖੇ *ਸਮਾਜ ਸੇਵੀ - ਸੁਖਮੀਤ ਸਿੰਘ ਜੀ ਵਾਸੀ ਪਿੰਡ ਖੂਈਆਂ ਸਰਵਰ ਦਾ ਸਕੂਲ ਸਟਾਫ ਅਤੇ ਐਸ. ਐਮ. ਸੀ. ਕਮੇਟੀ ਵਲੋਂ ਸਨਮਾਨ ਕੀਤਾ ਗਿਆ।* ਸਾਨੂੰ ਸੁਖਮੀਤ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਤੇ ਬਹੁਤ ਮਾਣ ਹੈ ਕਿ ਉਨ੍ਹਾਂ ਨੇ ਆਪਣੀ ਨੇਕ ਕਮਾਈ ਵਿਚੋਂ ਸਕੂਲ ਦੇ ਬੱਚਿਆਂ ਦੀ ਸੇਵਾ ਲਈ *8 ਸੀਲਿੰਗ ਪੱਖੇ ਦਾਨ* ਕੀਤੇ।* ਅਸੀ ਉਨ੍ਹਾਂ ਦਾ ਇਸ ਵਡਮੁੱਲੇ ਯੋਗਦਾਨ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਆਪ ਜੀ ਸਾਡੇ ਬੱਚਿਆਂ ਦੇ ਸਿਰ ਉੱਤੇ ਇਸੇ ਤਰ੍ਹਾਂ ਪਿਆਰ ਭਰਿਆ ਹੱਥ ਰੱਖਦੇ ਰਹੋਗੇ।
ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਤੰਦਰੁਸਤੀ ਅਤੇ ਖੁਸ਼ਹਾਲ ਜੀਵਨ ਬਖ਼ਸ਼ਿਸ਼ ਕਰਨ।

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਖੂਈਆਂ ਸਰਵਰ ਵਿਖੇ *ਅਮਨ ਕੰਬੋਜ ਜੀ ( Ex ਮੈਂਬਰ )ਵਾਸੀ ਪਿੰਡ ਖੂਈਆਂ  ਸਰਵਰ* ਦਾ ਸਕੂਲ ਸਟਾਫ ਅਤੇ ਐਸ. ਐਮ. ਸੀ. ਕ...
09/04/2025

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਖੂਈਆਂ ਸਰਵਰ ਵਿਖੇ *ਅਮਨ ਕੰਬੋਜ ਜੀ ( Ex ਮੈਂਬਰ )ਵਾਸੀ ਪਿੰਡ ਖੂਈਆਂ ਸਰਵਰ* ਦਾ ਸਕੂਲ ਸਟਾਫ ਅਤੇ ਐਸ. ਐਮ. ਸੀ. ਕਮੇਟੀ ਵਲੋਂ ਸਨਮਾਨ ਕੀਤਾ ਗਿਆ।* ਸਾਨੂੰ ਅਮਨ ਕੰਬੋਜ ਜੀ ਅਤੇ ਉਨ੍ਹਾਂ ਦੇ ਪਰਿਵਾਰ ਤੇ ਬਹੁਤ ਮਾਣ ਹੈ ਕਿ ਉਨ੍ਹਾਂ ਨੇ ਆਪਣੀ ਨੇਕ ਕਮਾਈ ਵਿਚੋਂ ਸਕੂਲ ਦੇ ਬੱਚਿਆਂ ਦੀ *ਸੇਵਾ ਲਈ ਪ੍ਰੀ ਪ੍ਰਾਇਮਰੀ ਜਮਾਤ ਦੇ ਕਮਰੇ ਦੀਆਂ ਖਿੜਕੀਆਂ ਦੇ ਫਰਨੀਚਰ ਦਾ ਤਕਰੀਬਨ 30 ਹਜ਼ਾਰ ਦੀ ਲਾਗਤ ਨਾਲ ਕੰਮ ਮੁਕੰਮਲ ਕਰਵਾਇਆ।* ਅਸੀ ਉਨ੍ਹਾਂ ਦਾ ਇਸ ਵਡਮੁੱਲੇ ਯੋਗਦਾਨ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਆਪ ਜੀ ਸਾਡੇ ਬੱਚਿਆਂ ਦੇ ਸਿਰ ਉੱਤੇ ਇਸੇ ਤਰ੍ਹਾਂ ਪਿਆਰ ਭਰਿਆ ਹੱਥ ਰੱਖਦੇ ਰਹੋਗੇ।
ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਤੰਦਰੁਸਤੀ ਅਤੇ ਖੁਸ਼ਹਾਲ ਜੀਵਨ ਬਖ਼ਸ਼ਿਸ਼ ਕਰਨ।

ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦੇ ਜਨਮਦਿਨ ਦੀਆਂ ਇਨਕਲਾਬੀ ਮੁਬਾਰਕਾਂ...🙏🌼🌼
28/09/2023

ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦੇ ਜਨਮਦਿਨ ਦੀਆਂ ਇਨਕਲਾਬੀ ਮੁਬਾਰਕਾਂ...🙏🌼🌼

26/09/2023

Veer Gatha 3.0

20/08/2023
ਚੇਅਰਮੈਨ ਜ਼ਿਲ੍ਹਾ ਪਲਾਨਿਗ ਬੋਰਡ ਦੇ ਯਤਨਾਂ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਖੂਈਆਂ ਸਰਵਰ ਵਿਖੇ ਆਰ ਓ ਸਿਸਟਮ ਕੀਤਾ ਸਥਾਪਤ
19/08/2023

ਚੇਅਰਮੈਨ ਜ਼ਿਲ੍ਹਾ ਪਲਾਨਿਗ ਬੋਰਡ ਦੇ ਯਤਨਾਂ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਖੂਈਆਂ ਸਰਵਰ
ਵਿਖੇ ਆਰ ਓ ਸਿਸਟਮ ਕੀਤਾ ਸਥਾਪਤ

ਖੂਈਆਂ ਸਰਵਰ ਦੇ ਪ੍ਰਾਇਮਰੀ ਸਕੂਲ ਨੂੰ ਸਕੂਲ ਸੀਐਚਟੀ ਮੈਡਮ ਜਸਵਿੰਦਰ ਕੌਰ ਦੀ ਅਗਵਾਈ ਵਿੱਚ ਹਰ ਸਹੂਲਤ ਨਾਲ ਲੈਸ ਕੀਤਾ ਜਾ ਰਿਹਾ ਹੈ। ਜਿਸ ਵਿ....

20/07/2023

ਨਸ਼ਿਆਂ ਵਿਰੁੱਧ ਮੁਹਿੰਮ

10/07/2023

Summar camp Day 6 Gps khuian sarwar block khuian sarwar fazilka

07/07/2023

Summar camp Day 5 gps khuian sarwar fazilka

06/07/2023

Summer camp Day 4 Gps khuian sarwar block khuian sarwar fazilka

05/07/2023

Summar camp Day 3 gps khuian sarwar block khuian sarwar fazilka

04/07/2023

Summar camp Day 2 Gps khuian sarwar block khuian sarwar fazilka

Address

Khuian Sarwar
Abohar
152128

Telephone

+919529213000

Website

Alerts

Be the first to know and let us send you an email when Govt primary school khuian sarwar posts news and promotions. Your email address will not be used for any other purpose, and you can unsubscribe at any time.

Contact The School

Send a message to Govt primary school khuian sarwar:

Shortcuts

Share

Category